PATWARI BHRTI 2023 : 105 ਪਟਵਾਰੀਆਂ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
ਦਫਤਰ ਜਿਲ੍ਹਾ ਕੂਲੈਕਟਰ-ਕਮ-ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਪਟਵਾਰੀ ਭਰਤੀ 2023
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਾਲ ਪਟਵਾਰੀਆਂ ਦੀ ਖਾਲੀ ਪਈਆਂ ਅਸਾਮੀਆਂ ਨੂੰ ਠੇਕੇ ਦੇ ਅਧਾਰ ਤੇ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਭਰਨ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਾਲ ਪਟਵਾਰੀ ਲਈ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਮਿਤੀ 31.01.2024 ਤੱਕ ਠੇਕੇ ਤੇ ਪਟਵਾਰੀ ਭਰਤੀ ਕਰਨ ਲਈ ਵੇਰਵੇ ਹੇਠਾਂ ਦਿੱਤੇ ਗਏ ਹਨ।
PSEB BIG NEWS : ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਰਥੀਆਂ ਲਈ ਵੱਡੀ ਖੱਬਰ, ਹੁਣ ਪਾਸ ਹੋਣਾ ਹੋਇਆ ਔਖਾ,
NAWANSHR PATWARI BHRTI 2023 IMPORTANT DETAILS
ਅਸਾਮੀ ਦਾ ਨਾਮ : ਮਾਲ ਪਟਵਾਰੀ
ਅਸਾਮੀਆਂ ਦੀ ਗਿਣਤੀ : ਕੁੱਲ 105
ਤਨਖਾਹ : 35000/- ਰੁਪਏ ਫਿਕਸ ਪ੍ਰਤੀ ਮਹੀਨਾ
HOW TO APPLY: ਚਾਹਵਾਨ ਉਮੀਦਵਾਰ ਅਰਜੀ ਸਦਰ ਕਾਨੂੰਗੋ ਸ਼ਾਖਾ (ਕਮਰਾ ਨੰ. 206) ਦਫਤਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਇਸ਼ਤਿਹਾਰ ਜਾਰੀ ਹੋਣ ਤੋਂ 15 ਦਿਨਾਂ ਦੇ ਅੰਦਰ ਅੰਦਰ ( 24 ਅਕਤੂਬਰ ਤੱਕ) ਦੇ ਸਕਦੇ ਹਨ।