PSTET 2024 ANSWER KEY OBJECTIONS: ਉਮੀਦਵਾਰਾਂ ਤੋਂ 450 ਰੁਪਏ ਪ੍ਰਤੀ ਪ੍ਰਸ਼ਨ ਦੀ ਫੀਸ ਨਾਲ ਮੰਗੇ ਆਬਜੈਕਸਨ


PSTET GRIEVANCES  ਸਕੂਲ ਸਿੱਖਿਆ ਬੋਰਡ ਵੱਲੋਂ ਪੀਐਸਟੀਈਟੀ ਉਮੀਦਵਾਰਾਂ ਤੋਂ ਆੰਸਰ ਕੀਅ ਵਿੱਚ ਆਬਜੈਕਸਨ  ਲਈ ਵਿੰਡੋ ਓਪਨ ਕਰ ਦਿੱਤੀ ਹੈ।

ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਪ੍ਰਸ਼ਨ ਦੇ ਉੱਤਰ ਵਿੱਚ ਆਬਜੈਕਸਨ ਹੋਵੇ ਤਾਂ ਉਹ 450 ਰੁਪਏ ਪ੍ਰਤੀ ਪ੍ਰਸ਼ਨ ਦੇ ਹਿਸਾਬ ਨਾਲ ਫੀਸ ਜਮ੍ਹਾਂ ਕਰਵਾਉਣ ਉਪਰੰਤ ਆਪਣੇ ਆਬਜੈਕਸਨ ਸਬਮਿਟ ਕਰ ਸਕਦਾ ਹੈ।
Click here to file objection 




Chandigarh 10 December 2024 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੀਐਸਟੀਈਟੀ ਦੀ ਆੰਸਰ ਕੀਅ ਜਾਰੀ ਕਰ ਦਿੱਤੀ ਗਈ।
ਆੰਸਰ ਕੀਅ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 



**PSTET 2024 1 ਦਸੰਬਰ ਨੂੰ, ਹੈਲਪਲਾਈਨ ਨੰਬਰ ਜਾਰੀ**


ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅਧਿਆਪਕ ਸਿਖਲਾਈ ਪ੍ਰਾਪਤੀ ਟੈਸਟ (PSTET) 2024 ਲਈ ਤਾਰੀਖ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆ 1 ਦਸੰਬਰ 2024 ਨੂੰ ਕਰਵਾਈ ਜਾਵੇਗੀ।

ਹੈਲਪਲਾਈਨ ਨੰਬਰ

ਪੀਐਸਈਬੀ ਨੇ ਪ੍ਰੀਖਿਆ ਨਾਲ ਸਬੰਧਤ ਕਿਸੇ ਵੀ ਸ਼ੱਕ ਜਾਂ ਸਮੱਸਿਆ ਦੇ ਹੱਲ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਹ ਨੰਬਰ ਹਨ:

* ਸਕੱਤਰ - 0172-5227117, 118
* ਉਪ ਸਕੱਤਰ (ਪ੍ਰੀਖਿਆ ਬਾਰਵੀਂ ਅਤੇ ਕੰਡਕਟ) - 0172-5227324
* ਸਹਾਇਕ ਸਕੱਤਰ (ਕੰਡਕਟ) - 0172-5227334
* ਸਹਾਇਕ ਸਕੱਤਰ (ਬਾਰ੍ਹਵੀਂ) - 0172-5227305
* ਸੁਪਰਡੈਂਟ (ਬਾਰ੍ਹਵੀਂ/ਕਨਵੀਨਰ-PSTET) - 0172-5227358
* ਕੰਟਰੋਲ ਰੂਮ - 0172-5227140-41


ਜ਼ਿਲ੍ਹਾ ਸਿੱਖਿਆ ਅਫਸਰ ਕਮ ਨੋਡਲ ਅਫਸਰ:

ਪ੍ਰੀਖਿਆ ਨਾਲ ਸਬੰਧਤ ਸਾਰੇ ਜ਼ਿਲ੍ਹਿਆਂ ਲਈ ਨੋਡਲ ਅਫਸਰਾਂ ਦੇ ਨਾਮ ਅਤੇ ਸੰਪਰਕ ਨੰਬਰ ਵੀ ਜਾਰੀ ਕੀਤੇ ਗਏ ਹਨ। ਪ੍ਰੀਖਿਆ ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰ 'ਤੇ ਕਿਸੇ ਵੀ ਮਾਮਲੇ ਲਈ ਸਬੰਧਤ ਨੋਡਲ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਵੈਬਸਾਈਟ ਅਤੇ ਈਮੇਲ:

ਪੀਐਸਈਬੀ ਨੇ ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਲਈ ਇੱਕ ਵੈਬਸਾਈਟ ਅਤੇ ਈਮੇਲ ਆਈਡੀ ਵੀ ਜਾਰੀ ਕੀਤੀ ਹੈ:

* ਵੈਬਸਾਈਟ: www.pstet.pseb.ac.in
* ਈਮੇਲ: pseb.pstet2024@gmail.com






PSTET 2024 EXAM CENTRE LIST AND LOCATION: ਪੀਐਟੀਈਟੀ ਪ੍ਰੀਖਿਆ ਲਈ ਕੇਂਦਰਾਂ ਦੀ ਲਿਸਟ ਅਤੇ ਲੋਕੇਸ਼ਨ ਜਾਰੀ ਇੰਜ ਕਰੋ ਪਤਾ 

ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੈਸਟ ਲਈ ਸਿੱਖਿਆ ਵਿਭਾਗ ਵੱਲੋਂ ਐਡਮਿਟ ਕਾਰਡ ਜਾਰੀ ਕਰਨ ਉਪਰੰਤ ਪ੍ਰੀਖਿਆ ਕੇਂਦਰਾਂ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ । ਜਿਹੜੇ ਉਮੀਦਵਾਰ ਪ੍ਰੀਖਿਆ ਦੇਣ ਜਾ ਰਹੇ ਹਨ ਉਹ ਆਪਣੇ ਪ੍ਰੀਖਿਆ ਕੇਂਦਰ ਸਬੰਧੀ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਪ੍ਰਾਪਤ ਕਰ ਸਕਦੇ ਹਨ। 

ਪ੍ਰੀਖਿਆ ਕੇਂਦਰਾਂ ਦੀ ਲੋਕੇਸ਼ਨ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਉਪਰੋਕਤ ਲਿੰਕ ਤੇ ਕਲਿੱਕ ਕਰਨ ਉਪਰੰਤ ਆਪਣਾ ਜਿਲਾ ਚੁਣੋ ਅਤੇ ਉਸ ਉਪਰੰਤ ਦਿੱਤੇ ਗਏ ਪ੍ਰੀਖਿਆ ਕੇਂਦਰਾਂ ਦੀ ਲੋਕੇਸ਼ਨ ਤੇ ਕਲਿੱਕ ਕਰੋ । 




PSTET 2024 ADMIT CARD OUT : ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੈਸਟ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਜਿਨਾਂ ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ । 
Link for PSTET ADMIT CARD 




PSTET 2024 OFFICIAL NOTIFICATION PSTET,  LINK FOR APPLYING ONLINE, OFFICIAL WEBSITE FOR PSTET 2024

PSTET 2024 - Complete Guide

PSTET 2024 - Complete Guide

Table of Contents

1. Introduction to PSTET 2024

The Punjab State Teacher Eligibility Test (PSTET) is a qualifying exam for teachers in Punjab. It is mandatory for those who wish to teach at primary and upper primary levels in both government and private schools.

2. Important Dates for PSTET 2024

Event Date
Start of Online Applications 16 October 2024
Last Date for Applications 1 November 2024
Admit Card Release 18 November 2024 
Exam Date 1 December 2024
Result Declaration 1 January 2025

3. Eligibility Criteria

The eligibility criteria for PSTET vary based on the level of the test:

  • Paper 1 (Classes I to V): Candidates must hold a Diploma in Elementary Education (D.El.Ed).
  • Paper 2 (Classes VI to VIII): Candidates must have a Bachelor's Degree along with a Bachelor of Education (B.Ed).

4. PSTET Exam Structure

The exam consists of two papers: Paper 1 for primary level and Paper 2 for upper primary level.

Paper 1 (Primary Level - Classes I to V)

Subject No. of MCQs Marks
Child Development & Pedagogy 30 30
Language I (Punjabi) 30 30
Language II (English) 30 30
Mathematics 30 30
Environmental Studies 30 30

Paper 2 (Upper Primary Level - Classes VI to VIII)

Subject No. of MCQs Marks
Child Development & Pedagogy 30 30
Language I (Punjabi) 30 30
Language II (English) 30 30
Mathematics & Science (For Science Teachers) 60 60
Social Studies (For Social Science Teachers) 60 60

5. PSTET Syllabus 2024

The syllabus covers various topics in Child Development, Languages, Mathematics, Environmental Studies, Science, and Social Studies.

Download Full Syllabus Here

6. Instructions for Candidates

Candidates must follow these instructions:

  • Carry the admit card and valid ID proof to the exam center.
  • Electronic gadgets like mobile phones and smartwatches are not allowed.
  • Fill the OMR sheet carefully; mistakes may lead to disqualification.

7. PSTET Qualifying Marks and Validity

To qualify for PSTET, candidates must score at least 60%. The certificate is valid for  years.

8. How to Apply for PSTET 2024

  1. Visit the official PSTET website.
  2. Register using an email ID and phone number.
  3. Fill in the required details and upload documents.
  4. Pay the application fee online.

9. Application Fee

Exsm : Nil
Category Paper 1 Paper 2 Both Papers
General / OBC ₹1000 ₹1000 ₹2000
SC / ST / Differently-Abled ₹600 ₹600 ₹1200

10. Admit Card Download

Admit cards will be available on the official website. Candidates must download and print them before the exam date.

11. PSTET Result 2024

The result will be declared in January 2025. Candidates can check their results by entering their roll number on the official website.

13. FAQs

1. Can I apply for both Paper 1 and Paper 2?

Yes, candidates can apply for both papers if they meet the eligibility criteria for both levels.

2. How long is the PSTET certificate valid?

The PSTET certificate is valid for seven years from the date of issue.

3. Can I retake the PSTET exam if I don't pass?

Yes, there is no limit on the number of attempts for the PSTET exam. You can retake it as many times as needed.

4. What is the minimum passing score for PSTET?

The minimum passing score for PSTET is 60% (90 out of 150 marks) for all candidates.

5. Is there negative marking in PSTET?

No, there is no negative marking in the PSTET exam.

6. What documents should I carry on the day of the exam?

Candidates must carry their admit card and a valid ID proof, such as Aadhar Card, Voter ID, or Driving License.

7. When will the PSTET result be declared?

The result for PSTET 2024 is expected to be declared in March 2025.

8. How can I download the admit card for PSTET 2024?

You can download your admit card from the official PSTET website by entering your registration details. The admit card will be available for download a few weeks before the exam date.








PSTET 2024 LIVE UPDATES 

ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੈਸਟ PSTET 2024 1 ਦਸੰਬਰ ਨੂੰ ਲਿਆ ਜਾਵੇਗਾ। ਇਸ ਪ੍ਰੀਖਿਆ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਨੂੰ 16 ਅਕਤੂਬਰ ਤੋਂ 1 ਨਵੰਬਰ ਤੱਕ ਅਪਲਾਈ ਕਰਨਾ ਹੋਵੇਗਾ ਇਹ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਵੇਗੀ।  ਇਸ ਪ੍ਰੀਖਿਆ ਲਈ ਅੱਜ ਤੋਂ ਅਪਲਾਈ ਕੀਤਾ ਜਾਵੇਗਾ ਸਿੱਖਿਆ ਵਿਭਾਗ ਵੱਲੋਂ ਅਪਲਾਈ ਕਰਨ ਲਈ ਵੈਬਸਾਈਟ ਦਾ ਲਿੰਕ ਜਾਰੀ ਕਰ ਦਿੱਤਾ ਗਿਆ ਹੈ। ਹੇਠਾਂ ਦਿੱਤੇ ਲਿੰਕ ਤੋਂ ਅਪਲਾਈ ਕਰ ਸਕਦੇ ਹਨ।





 ਐਸੀਈਆਰਟੀ ਪੰਜਾਬ ਵੱਲੋਂ ਵੀ PSTET  1 ਦਸੰਬਰ 2024 ਨੂੰ ਲਿਆ ਜਾ ਰਿਹਾ ਹੈ। ਇਸ ਸਬੰਧੀ  ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਅਰਜੀਆਂ ਦੀ ਮੰਗ ਦੀਆਂ ਮਿਤੀਆਂ ਦਾ ਐਲਾਨ ਨਹੀਂ ਕੀਤਾ ਗਿਆ ਹੈ । ਜਲਦੀ ਹੀ ਇਸ ਸਬੰਧੀ ਅਰਜੀਆਂ ਦੀ ਮੰਗ ਕੀਤੀ ਜਾਵੇਗੀ। pbjobsoftoday.in




Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends