ETT TO MASTER CADRE PROMOTION: ਸਿੱਖਿਆ ਵਿਭਾਗ ਨੇ ਮੰਗੀ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਯੋਗਤਾ ਹਾਸਲ ਕਰਨ ਦੀ ਸੂਚਨਾ

ETT TO MASTER CADRE PROMOTION: ਸਿੱਖਿਆ ਵਿਭਾਗ ਨੇ ਮੰਗਿਆ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਯੋਗਤਾ ਹਾਸਲ ਕਰਨ ਦੀ ਸੂਚਨਾ 

ਚੰਡੀਗੜ੍ਹ, 3 ਜਨਵਰੀ 2024 ( PBJOBSOFTODAY)

 ਸਕੱਤਰ, ਸਕੂਲ ਸਿੱਖਿਆ ਵਿਭਾਗ, ਵੱਲੋਂ 18.08.2021 ਮੀਟਿੰਗ ਦੌਰਾਨ ਅਜਿਹੇ ਪ੍ਰਾਇਮਰੀ ਕਾਡਰ ਦੇ ਕਰਮਚਾਰੀ ਜਿੰਨ੍ਹਾਂ ਵੱਲੋਂ ਸਾਲ 2007-08 ਤੋਂ ਪਹਿਲਾਂ ਜੰਮੂ ਅਤੇ ਕਸ਼ਮੀਰ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਯੋਗਤਾ ਹਾਸਿਲ ਕੀਤੀ ਹੈ, ਨੂੰ ਪਦ-ਉਨਤੀ ਲਈ ਵਿਚਾਰਨ ਦੇ ਹੁਕਮ ਦਿੱਤੇ ਸਨ।ਇਨ੍ਹਾਂ ਹੁਕਮਾਂ ਦੀ ਪਾਲਣਾ ਹਿੱਤ ਸਾਲ 2021 ਵਿੱਚ,  ਪਦ-ਉੱਨਤੀਆਂ ਨਾਲ ਸਬੰਧਤ ਕੁਝ ਕਰਮਚਾਰੀਆਂ ਵੱਲੋਂ ਕਾਉਂਸਲਿੰਗ ਅਟੈਂਡ ਨਾ ਕਰ ਸਕਣ ਵਾਲੇ ਕਰਮਚਾਰੀਆਂ ਦੀਆਂ ਪਦ-ਉੱਨਤੀਆਂ ਨਹੀਂ ਵਿਚਾਰੀਆਂ ਜਾ ਸਕੀਆਂ ।

ਇਸ ਲਈ ਸਮੂਹ ਜਿਲ੍ਹਾ ਸਿੱਖਿਆ ਅਫ਼ਸਰਾਂ (ਐਸਿ)  ਨੂੰ ਹੁਕਮ ਜਾਰੀ ਕੀਤੇ ਗਏ ਹਨ  ਕਿ, ਜਿੰਨਾਂ ਕਰਮਚਾਰੀਆਂ ਵੱਲੋਂ ਕਾਉਂਸਲਿੰਗ ਅਟੈਂਡ ਨਾ ਕੀਤੇ ਜਾ ਸਕਣ ਕਾਰਨ ਉਨ੍ਹਾਂ ਦੇ ਕੇਸ ਪਦ-ਉੱਨਤੀਆਂ ਲਈ ਨਹੀਂ ਵਿਚਾਰੇ ਜਾ ਸਕੇ, ਉਨ੍ਹਾਂ ਦੀ ਸੂਚਨਾਂ ਹੇਠ ਲਿਖੇ ਪ੍ਰਫਾਰਮੇ ਵਿੱਚ ਤਿਆਰ ਕਰਕੇ ਈ ਮੇਲ dsese.promotion@punjabeducation.gov.in ਤੇ 5 ਜਨਵਰੀ ਤੱਕ ਭੇਜੀ ਜਾਵੇ। 




Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਲਈ ਲਿੰਕ ਐਕਟਿਵ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends