BLACK DIWALI: ਮੁਲਾਜ਼ਮਾਂ ਨੇ ਮਨਾਈ ਕਾਲੀ ਦੀਵਾਲੀ, ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਭੇਜਿਆ ਕੀ ਗਿਫ਼ਟ, ਪੜ੍ਹੋ



BLACK DIWALI: ਮੁਲਾਜ਼ਮਾਂ ਨੇ ਮਨਾਈ ਕਾਲੀ ਦੀਵਾਲੀ, ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਭੇਜਿਆ

ਚੰਡੀਗੜ੍ਹ, 13 ਨਵੰਬਰ 2023( Pbjobsoftoday) 

ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤੇ ਜਾਣ ਤੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ:" ਮੁੱਖ ਮੰਤਰੀ ਸਾਬ ਦੀਵਾਲੀ ਤਾਂ ਲੰਘ ਗਈ !  ਮੁਲਾਜ਼ਮ ਵਰਗ ਨੇ ਤਾਂ ਕਾਲੀ ਦੀਵਾਲੀ ਹੀ ਮਨਾਈ!! ਆਹ ਤੁਹਾਡਾ ਇੱਕ ਗਿਫਟ 🎁ਮੇਰੇ ਕੋਲ ਹੈ ਤੁਹਾਡੇ ਅਨਮੋਲ 💎ਹੀਰੇ ਦਾ❗️

ਸਮਾਂ ਦੇਣ ਦੀ ਕ੍ਰਿਪਾਲਤਾ ਕਰੋ ਤਾਂ ਜੋ AAP ਜੀ ਦੀ ਅਮਾਨਤ ਤਹਾਨੂੰ ਦਿੱਤੀ ਜਾ ਸਕੇ 🙂!!!



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends