BREAKING NEWS: ਮੈਨੂਅਲ ਲਿਖੀ ਗਈ ਏ.ਪੀ.ਏ.ਆਰ ਮੰਨਣਯੋਗ ਨਹੀਂ , ਸਮੂਹ ਵਿਭਾਗਾਂ ਨੂੰ IHRMS ਤੇ ਏ.ਪੀ.ਏ.ਆਰ ਆਨ ਲਾਈਨ ਕਰਨ ਦੇ ਹੁਕਮ

BREAKING NEWS: ਮੈਨੂਅਲ ਲਿਖੀ ਗਈ ਏ.ਪੀ.ਏ.ਆਰ ਮੰਨਣਯੋਗ ਨਹੀਂ , ਸਮੂਹ ਵਿਭਾਗਾਂ ਨੂੰ IHRMS ਤੇ ਏ.ਪੀ.ਏ.ਆਰ ਆਨ ਲਾਈਨ ਕਰਨ ਦੇ ਹੁਕਮ 

ਚੰਡੀਗੜ੍ਹ, 9 ਅਕਤੂਬਰ 2023

ਪੰਜਾਬ ਸਰਕਾਰ ਵੱਲੋਂ  ਪੱਤਰ ਨੰ. 15/27/2008-2ਪੀ.ਪੀ.1/346 ਮਿਤੀ 22.04.2021 ਰਾਹੀਂ  ਸਮੂਹ ਵਿਭਾਗਾਂ ਦੇ ਮੁਖੀਆਂ ਨੂੰ  ਸਮੂਹ ਵਿਭਾਗਾਂ ਅਧੀਨ ਆਉਦੇ ਗਰੁੱਪ ਏ, ਬੀ, ਸੀ, ਡੀ(ਮਿਨਿਸਟ੍ਰੀਅਲ ਸਟਾਫ) ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਏ.ਪੀ.ਏ.ਆਰ, ਆਈ.ਐਚ.ਆਰ.ਐਮ.ਐਸ. ਤੇ ਆਨ ਲਾਇਨ ਕਰਨ ਸਬੰਧੀ ਲਿਖਿਆ ਗਿਆ ਸੀ। 


ਪਰੰਤੂ ਅਜੇ ਵੀ ਕਈ ਵਿਭਾਗਾਂ ਵੱਲੋਂ ਏ.ਪੀ.ਏ.ਆਰ ਮੈਨੂਅਲ ਭਰਨ ਦੀ ਪ੍ਰਵਾਨਗੀ ਸਬੰਧੀ ਤਜਵੀਜਾਂ ਭੇਜੀਆਂ ਜਾ ਰਹੀਆਂ ਹਨ। ਇਸ ਲਈ ਪ੍ਰਸੋਨਲ ਵਿਭਾਗ ਵੱਲੋਂ ਉਪਰੋਕਤ ਹਦਾਇਤਾਂ ਦੀ ਲਗਾਤਾਰਤਾ ਵਿੱਚ ਮੁੜ ਸਪੱਸ਼ਟ ਕੀਤਾ ਗਿਆ ਹੈ ਕਿ ਰਾਜ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਏ.ਪੀ.ਏ.ਆਰ. ਆਈ.ਐਚ.ਆਰ.ਐਮ.ਐਸ ਰਾਹੀਂ ਆਨਲਾਈਨ ਭਰਨੀਆਂ ਯਕੀਨੀ ਬਣਾਈਆਂ ਜਾਣ। ਮੈਨੂਅਲ ਲਿਖੀ ਗਈ ਏ.ਪੀ.ਏ.ਆਰ ਰਿਕਾਰਡ ਤੇ ਰੱਖਣ/ਮੰਨਣਯੋਗ ਨਹੀਂ ਹੋਵੇਗੀ। 

HOLIDAY DECLARED BY PUNJAB GOVT: ਪੰਜਾਬ ਸਰਕਾਰ ਵੱਲੋਂ ਇਸ ਦਿਨ ਛੁੱਟੀ ਦਾ ਐਲਾਨ 






Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends