ਅਧਿਆਪਕਾਂ ਹੁਣ ਨਹੀਂ ਕਰਨਗੇ ਫਸਲਾਂ ਦੇ ਸਰਵੇ ਹੁਕਮ ਕੀਤੇ ਰੱਦ

ਅਧਿਆਪਕਾਂ ਹੁਣ ਨਹੀਂ ਕਰਨਗੇ ਫਸਲਾਂ ਦੇ ਸਰਵੇ  ਹੁਕਮ ਕੀਤੇ ਰੱਦ 

ਉਪ ਮੰਡਲ ਮੈਜਿਸਟ੍ਰੇਟ, ਸ੍ਰੀ ਅਨੰਦਪੁਰ ਸਾਹਿਬ ਜਿਲ੍ਹਾ ਰੂਪਨਗਰ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ Digital Crop Survey (DCS ਤਹਿਤ ਲਗਾਈਆਂ ਗਈਆਂ ਸਨ ।  ਉਪ ਮੰਡਲ ਮੈਜਿਸਟ੍ਰੇਟ ਵੱਲੋਂ ਇਹਨਾਂ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ।




Also Read 

SIKHYA KRANTI : ਅਧਿਆਪਕਾਂ ਨੂੰ ਫਸਲਾਂ ਦੇ ਸਰਵੇ ਕਰਨ ਦੇ ਹੁਕਮ, 

ਸ੍ਰੀ ਅਨੰਦਪੁਰ ਸਾਹਿਬ ,  ਰੂਪਨਗਰ ( 17 ਅਪ੍ਰੈਲ 2025) 

ਉਪ ਮੰਡਲ ਮੈਜਿਸਟ੍ਰੇਟ, ਸ੍ਰੀ ਅਨੰਦਪੁਰ ਸਾਹਿਬ ਜਿਲ੍ਹਾ ਰੂਪਨਗਰ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ Digital Crop Survey (DCS ਤਹਿਤ ਲਗਾਈਆਂ ਗਈਆਂ ਹਨ। 



ਇਸ ਸਬੰਧੀ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ "ਪੰਜਾਬ ਸਰਕਾਰ ਵੱਲੋਂ Digital Crop Survey (DCS) ਤਹਿਤ ਜਮੀਨ ਦੇ ਨੰਬਰ ਖਸਰਾ ਦੀ ਮੋਬਾਇਲ ਰਾਹੀਂ ਕੀਤੀ ਜਾ ਰਹੀ ਆਨਲਾਈਨ ਐਂਟਰੀ ਦੀ ਪ੍ਰਗਤੀ ਰਿਪੋਰਟ-ਬਹੁਤ ਘੱਟ ਹੋਣ ਕਾਰਨ 13 ਅਧਿਆਪਕਾਂ ਸਮੇਤ 25 ਕਰਮਚਾਰੀਆਂ ਦੀ ਡਿਊਟੀ ਮਿਤੀ 18.04.2025 ਤੋਂ 20.04.2025 ਉਕਤ ਸਰਵੇ ਅਧੀਨ ਫੀਲਡ ਵਿਚ ਜਾ ਕੇ ਆਨਲਾਈਨ ਐਂਟਰੀ ਕਰਨ ਲਈ ਲਗਾਈ ਜਾਂਦੀ ਹੈ। "

MERITORIOUS/ SCHOOL OF EMINENCE RESULT SOON (ANSWER KEY 2025 CLASS 11)

MASTER/ MISTRESS CHANDIGARH DEPUTATION 2025 : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਾਸਟਰ/ ਮਿਸਟ੍ਰੈਸ ਦੀਆਂ ਅਸਾਮੀਆਂ ਡੈਪੂਟੇਸ਼ਨ ਦੇ ਭਰਨ ਲਈ ਅਰਜ਼ੀਆਂ ਦੀ ਮੰਗ


ਜਾਰੀ ਹੁਕਮਾਂ ਵਿੱਚ ਅੱਗੇ ਲਿਖਿਆ ਗਿਆ ਹੈ ਕਿ "ਇਹ ਕਰਮਚਾਰੀ ਮਿਤੀ 18.04.2025 ਨੂੰ ਸਵੇਰੇ ਸਹੀ 8.30 ਵਜੇ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਰਿਪੋਰਟ ਕਰਨਗੇ ਅਤੇ ਦਿੱਤੇ ਗਏ ਟੀਚਾ ਸਮੇਂ ਸਿਰ ਮੁਕੰਮਲ ਕਰਨ ਵਿਚ ਜਿੰਮੇਵਾਰ ਹੋਣਗੇ। ਇਸ ਸਬੰਧੀ ਕਿਸੇ ਵੀ ਕਿਸਮ ਦੀ ਅਣਗਹਿਲੀ ਲਾਪ੍ਰਵਾਹੀ ਲਈ ਅਧਿਆਪਕਾਂ  ਦੀ  ਨਿੱਜੀ ਜਿੰਮੇਵਾਰੀ ਹੋਵੇਗੀ।"


💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends