Airforce Agniveer Vayu 2024 Recruitment 2024
ਅਗਨੀਵੀਰ ਵਾਯੂ ਯੋਜਨਾ ਅਧੀਨ ਹਵਾਈ ਸੈਨਾ ਦੀ ਭਰਤੀ ਲਈ ਅਰਜੀਆਂ ਦੀ ਮੰਗ
ਚਾਹਵਾਨ ਨੌਜਵਾਨ 17 ਜਨਵਰੀ ਤੋਂ 6 ਫਰਵਰੀ ਤੱਕ ਕਰਵਾ ਸਕਣਗੇ ਆਨਲਾਈਨ ਰਜਿਸਟ੍ਰੇਸ਼ਨ
ਮੋਗਾ, 12 ਜਨਵਰੀ:
ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਅਗਨੀਵੀਰ ਵਾਯੂ ਯੋਜਨਾ ਅਧੀਨ ਭਾਰਤੀ ਹਵਾਈ ਸੈਨਾ ਵਿੱਚ ਆਸਾਮੀਆਂ ਕੱਢੀਆਂ ਗਈਆਂ ਹਨ। ਇਸ ਭਰਤੀ ਮੁਹਿੰਮ ਅਧੀਨ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਮੌਕਾ ਦਿੱਤੀ ਜਾਵੇਗਾ।
ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ ਪ੍ਰਾਰਥੀ ਮਿਤੀ 17 ਜਨਵਰੀ ਤੋਂ 06 ਫਰਵਰੀ 2024 ਤੱਕ ਆਨਲਾਈਨ ਵੈਬਸਾਈਟ www.agnipathvayu.cdac.in ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਤਹਿਤ ਅਪਲਾਈ ਕਰਨ ਲਈ ਨੌਜਵਾਨਾਂ ਦੀ ਉਮਰ 02 ਜਨਵਰੀ 2004 ਤੋਂ 02 ਜੁਲਾਈ 2007 ਵਿਚਕਾਰ ਹੋਣੀ ਚਾਹੀਦੀ ਹੈ ਅਤੇ ਨੌਜਵਾਨਾਂ ਦਾ 50 ਫੀਸਦੀ ਅੰਕਾਂ ਨਾਲ 12ਵੀਂ ਪਾਸ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜਿਹਨਾਂ ਨੌਜਵਾਨਾਂ ਨੇ 10ਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ ਜਾਂ 2 ਸਾਲਾ ਕੋਈ ਵੋਕੈਸ਼ਨਲ ਕੋਰਸ (ਅੰਗ੍ਰੇਜ਼ੀ, ਫਿਜ਼ੀਕਸ ਅਤੇ ਗਣਿਤ) ਪਾਸ ਕੀਤਾ ਹੈ, ਵੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਤਹਿਤ ਸਿਰਫ਼ ਅਣਵਿਆਹੇ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਭਰਤੀ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਨ ਲਈ ਵਿਭਾਗ ਦੀ ਵੈਬਸਾਈਟ www.agnipathvayu.cdac.in ‘ਤੇ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਸਹਾਇਤਾ ਨੰਬਰ 62392-66860 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਭਾਰਤੀ ਹਵਾਈ ਸੈਨਾ ਦੁਆਰਾ ਅਗਨੀਵੀਰ ਏਅਰ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੇ ਅਨੁਸਾਰ, ਅਗਨੀਵੀਰ ਵਾਯੂ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ 17 ਜਨਵਰੀ ਤੋਂ ਸ਼ੁਰੂ ਹੋਵੇਗੀ । ਇੱਥੇ ਰਜਿਸਟਰ ਕਰਨ ਲਈ, ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ agnipathvayu.cdac.in 'ਤੇ ਜਾਣਾ ਪਵੇਗਾ।
ਵਿੱਦਿਅਕ ਯੋਗਤਾ EDUCATIONAL QUALIFICATION:
- ਉਮੀਦਵਾਰਾਂ ਨੇ ਮਾਨਤਾ ਪ੍ਰਾਪਤ ਬੋਰਡ ਤੋਂ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਨਾਲ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇੰਜੀਨੀਅਰਿੰਗ ਡਿਪਲੋਮਾ ਕਰਨ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ। Candidates should have passed Intermediate/10+2/ Equivalent examination with Mathematics, Physics and English from Education Boards recognized by Central, State and UT with minimum 50% marks in aggregate and 50% marks in English.
- Or
- Passed Intermediate / 10+2 / Equivalent Examination in any stream/subjects from Education Boards recognized by Central, State and UT with minimum 50% marks in aggregate and 50% marks in English
ਉਮਰ ਸੀਮਾ: 17.5 ਸਾਲ ਤੋਂ 21 ਸਾਲ।
ਤਨਖਾਹ:
- ਚੁਣੇ ਗਏ ਉਮੀਦਵਾਰਾਂ ਨੂੰ ਪਹਿਲੇ ਸਾਲ ਲਈ ਹਰ ਮਹੀਨੇ 30,000 ਰੁਪਏ ਦੀ ਤਨਖਾਹ ਮਿਲੇਗੀ। ਇਸ ਵਿੱਚ ਕਾਰਪਸ ਫੰਡ ਵਜੋਂ 9,000 ਰੁਪਏ ਦੀ ਕਟੌਤੀ ਕੀਤੀ ਜਾਵੇਗੀ। ਅਜਿਹੇ 'ਚ ਪਹਿਲੇ ਸਾਲ 'ਚ ਤਨਖਾਹ 21,000 ਰੁਪਏ ਹੋਵੇਗੀ। ਇਸ ਤੋਂ ਬਾਅਦ ਦੂਜੇ ਸਾਲ 10 ਫੀਸਦੀ ਵਾਧੇ ਨਾਲ ਤਨਖਾਹ 33,000 ਰੁਪਏ ਹੋ ਜਾਵੇਗੀ। ਇਸੇ ਤਰ੍ਹਾਂ ਹਰ ਸਾਲ ਤਨਖਾਹ ਵਿੱਚ 10% ਵਾਧਾ ਹੋਵੇਗਾ।
Selection Process:
- • Written exam
- • CABC test
- • Physical Efficiency Test
- • Physical Measurement Test
- • Document Verification
- • Medical exam
- • Adaptability Test 1 and 2
- Apply like this:
• Go to the official website agnipathvayu.cdac.in.
TOTAL POSTS: 3500/-
HOW TO APPLY FOR Airforce Agniveer Vayu 2024
Go to the official website agnipathvayu.cdac.in.
- Go to the link of Airforce Agniveer Vayu Selection Test 2024.Candidates are to fill ONLINE Applications by logging on to https://agnipathvayu.cdac.in.
- During online registration, the following documents are to be uploaded as applicable by respective candidates: -
- (a) Class 10th /matriculation passing certificate.
- (b) Intermediate/10+2 or equivalent mark sheet.
- (c) Higher education Qualification /Additional skill certificates, if any. OR
- 3 Yrs Engineering Diploma Final Year Mark sheet (if applying on the basis of 3 Yrs Engineering Diploma from a Govt. recognised
- polytechnic in prescribed stream) and Intermediate/Matriculation mark sheet (if English is not a subject in Diploma Course). OR
- 2 Yrs Vocational course mark sheets of non-vocational course with subjects English, Physics and Mathematics.
- (d) Passport size recent colour photograph (taken not before December 2023) of size 10 KB to 50 KB (front portrait in light background without facemask and head gear except for Sikhs). The photograph is to be taken with candidate holding a black slate in front of his/her chest with his/her name and date of photograph taken, clearly written on it with white chalk in capital letters. Change in appearance like growing beard, head gear etc., in comparison to the photograph may result in cancellation of candidature for STAR online examination and Phase-II.
- (e) Candidate’s left hand thumb impression image (Size 10 KB to 50 KB).
- (f) Candidate’s signature image (Size 10 KB to 50 KB).
- (g) Candidate’s parent’s (Father/Mother) / Guardian’s signature image (if candidate is below 18 years on the date of filling the online application).
- ONLINE REGISTRATION shall commence at 1100h on 17 January 2024 and will close at 2300h on 06 February 2024.
- Only ONLINE REGISTERED applications shall be accepted. For registration log on to https://agnipathvayu.cdac.in.
• After registration, fill the application form and submit
EXAMINATION FEES :
- Examination Fee: Examination fee of Rs. 550/- plus GST is to be paid online by the candidate while registering for the online examination.