GSMS PUNJABI UNIVERSITY BHRTI 2024: ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

GSMS PUNJABI UNIVERSITY PATIALA BHRTI 2024: ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 


ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਅਕਾਦਮਿਕ ਸੈਸ਼ਨ ਲਈ ਹੇਠ ਲਿਖੀਆਂ ਅਸਾਮੀਆਂ ਨੂੰ ਆਰਜੀ ਤੌਰ (ਉਂਕਾ ਪੁੱਕਾ ਤਨਖਾਹ) ਤੇ ਭਰਨ ਲਈ ਬੇਨਤੀ ਪੱਤਰ ਮੰਗੇ ਗਏ ਹਨ।

ਲੋੜੀਂਦੇ ਅਧਿਆਪਕਾਂ/ਕਰਮਚਾਰੀਆਂ ਨੂੰ ਸਕੂਲ ਵਿਖੇ ਨਿਯੁਕਤ ਕਰਨ ਲਈ ਯੂਨੀਵਰਸਿਟੀ ਨਿਯਮਾਂ ਅਨੁਸਾਰ ਵਿੱਦਿਅਕ ਯੋਗਤਾ/ਸੁਰਤਾਂ/ਪਾਤਰਤਾ ਹੇਠ ਲਿਖੇ ਅਨੁਸਾਰ ਹਨ:-



ਉਪਰੋਕਤ ਵਿਚੋਂ ਜਰੂਰਤ ਅਨੁਸਾਰ ਅਧਿਆਪਕ ਪ੍ਰਤੀ ਲੈਕਚਰ ਤੇ ਵੀ ਰੱਖੇ ਜਾ ਸਕਦੇ ਹਨ। ਇਹ ਨਿਯੁਕਤੀ ਨਿਰੋਲ‌ਆਰਜ਼ੀ ਆਧਾਰ ਤੇ ਕੇਵਲ ਇੱਕ ਅਕਾਦਮਿਕ ਸੈਸ਼ਨ ਲਈ ਕੀਤੀ ਜਾਵੇਗੀ।

HOW TO APPLY:-

ਇਨ੍ਹਾਂ ਅਸਾਮੀਆਂ ਲਈ ਇਛੁੱਕ ਉਮੀਦਵਾਰ ਆਪਣੇ ਬਿਨੈਪੱਤਰ ਮਿਤੀ 18.01.2024 ਨੂੰ ਦੁਪਹਿਰ 2:00 ਵਜੇ ਤੱਕ ਸਾਰੇ ਦਸਤਾਵੇਜ਼ ਨੱਥੀ ਕਰਦੇ ਹੋਏ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦਫਤਰ ਵਿਖੇ ਜਮ੍ਹਾ ਕਰਵਾ ਦੇਣ। 


ਜਰੂਰਤ ਅਨੁਸਾਰ ਇਨ੍ਹਾ ਅਸਾਮੀਆਂ ਦੀ ਗਿਣਤੀ ਨੂੰ ਵਧਾਇਆ/ਘਟਾਇਆ ਜਾ ਸਕਦਾ ਹੈ। ਇਨ੍ਹਾਂ ਅਸਾਮੀਆਂ ਦੀ ਨਿਯੁਕਤੀ ਲਈ ਪਾਤਰਤਾ/ਯੋਗਤਾ/ਸ਼ਰਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਯਮਾਂ ਅਧੀਨ उरेगी।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends