PSSSB CLERK RECRUITMENT 2022: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕਾਂ ਦੀਆਂ 571 ਅਸਾਮੀਆਂ ਤੇ ਭਰਤੀ, ਨੋਟਿਸ ਜਾਰੀ

 ਪੰਜਾਬ ਵਿੱਚ ਕਲਰਕ  ਭਰਤੀ 2022 ਦੀ ਅਧਿਸੂਚਨਾ

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ ਜਨਤਕ ਨੋਟਿਸ ਇਸ਼ਤਿਹਾਰ ਨੰਬਰ 15/2022 

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ-ਪੱਤਰਾਂ ਦੇ ਆਧਾਰ 'ਤੇ ਕਲਰਕਾਂ ਦੀਆਂ 567 ਅਸਾਮੀਆਂ ਅਤੇ ਕਲਰਕ ਆਈ.ਟੀ. ਦੀਆਂ 04 ਅਸਾਮੀਆਂ ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਮਿਤੀ 10.06.2022 ਤੋਂ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ  ਹੈ। 

 CLERK  RECRUITMENT IN PUNJAB 2022 

CLERK  RECRUITMENT IN PUNJAB 2022 NOTIFICATION  
CLERK  RECRUITMENT IN PUNJAB 2022 SALARY 
CLERK  RECRUITMENT IN PUNJAB 2022 AGE 
CLERK RECRUITMENT IN PUNJAB 2022 QUALIFICATION




ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ। 

ਇਸ਼ਤਿਹਾਰ ਨੰਬਰ 15/2022


CLERK  RECRUITMENT IN PUNJAB 2022 
  • NAME OF POST : CLERK 
  • TOTAL POSTS : 567
  • QUALIFICATION FOR THE RECRUITMENT OF CLERK  :  GRADUATION WITH DIPLOMA IN COMPUTER ,PUNJABI UPTO 10TH CLASS

  • NAME OF POST : CLERK  (IT )
  • TOTAL POSTS : 04
  • QUALIFICATION FOR THE RECRUITMENT OF CLERK  :  Should be B.Tech in Computer Science or or B.Sc. (Information Technology ) or Bachelor of Computer Application or a Graduate having Post Graduate Diploma in Computer Application from recognized university or institution or any other equivalent or higher qualification in the relevant discipline; and (II) Qualifies a test in Punjabi (In Unicode Compliant Font Raavi ) and English typing to be held by the Board or the appointing authority or the Department of Information Technology as the case may be, at a speed of thirty words per minute before his appointment (As specified in The Punjab Civil Services (General and Common Conditions of Service) Rules, 1994) and (III) Qualifies a competitive test to be held by the recruiting authority 
  • Punjabi pass upto matric.



AGE: 
AGE  FOR THE RECRUITMENT OF CLERK :   18-37  YEARS, AGE RELAXATION AS PER RULES.

SALARY :
 SALARY OF THE CLERK  :  19990/- PER MONTH AS PER 6TH PAY COMMISSION 


FEES  DETAILS: 
General : 1000/-
SC/BC/EWS= 250/-
EXSM = 200/-
HANDICAPPED:  500/-

 

ALSO READ : Excise and taxation officer bharti , ਆਬਕਾਰੀ ਤੇ ਕਰ ਨਿਰੀਖਕ ਦੀਆਂ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 


Important links : 
IMPORTANT DATES FOR CLERK CUM DATA ENTRY OPERATOR 
  • ਇਸ਼ਤਿਹਾਰ ਜਾਰੀ ਹੋਣ ਦੀ ਮਿਤੀ :  24 ਮਈ 2022
  •  ਅਪਲਾਈ ਕਰਨ ਦੀ ਮਿਤੀ : 10 ਜੂਨ 2022 
  • ਅਪਲਾਈ ਕਰਨ ਦੀ ਆਖਰੀ ਮਿਤੀ: ਜੁਲਾਈ  2022
  • ਫੀਸ ਜਮ੍ਹਾਂ ਕਰਨ ਦੀ ਮਿਤੀ:  ਜੁਲਾਈ  2022


Question: HOW TO APPLY FOR CLERK POST IN PUNJAB:
 Answer: ELIGIBLE CANDIDATES WILL HAVE TO APPLY ONLINE FROM THE LINK ( AVAILABLE HERE SOON)

Question:WHAT IS THE QUALIFICATION FOR CLERK IN PUNJAB
Answer: QUALIFICATION FOR RECRUITMENT OF CLERK  WILL BE GRADUATION, PUNJABI PASS UPTO 10TH, COMPUTER COURSE 'O' LEVEL 

Question:WHAT IS THE AGE FOR CLERK RECRUITMENT 2022 IN PUNJAB?
Answer: AGE 18-37 YEARS (AGE RELAXATION AS PER NOTIFICATION)

Question:WHAT IS THE DATE FOR RELEASE OF OFFICIAL NOTIFICATION : 10TH JUNE 2022 

Question:WHAT IS THE LAST DATE FOR APPLYING:  JULY 2022

EXPECTED DATE FOR WRITTEN TEST FOR CLERK : OCTOBER  2022
Question: WHAT IS THE FEES DETAILS FOR CLERK 
Answer: 
General : 1000/-
SC/BC/EWS= 250/-
EXSM = 200/-
HANDICAPPED:  500/-

ਪੰਜਾਬ ਵਿੱਚ ਕਲਰਕ ਦੀ ਭਰਤੀ 2022 ਦੀ ਅਧਿਸੂਚਨਾ

  1. ਪੰਜਾਬ ਕਲਰਕ ਭਰਤੀ ਤਨਖਾਹ
  2. ਪੰਜਾਬ ਕਲਰਕ ਭਰਤੀ ਉਮਰ
  3. ਪੰਜਾਬ ਕਲਰਕ ਭਰਤੀ ਯੋਗਤਾ 


Name of post/ total posts Online application starts/ last date Official notification/ Link for application
ਵੱਖ ਵੱਖ ਅਸਾਮੀਆਂ ਤੇ ਭਰਤੀ 2022 ਦੇਖੋ ਇਥੇ  19 May 2022/ 8 June 2022 Click here
CLERK CUM DATA ENTRY OPERATOR  RECRUITMENT 2022 [917 POSTS] 15 May 2022/ 15 June 2022 Clerk here
CDPO  RECRUITMENT PUNJAB 2022 May 2022/  June 2022 Click here

ਚੋਣ ਵਿਧੀਪ੍ਰੀਖਿਆ ਸਬੰਧੀ ਜਾਣਕਾਰੀ:- 
 (1) ਪ੍ਰਕਾਸ਼ਿਤ ਕੀਤੀਆਂ ਕਲਰਕ ਕਮ ਡਾਟਾ ਐਂਟਰੀ ਓਪਰੇਟਰ ਦੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective Type ਲਿਖਤੀ ਪ੍ਰੀਖਿਆ ਲਈ ਜਾਏਗੀ।  ਲਿਖਤੀ ਪ੍ਰੀਖਿਆ ਵਿੱਚ ਹਰ ਕੈਟਾਗਰੀ ਦੇ ਉਮੀਦਵਾਰ ਲਈ ਪਾਸ ਹੋਣ ਲਈ ਘੱਟੋ-ਘੱਟ 40% ਅੰਕ ਪ੍ਰਾਪਤ ਕਰਨੇ ਜਰੂਰੀ ਹਨ।

 (ii) ਲਿਖਤੀ ਪ੍ਰੀਖਿਆ ਪਾਸ ਉਮੀਦਵਾਰਾਂ (ਭਾਵ ਘੱਟੋ ਘੱਟ 40% ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ) ਵਿੱਚੋਂ ਸਮਰੱਥ ਅਥਾਰਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਬੁਲਾਏ ਜਾਣ ਵਾਲੇ ਉਮੀਦਵਾਰਾਂ ਦਾ ਅੰਗਰੇਜ਼ੀ ਅਤੇ ਪੰਜਾਬੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਟਾਈਪ ਟੈਸਟ ਲਿਆ ਜਾਵੇਗਾ। ਟਾਈਪ ਟੈਸਟ ਦੀ ਤਿਆਰੀ ਲਈ ਉਮੀਦਵਾਰਾਂ ਨੂੰ ਕੋਈ ਵੱਖਰਾਂ ਸਮਾਂ ਨਹੀਂ ਦਿੱਤਾ ਜਾਵੇਗਾ। 

 III) ਅੰਗਰੇਜ਼ੀ ਅਤੇ ਪੰਜਾਬੀ ਦਾ ਟਾਈਪ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ। ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ। 

 (IV) ਅੰਗਰੇਜੀ ਅਤੇ ਪੰਜਾਬੀ ਦਾ ਟਾਇਪ ਟੈਸਟ ਕੇਵਲ Qualifying Nature ਦਾ ਹੋਵੇਗਾ। Common Merit List ਟਾਈਪ ਟੈਸਟ ਪਾਸ ਉਮੀਦਵਾਰਾਂ ਵੱਲੋਂ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਤਿਆਰ ਕੀਤੀ ਜਾਵੇਗੀ। 


 (V) ਟਾਈਪ ਟੈਸਟ ਵਿੱਚ ਪਾਸ ਉਮੀਦਵਾਰਾਂ ਵਿੱਚੋਂ ਸਮਰੱਥ ਅਥਾਰਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਉਮੀਦਵਾਰਾਂ ਨੂੰ ਕੌਂਸਲਿੰਗ ਲਈ ਬੁਲਾਇਆ ਜਾਵੇਗਾ।


 (VI) ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ। ਜੇਕਰ ਬਰਾਬਰ ਮੈਰਿਟ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿੱਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀਂ ਸੁਲਝਦਾ ਹੈ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਮੈਟ੍ਰਿਕ ਵਿੰਚ ਵੱਧ ਅੰਕ ਹਾਸਿਲ ਕਰਲ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ। 


 (VII) ਲਿਖਤੀ ਪ੍ਰੀਖਿਆ ਅਤੇ ਟਾਈਪ ਟੈਸਟ ਲਈ ਰੋਲ ਨੰਬਰ, ਸਲੇਬਸ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਸਮੇਂ-ਸਮੇਂ ਤੇ ਜਾਰੀ ਕੀਤੀ ਜਾਵੇਗੀ। 




ਇਸ ਭਰਤੀ ਸਬੰਧੀ ਵਿੱਦਿਅਕ ਯੋਗਤਾ, ਤਨਖਾਹ ਸਕੇਲ, ਅਪਲਾਈ ਕਰਨ ਦੀ ਅੰਤਿਮ ਮਿਤੀ ਆਦਿ ਸੂਚਨਾ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮਿਤੀ 10.06.2022 ਨੂੰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ।

ਸਵਾਲ: ਪੰਜਾਬ ਵਿੱਚ ਕਲਰਕ ਦੇ ਅਹੁਦੇ ਲਈ ਅਰਜ਼ੀ ਕਿਵੇਂ ਦੇਣੀ ਹੈ:
  ਜਵਾਬ: ਯੋਗ ਉਮੀਦਵਾਰਾਂ ਨੂੰ ਲਿੰਕ ਤੋਂ ਔਨਲਾਈਨ ਅਪਲਾਈ ਕਰਨਾ ਹੋਵੇਗਾ (ਜਲਦੀ ਹੀ ਇੱਥੇ ਉਪਲਬਧ)

ਸਵਾਲ: ਪੰਜਾਬ ਵਿੱਚ ਕਲਰਕ ਲਈ ਯੋਗਤਾ ਕੀ ਹੈ?
ਜਵਾਬ: ਕਲਰਕ ਦੀ ਭਰਤੀ ਲਈ ਯੋਗਤਾ ਗ੍ਰੈਜੂਏਸ਼ਨ ਹੋਵੇਗੀ, ਪੰਜਾਬੀ ਪਾਸ 10ਵੀਂ ਤੱਕ, ਕੰਪਿਊਟਰ ਕੋਰਸ 'ਓ' ਲੈਵਲ।

ਸਵਾਲ: ਪੰਜਾਬ ਵਿੱਚ ਕਲਰਕ ਭਰਤੀ 2022 ਲਈ ਉਮਰ ਕੀ ਹੈ?
ਜਵਾਬ: ਉਮਰ 18-37 ਸਾਲ (ਸੂਚਨਾ ਅਨੁਸਾਰ ਉਮਰ ਵਿੱਚ ਛੋਟ)

ਸਵਾਲ: ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ ਕੀ ਹੈ: 10 ਜੂਨ 2022

ਸਵਾਲ: ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ: ਜੁਲਾਈ 2022

ਕਲਰਕ ਲਈ ਲਿਖਤੀ ਪ੍ਰੀਖਿਆ ਲਈ ਸੰਭਾਵਿਤ ਮਿਤੀ: ਅਕਤੂਬਰ 2022
ਸਵਾਲ: ਕਲਰਕ ਲਈ ਫੀਸਾਂ ਦਾ ਵੇਰਵਾ ਕੀ ਹੈ
ਜਵਾਬ:
ਜਨਰਲ: 1000/-
SC/BC/EWS= 250/-
EXSM = 200/-
ਅਪਾਹਜ: 500/-

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends