PUNJAB SCHOOL HOLIDAYS IN OCTOBER 2023: ਅਕਤੂਬਰ ਮਹੀਨੇ ਸਕੂਲਾਂ ਵਿੱਚ ਹੋਣਗੀਆਂ ਇੰਨੀਆਂ ਛੁੱਟੀਆਂ।ਦੇਖੋ ਛੁੱਟੀਆਂ ਦੀ ਸੂਚੀ

PUNJAB SCHOOL HOLIDAYS IN OCTOBER  2023: ਇੰਨੇ  ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ। ਦੇਖੋ ਛੁੱਟੀਆਂ ਦੀ ਸੂਚੀ 


PUNJAB SCHOOL HOLIDAYS IN  OCTOBER  2023: ਅਕਤੂਬਰ  ਮਹੀਨੇ ਕੁੱਲ 11   ਦਿਨ ਸਕੂਲ ਬੰਦ ਰਹਿਣਗੇ।  ਅਕਤੂਬਰ ਮਹੀਨੇ  ਸਕੂਲਾਂ  ਵਿਚ 5 ਐਤਵਾਰ ਅਤੇ   ਦੂਜੇ ਸ਼ਨੀਵਾਰ ਕੰਮ ਨਹੀਂ ਹੋਵੇਗਾ। ਇਸ ਤੋਂ ਅਲਾਵਾ 4 ਦਿਨ ਵੱਖ ਵੱਖ ਤਿਓਹਾਰਾਂ , ਜਨਮ /ਸ਼ਹੀਦੀ ਦਿਹਾੜੇ ਕਾਰਨ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ। ਇਸ  ਤੋਂ ਅਲਾਵਾ ਸਕੂਲਾਂ ਵਿੱਚ 2 ਰਾਖਵੀਆਂ ਛੁੱਟੀਆਂ ਹੋਣਗੀਆਂ। 



FESTIVAL IN THE MONTH OF  OCTOBER   2023 : ਅਕਤੂਬਰ ਮਹੀਨੇ  ਦੁਸਹਿਰੇ  ਦਾ  ਤਿਓਹਾਰ  ਮਨਾਇਆ ਜਾਵੇਗਾ। ਇਸ ਮਹੀਨੇ ਜਨਮ ਦਿਵਸ ਮਹਾਤਮਾ ਗਾਂਧੀ ਜੀ,  ਮਹਾਰਾਜਾ ਅਗਰਸੈਨ ਜਿਅੰਤੀ ਅਤੇ ਮਹਾਰਿਸ਼ੀ ਬਾਲਮੀਕੀ ਜੀ ਦਾ   ਜਨਮ ਦਿਵਸ ਮਨਾਇਆ ਜਾਵੇਗਾ।   ਇਹਨਾਂ  ਦਿਵਸਾਂ/  ਤਿਓਹਾਰਾਂ ਤੇ ਵੀ ਸਕੂਲ ਬੰਦ ਰਹਿਣਗੇ। ਅਕਤੂਬਰ  ਮਹੀਨੇ ਸਕੂਲਾਂ ਵਿੱਚ ਛੁੱਟੀਆਂ  ਦੀ ਲਿਸਟ  (SCHOOL HOLIDAYS LIST OCTOBER 2023) 


     

PUNJAB SCHOOL HOLIDAYS LIST IN OCTOBER  2023

ਮਿਤੀ ਬੰਦ ਰਹਿਣ ਦਾ ਕਾਰਨ ਕਿੱਥੇ ਬੰਦ ਰਹਿਣਗੇ
1 ਅਕਤੂਬਰ  ਐਤਵਾਰ ਹਰੇਕ ਜਗ੍ਹਾ
2 ਅਕਤੂਬਰ ਜਨਮ ਦਿਵਸ ਮਹਾਤਮਾ ਗਾਂਧੀ ਜੀ  ਹਰੇਕ ਜਗ੍ਹਾ
8 ਅਕਤੂਬਰਐਤਵਾਰ ਹਰੇਕ ਜਗ੍ਹਾ
14 ਅਕਤੂਬਰ ਦੂਜਾ ਸ਼ਨੀਵਾਰ   ਹਰੇਕ ਜਗ੍ਹਾ
15 ਅਕਤੂਬਰ ਐਤਵਾਰ/ ਮਹਾਰਾਜਾ ਅਗਰਸੈਨ ਜਿਅੰਤੀ  ਹਰੇਕ ਜਗ੍ਹਾ
22 ਅਕਤੂਬਰ ਐਤਵਾਰਹਰੇਕ ਜਗ੍ਹਾ
24 ਅਕਤੂਬਰ ਦੁਸਹਿਰਾ  ਹਰੇਕ ਜਗ੍ਹਾ
28 ਅਕਤੂਬਰ ਜਨਮ ਦਿਵਸ ਮਹਾਰਿਸ਼ੀ ਬਾਲਮੀਕੀ ਜੀ ਹਰੇਕ ਜਗ੍ਹਾ
29 ਅਕਤੂਬਰ ਐਤਵਾਰ 

 ਰਾਖਵੀਂ ਛੁੱਟੀਆਂ   ਜਿਨ੍ਹਾਂ ਸਕੂਲਾਂ ਨੇ ਰਾਖਵੀਂ 
ਛੁੱਟੀ ਲਗਾਈ ਹੈ 
16  ਅਕਤੂਬਰ  ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ  ਜਿਨ੍ਹਾਂ ਸਕੂਲਾਂ ਨੇ ਰਾਖਵੀਂ 
ਛੁੱਟੀ ਲਗਾਈ ਹੈ 
30 ਅਕਤੂਬਰਗੁਰੂ ਪੁਰਬ ਸ਼੍ਰੀ  ਗੁਰੂ   ਰਾਮ ਦਾਸ ਸਾਹਿਬ ਜੀ ਜਿਨ੍ਹਾਂ ਸਕੂਲਾਂ ਨੇ ਰਾਖਵੀਂ 
ਛੁੱਟੀ ਲਗਾਈ ਹੈ 
FESTIVAL OF MONTH   DUSSEHRA 24 OCTOBER 
ਪੰਜਾਬ ਗਜਟਿਡ ਹੌਲੀਡੇ ਲਿਸਟ 2023 Punjab Govt Holiday List 2023 DOWNLOAD HERE

PUNJAB SCHOOL HOLIDAYS IN OCTOBER   2023:
Schools will be closed for a total of 11 days in the month of OCTOBER  2023. In the month of October , there will be no work in schools on 5 Sundays and on the second Saturday. Apart from this, 3 days will be holidays in schools due to various festivals, birth/martyrdom days.

FESTIVAL IN THE MONTH OF APRIL 2023: The festival of Dussehra  will be  celebrated in the month of October 2023 . Schools will remain closed on these festivals as well. 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ?

  27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ? ਆਓ, ਦੇਖੀਏ 27 ਜੁਲਾਈ ਨੂੰ ਤੁਹਾਡੀ ਰਾਸ਼ੀ ਲਈ ਕੀ ਕੁਝ ਖਾਸ ਹੈ: ਮੇਖ (ਮਾਰਚ 21 - ਅਪ੍ਰੈਲ 19) ਆਪਣੀਆਂ ਭਾਵਨਾਵਾਂ ...

RECENT UPDATES

Trends