NEW SELECTED LECTURER STATION ALLOTMENT: 12 ਜਨਵਰੀ ਨੂੰ ਮਿਲਣਗੇ ਨਵ ਨਿਯੁਕਤ ਲੈਕਚਰਾਰਾਂ ਨੂੰ ਸਟੇਸ਼ਨ

NEW SELECTED LECTURER STATION ALLOTMENT: 12 ਜਨਵਰੀ ਨੂੰ ਮਿਲਣਗੇ ਨਵ ਨਿਯੁਕਤ ਲੈਕਚਰਾਰਾਂ ਨੂੰ ਸਟੇਸ਼ਨ 

ਚੰਡੀਗੜ੍ਹ, 11 ਜਨਵਰੀ 2024 

ਮੈਰੀਟੋਰੀਅਸ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਪੋਸਟਾਂ ਲਈ ਜੋ ਉਮੀਦਵਾਰ ਯੋਗ ਪਾਏ ਗਏ ਹਨ, ਉਨ੍ਹਾਂ ਉਮੀਦਵਾਰਾਂ ਦੀ ਵਿਸ਼ੇ ਅਨੁਸਾਰ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਲਿਸਟ ਅਨੁਸਾਰ ਯੋਗ ਪਾਏ ਗਏ ਉਮੀਦਵਾਰਾਂ ਨੂੰ ਮਿਤੀ 12.01.2024 ਨੂੰ ਸਵੇਰੇ 10.00 ਵਜੇ ਸਕੂਲ/ਸਟੇਸ਼ਨ ਚੋਣ ਕਰਨ ਹਿੱਤ ਮੁੱਖ ਦਫਤਰ ਮੈਰੀਟੋਰੀਅਸ ਸੁਸਾਇਟੀ, ਪੰਜਵੀਂ ਮੰਜਿਲ, ਬਲਾਕ ਈ, ਵਿੱਦਿਆ ਭਵਨ (ਪੰਜਾਬ ਸਕੂਲ ਸਿੱਖਿਆ ਬੋਰਡ), ਫੇਜ਼-8, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਬੁਲਾਇਆ ਜਾਂਦਾ ਹੈ। ਉਮੀਦਵਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਤੈਅ ਸਮੇਂ ਅਤੇ ਸਥਾਨ ਅਨੁਸਾਰ ਆਪਣੇ ਅਸਲ ਦਸਤਾਵੇਜ (ਸਮੇਤ ਫੋਟੋ ਕਾਪੀ) ਨਾਲ ਲੈ ਕੇ ਆਉਣ।



LIST OF SELECTED LECTURER DOWNLOAD HERE 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends