14 FEBRUARY HOLIDAY: ਸਿੱਖਿਆ ਮੰਤਰੀ ਵੱਲੋਂ 14 ਫਰਵਰੀ ਦੀ ਛੁੱਟੀ ਘੋਸ਼ਿਤ

14 FEBRUARY HOLIDAY: ਸਿੱਖਿਆ ਮੰਤਰੀ ਵੱਲੋਂ 14 ਫਰਵਰੀ ਦੀ ਛੁੱਟੀ ਘੋਸ਼ਿਤ 

ਰੂਪਨਗਰ, 13 ਫਰਵਰੀ 2024 ( PBJOBSOFTODAY)

ਸਿੱਖਿਆ ਮੰਤਰੀ, ਪੰਜਾਬ  ਦੇ ਦਿਸਾ ਨਿਰਦੇਸ਼ਾਂ ਅਨੁਸਾਰ ਬਸੰਤ ਪੰਚਮੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਏ ਮਿਤੀ 14-02-2024 (ਬੁੱਧਵਾਰ) ਨੂੰ ਜਿਲ੍ਹਾ ਰੂਪਨਗਰ ਦੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਸਰਕਾਰੀ/ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਘੋਸਿਤ ਕੀਤੀ ਗਈ ਹੈ।

 ਜਿਨ੍ਹਾਂ ਸਕੂਲਾਂ ਵਿੱਚ ਪ੍ਰੀਖਿਆਵਾਂ/ਪ੍ਰੈਕਟੀਕਲ ਚੱਲ ਰਹੇ ਹਨ, ਉਹ ਸਕੂਲ ਆਮ ਵਾਂਗ ਖੁੱਲੇ ਰਹਿਣਗੇ ਅਤੇ ਜਿਨ੍ਹਾਂ ਅਧਿਆਪਕਾਂ/ਕਰਮਚਾਰੀਆਂ ਦੀਆਂ ਬੋਰਡ ਦੀਆਂ ਪ੍ਰੀਖਿਆਂ ਸਬੰਧੀ ਡਿਊਟੀ ਲੱਗੀ ਹੋਈ ਹੈ, ਉਹ ਵੀ ਆਮ ਵਾਂਗ ਡਿਊਟੀ ਤੇ ਜਾਣਗੇ ।ਇਹ ਹੁਕਮ ਸਮੱਰਥ ਅਥਾਰਿਟੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਜਾਂਦੇ ਹਨ।




💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends