MATH GK/ MCQ : CLASS 6 TO 10 (WORD WALL SOLUTION)

1. Every natural number is a whole number.


ਹਰੇਕ ਪ੍ਰਾਕ੍ਰਿਤਕ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ।Every natural number is a whole number.(True/false) (ਸਹੀ/ ਗਲਤ)
Answer: False 

2. Every whole number is a natural number. ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਕ ਸੰਖਿਆ ਹੁੰਦੀ ਹੈ।(True/false) (ਸਹੀ/ ਗਲਤ)
Answer: True 

3. Predecessor of two digit number can't be one digit number. (True/false)
ਦੋ ਅੰਕਾਂ ਦੀ ਸੰਖਿਆ ਦਾ ਪਿਛੇਤਰ ਕਦੇ ਵੀ ਇੱਕ ਅੰਕ ਦੀ ਸੰਖਿਆ ਨਹੀਂ ਹੁੰਦਾ। (ਸਹੀ/ ਗਲਤ)
Answer: False 

4. How many whole numbers are there between 22 and 43? (20/ 21)
22 ਅਤੇ 43 ਦੇ ਵਿਚਕਾਰ ਕਿੰਨੀਆ ਪੂਰਨ ਸੰਖਿਆ ਹੁੰਦੀਆਂ ਹਨ? (20/21)
Answer: 20

5. Fill in the blank: 10000> 9999

(<, >)

ਖਾਲੀ ਸਥਾਨ ਭਰੋ: 10001> 9999

(<, >) 
CLASS 7TH 
ਸਹੀ ਮਿਲਾਨ ਕਰੋl Match the following:

ਭੁਜਾਵਾਂ/Sides: 6cm,7cm,8cm  : ਵਿਖਮ ਭੁਜੀ ਤ੍ਰਿਭੁਜ/ Scalene Triangle

ਭੁਜਾਵਾਂ/Sides: 9cm,10cm,9cm : ਸਮ-ਦੋ- ਭੁਜੀ ਤ੍ਰਿਭੁਜ/ An isosceles triangle

ਭੁਜਾਵਾਂ/Sides: 8cm,8cm,8cm :;ਸਮਭੁਜੀ  ਤ੍ਰਿਭੁਜ
/ An equilateral triangle

ਕੋਣ/Angles: 35°,55°,90° : ਸਮ ਕੋਣੀ ਤ੍ਰਿਭੁਜ / Right angled triangle

ਕੋਣ/Angles:100°,55°,25° : ਅਧਿਕ ਕੋਣੀ ਤ੍ਰਿਭੁਜ
/ An obtuse triangle 

ਕੋਣ/Angles : 30°,70°,80° : ਨਿਊਨ  ਕੋਣੀ ਤ੍ਰਿਭੁਜ/ An acute angled triangle 

8th class 

1. 2x + 3 = 5y - 2 is not a linear equation in one variable. 2x + 3 = 5y - 2 ਇੱਕ ਚਲ ਵਿੱਚ ਰੇਖੀ ਸਮੀਕਰਨ ਨਹੀ ਹੈ।

(a) True 👍

(b) False

2. For equation 2x - 3 = x + 2 what will be the value of x? ਸਮੀਕਰਨ 2x - 3 = x + 2ਲਈ x ਦਾ ਮੁੱਲ ਕੀ ਹੋਵੇਗਾ?

(a) 5 👍

(b) 4

(c) 3

(d) 2


3.For equation 5x + 9 = 5 + 3x what will be the value of x? ਸਮੀਕਰਨ 5x + 9 =5 + 3x ਲਈ x ਦਾ ਮੁੱਲ ਕੀ ਹੋਵੇਗਾ?

(a) 2

(b) -2  👍

(c) 3

(d)-3


4. After 12 years, I shall be 3 times as old as I was 4 years ago. Find my present age. 12 ਸਾਲ ਬਾਅਦ, ਮੈਂ ਆਪਣੀ 4 ਸਾਲ ਪਹਿਲਾਂ ਦੀ ਉਮਰ ਦਾ 3 ਗੁਣਾ ਹੋਵਾਂਗਾ। ਮੇਰੀ ਵਰਤਮਾਨ ਉਮਰ ਪਤਾ ਕਰੋ।

(a) 12 years/ 👍

(b) 13 years/

(c) 14 years/

(d)15years/


MATH GK/ MCQ  : CLASS 6 TO 10 (WORDWALL SOLUTION)  


Word wall by Punjab Education department 

6TH CLASS  ( solutions )


 True/ False ਸਹੀ/ਗਲਤ

1) 

1 is neither prime number nor composite.

1 ਨਾ ਤਾ ਅਭਾਜ ਸੰਖਿਆ ਹੈ ਨਾ ਹੀ ਭਾਜ ਸੰਖਿਆ। (TRUE) 

2) 

2,4,6,8 are the multiples of 2. 

2,4,6,8 ਸੰਖਿਆ 2 ਦੇ ਗੁਣਜ ਹਨ। ( TRUE)

3) 

5,10,15,20,25 are not the first five multiples of 5 

5 ਦੇ ਪਹਿਲੇ ਪੰਜ ਗੁਣਜ 5,10,15,20,25 ਨਹੀਂ ਹਨ। ( False) 

4) 

Prime number is a number which is divisible by 1 and itself only.

ਅਭਾਜ ਸੰਖਿਆ 1 ਅਤੇ ਆਪਣੇ ਆਪ ਨਾਲ ਹੀ ਭਾਗ ਹੁੰਦੀ ਹੈ। ( TRUE) 

5) 

Composite number has not more than 2 factors.

ਭਾਜ ਸੰਖਿਆ 2 ਨਾਲੋ ਜਿਆਦਾ ਗੁਣਨਖੰਡ ਨਹੀ ਹੁੰਦੇ। ( FALSE )  

7TH CLASS 

1: 

(-5) + 5 ਦਾ  ਮੁੱਲ ਪਤਾ ਕਰੋ; Find the value of (-5) +5;

  • (a) -10 (b) 5 (c) 10 (d) 0 ✅

2: 

(-10) + (-12) ਦਾ ਮੁੱਲ ਪਤਾ ਕਰੋ; Find the value of (-10) + (-12);

(a) -2 (b) -22✅ (c) 22 (d) 2

3: 

(-1) – (-1) ਦਾ ਮੁੱਲ ਪਤਾ ਕਰੋ; Find the value of (-1) – (-1);

(a)-2 (b) -1 (c) 2 (d) ਇਹਨਾਂ ਵਿਚੋਂ ਕੋਈ ਨਹੀਂ None of these ✅

4: 

(-19) – (13) ਦਾ ਮੁੱਲ ਪਤਾ ਕਰੋ; Find the value of (-19) – (13);

(a) -32✅ (b) 6 (c) -6 (d) 32

5: 

(-85) – (-10) ਦਾ ਮੁੱਲ ਪਤਾ ਕਰੋ; Find the value of (-85) – (-10);

75 (b) -75✅ (c) 95 (d)-95


 8TH CLASS 

1. What is the additive inverse of -5/11 ?

-5/11 ਦਾ ਜੋੜਾਤਮਕ ਉਲਟ ਕੀ ਹੈ?

(a) 5/11✅ (b) -5/11 (c) -11/5 (d) 11/5

2. What is the multiplicative inverse of -2 ?

-2 ਦਾ ਗੁਣਾਤਮਕ ਉਲਟ ਕੀ ਹੈ?

(a) -2 (b) 1/2 (c) 2 (d) -1/2✅

3. Solve ਹੱਲ ਕਰੋ: -5/7 + 3/14

(a) -13/14 (b) 8/14 (c) -1/2✅ (d) 1/4

4. Which of the following is associative property for addition?

ਹੇਠ ਲਿਖਿਆਂ ਵਿਚੋਂ ਕਿਹੜਾ ਜੋੜ ਦਾ ਸਚਿਚਰ ਗੁਣ ਹੈ।

(a) x × y = y × x 

(b) x+y=y+x ✅

(c) x+(y+z)=(x+y)+z 

(d) x-y=y-x

5. Subtract : -5/8 from 3/4

ਘਟਾਓ: 3/4 ਵਿਚੋਂ -5/8

(a) 3/4 (b) 1/2 (c) 11/8 ✅ (d) -11/8 

9 TH CLASS  

1. linear equations in two variables (ਦੋ ਚਲ ਵਾਲੇ ਰੇਖੀ ਸਮੀਕਰਣ) ch.-4 Question 1

How many solutions are there for equation Y = 3X + 5  ਸਮੀਕਰਨ Y = 3X + 5 ਦੇ ਕਿੰਨੇ ਹੱਲ ਹਨ ?)

a)  No solution (ਕੋਈ ਨਹੀਂ)

b)  One unique solution ( ਇੱਕ ਵਿਲੱਖਣ ਹੱਲ)

c) Two solutions ( ਦੋ ਹੱਲ)

 d) Infinitely many solutions ( ਅਣਗਿਣਤ ਹੱਲ)

  Question 2. Which of the following is a solution of X - 2Y = 4 ?  ਹੇਠ ਲਿਖਿਆਂ ਵਿਚੋਂ ਕਿਹੜਾ X-2Y=4 ਦਾ ਇੱਕ ਹੱਲ ਹੈ ? )

Answers

  • A (0,2)
  • B (2,0)
  • C (4,0) ✅
  • D (1,1)
Question 3.
If X=2,Y=1 is a solution of 2X+3Y=K then value of K is: (ਜੇਕਰ X=2,Y=1 ਸਮੀਕਰਣ 2X+3Y=K ਦਾ ਇੱਕ ਹੱਲ ਹੋਵੇ ਤਾਂ K ਦਾ ਮੁੱਲ ਕੀ ਹੋਵੇਗਾ ? )
  • A 5
  • C 9
  • B 7 ✅
  • D 10 
Question 4 
(2,3) is a solution of which of the following equation? ( ਹੇਠ ਲਿਖਿਆਂ ਵਿਚੋਂ ਕਿਹੜੀ ਸਮੀਕਰਣ ਦਾ ਇੱਕ ਹੱਲ (2,3) ਹੈ ?)

Answers

  • A) X+2y=5
  • B) X+y=7
  • C) 2X+y=7
  • D)  X+2y=7

CLASS 10TH 

1. Write the first term and common difference of the AP -5,-1,3,7, ....
A.P -5,-1,3,7,......... ਦਾ ਪਹਿਲਾ ਪਦ ਅਤੇ ਸਾਂਝਾ ਅੰਤਰ ਦੱਸੋ।


(a) a  = - 5, d = 4 ✅
(b) a  1 = - 4, d = 3 
(c) a 1 = 5, d = - 4 
(d) a  1 = 5, d = 4

2. 30 (th) term of the A.P. 10, 7, 4 ,......is
A.P. 10,7,4,........ ਦਾ 30 ਵਾਂ ਪਦ ਹੈ।

(1) 97

(2) 77

(3)-77 ✅

(4)-87



3. Find the number of terms in A P. 7,13,19,..205.

A P. 7,13,19,.........205 ਵਿੱਚ ਕਿੰਨੇ ਪਦ ਹਨ।

(1) 30

(2) 34 ✅

(3) 32

(4) 31

 4. Find the sum of first 51 terms of an A.P. whose second and third terms are 14 and 18 respectively.

ਉਸ A.P. ਦੇਪਹਿਲੇ 51 ਪਦਾਂ ਦਾ ਜੋੜਫਲ ਪਤਾ ਕਰੋ, ਜਿਸਦੇ ਦੂਸਰੇ ਅਤੇ ਤੀਸਰੇ ਪਦ ਕ੍ਰਮਵਾਰ14 ਅਤੇ 18 ਹਨ।

(1) S₅₁= 5160 

(2)S₅₁= 5600

(3) S₅₁= 5100

(4) S₅₁=  5610 ✅ 



 


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

KHEDAN WATAN PUNJAB DIYAN 2024 : OFFICIAL WEBSITE, LINK FOR REGISTRATION, IMPORTANT DATES // PUNJAB KHED MELA 2024

29-8-2024 [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ।  [Live] CM Bhagwant Mann during i...

RECENT UPDATES

Trends