PUNJAB AIR QUALITY INDEX TODAY: ਦੀਵਾਲੀ ਤੋਂ ਬਾਅਦ ਹਵਾ ਦੀ ਕੁਆਲਟੀ ਹੋਈ ਖ਼ਰਾਬ, ਦੇਖੋ ਆਪਣੇ ਸ਼ਹਿਰ ਦਾ ਹਾਲ
ਚੰਡੀਗੜ੍ਹ, 13 ਨਵੰਬਰ 2023 ( PBJOBSOFTODAY) ਦੀਵਾਲੀ ਤੋਂ ਬਾਅਦ ਸੂਬੇ ਵਿੱਚ ਹਵਾ ਦੀ ਕੁਆਲਟੀ ਜ਼ਹਿਰੀਲੀ ਹੋ ਗਈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ 13 ਨਵੰਬਰ ਦੇ ਅੰਕੜਿਆਂ ਅਨੁਸਾਰ ਸਵੇਰੇ 6 ਵਜੇ ਹਵਾ ਦੀ ਕੁਆਲਟੀ ਹੇਠਾਂ ਦਿੱਤੇ ਅਨੁਸਾਰ ਹੈ:-
AIR QUALITY INDEX BATHINDA:
ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ 13 ਨਵੰਬਰ ਦੇ ਅੰਕੜਿਆਂ ਅਨੁਸਾਰ ਬਠਿੰਡਾ ਅਤੇ ਆਸ ਪਾਸ ਦੇ ਖੇਤਰਾਂ ਦੀ ਹਵਾ ਸਭ ਤੋਂ ਜ਼ਿਆਦਾ ਖਰਾਬ ਹੈ।
ਜ਼ਿਲ੍ਹਾ ਬਠਿੰਡਾ ਦਾ ਏਅਰ ਕੁਆਲਟੀ ਇੰਡੈਕਸ 325 ਹੈ ਜੋ ਕਿ ਬਹੁਤ ਪੂਅਰ ਹਵਾ ਕੁਆਲਟੀ ਦਾ ਸੂਚਕ ਹੈ।
|
AIR QUALITY INDEX BATHINDA |
AIR QUALITY INDEX KHANNA: ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ 13 ਨਵੰਬਰ ਦੇ ਅੰਕੜਿਆਂ ਅਨੁਸਾਰ ਖੰਨਾ ਦਾ ਏਅਰ ਕੁਆਲਟੀ ਇੰਡੈਕਸ 193 ਹੈ ਜੋ ਕਿ ਮੋਡਰੇਟ ਹਵਾ ਕੁਆਲਟੀ ਦਾ ਸੂਚਕ ਹੈ।
|
AIR QUALITY INDEX KHANNA |
AIR QUALITY INDEX MANDI GOBINDGARH :
ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਟੀ ਇੰਡੈਕਸ 246 ਹੈ ਜੋ ਕਿ ਪੂਅਰ ਹਵਾ ਕੁਆਲਟੀ ਦਾ ਸੂਚਕ ਹੈ। ਬਠਿੰਡਾ, ਬਾਅਦ ਮੰਡੀ ਗੋਬਿੰਦਗੜ੍ਹ ਦੀ ਹਵਾ ਸਭ ਤੋਂ ਜ਼ਿਆਦਾ ਖਰਾਬ ਹੈ।
AIR QUALITY INDEX LUDHIANA, JALANDHAR, AMRITSAR, PATIALA
|
AIR QUALITY INDEX LUDHIANA |
ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦਾ ਏਅਰ ਕੁਆਲਟੀ ਇੰਡੈਕਸ ਖਰਾਬ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਵੇਰੇ 6 ਵਜੇ ਲੁਧਿਆਣਾ ਦਾ ਏਅਰ ਕੁਆਲਟੀ ਇੰਡੈਕਸ 248 , ਜਲੰਧਰ 241, ਪਟਿਆਲਾ 230 ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਏਅਰ ਕੁਆਲਟੀ ਇੰਡੈਕਸ 235 ਹੈ।
|
AIR QUALITY INDEX AMRITSAR |
|
AIR QUALITY INDEX JALANDHAR |
|
AIR QUALITY INDEX PATIALA |
|
AIR QUALITY INDEX MANDI GOBINDGARH |