PSSSB RECRUITMENT 2024: ਇੰਸਪੈਕਟਰ ਗ੍ਰੇਡ ਦੀਆਂ 52 ਅਸਾਮੀਆਂ ਸਮੇਤ 59 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

PSSSB RECRUITMENT 2024: ਇੰਸਪੈਕਟਰ ਗ੍ਰੇਡ ਦੀਆਂ 52 ਅਸਾਮੀਆਂ ਸਮੇਤ 59 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 


ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਿਚ ਕਿਰਤ ਇੰਸਪੈਕਟਰ ਗ੍ਰੇਡ-1 (ਗਰੁੱਪ-ਸੀ) 52 ਅਸਾਮੀਆਂ ਅਤੇ ਡਾਇਰੈਕਟੋਰੇਟ, ਸ਼ਹਿਰੀ ਹਵਾਬਾਜ਼ੀ, ਪੰਜਾਬ ਵਿਚ ਟੈਕਨੀਸ਼ੀਅਨ ਗ੍ਰੇਡ-1, ਦੀਆਂ 02, ਟੈਕਨੀਕਲ ਅਫ਼ਸਰ ਦੀਆਂ 01 ਅਤੇ ਟੈਕਨੀਸ਼ੀਅਨ ਗ੍ਰੇਡ-3 ਦੀਆਂ 04 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ ਵੈਬਸਾਈਟ https://sssb.punjab.gov.in ਤੇ  ਮਿਤੀ 16.02.2024 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ।


Name of post: Number of posts 

Inspector Grade 1 : 52
Technical Grade 1 : 02
Number of posts: 02
Technical Officer: 01
Technician: 04


 ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਜਿਵੇਂ ਕਿ ਵਿਦਿਅਕ ਯੋਗਤਾ, ਅਪਲਾਈ ਕਰਨ ਦੀ ਅੰਤਿਮ ਮਿਤੀ, ਤਨਖ਼ਾਹ ਸਕੇਲ, ਉਮਰ ਸੀਮਾ, ਅਪਲਾਈ ਕਰਨ ਦਾ ਲਿੰਕ ਆਦਿ ਮਿਤੀ 14.02.2024 ਨੂੰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends