GK IN PUNJABI FOR ALL EXAMS : ਜਨਰਲ ਨਾਲਜ ਪੰਜਾਬੀ ਵਿੱਚ,

ਪ੍ਰਸ਼ਨ- ਲੋਧੀ ਵੰਸ਼ ਦੀ ਰਾਜਧਾਨੀ ਕਿਹੜੀ ਸੀ ?

ਉ- ਦਿੱਲੀ 

ਪ੍ਰਸ਼ਨ..ਪੰਜਾਬੀ ਵਰਨਮਾਲਾ ਦੇ ਨਵੀਨ ਵਰਗ ਵਿੱਚ ਕੁੱਲ ਕਿੰਨੇ ਅੱਖਰ ਹਨ?

ਉੱਤਰ - ਛੇ।

ਪ੍ਰਸ਼ਨ. ਅਜੋਕੇ ਪੰਜਾਬ ਵਿੱਚ ਕਿੰਨੀਆਂ ਉਪ - ਬੋਲੀਆਂ ਹਨ?

ਉੱਤਰ - ਚਾਰ।

ਪ੍ਰਸ਼ਨ. ਸਾਰਾ ਜੱਗ ਜਿੱਤਿਆ ਨਹੀਂ ਜਾਂਦਾ' ਕਹਾਣੀ ਕਿਸ ਦੀ ਰਚਨਾ ਹੈ? ਉੱਤਰ - ਸ੍ਰੀਮਤੀ ਨਿਤਾਸ਼ਾ ਕੋਹਲੀ।

ਪ੍ਰਸ਼ਨ.3.ਪੂਰਨ ਭਗਤ ਦਾ ਸਭ ਤੋਂ ਵੱਧ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ ਸੀ?

ਉੱਤਰ - ਕਿੱਸਾਕਾਰ ਕਾਦਰਯਾਰ।

ਪ੍ਰਸ਼ਨ.4.ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਸ ਨੂੰ ਕਿਹਾ ਜਾਂਦਾ ਹੈ?

ਉੱਤਰ - ਡਾ. ਭੀਮ ਰਾਓ ਅੰਬੇਡਕਰ ਜੀ।


ਪ੍ਰਸ਼ਨ- ਹੁਕਮਨਾਮਾ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ?

ਉ- ਆਦੇਸ਼ ਪੱਤਰ ।

ਪ੍ਰਸ਼ਨ- ' ਜਨ ਸਾਹਿਤ ' ਰਸਾਲਾ ਕਿਸ ਅਦਾਰੇ ਵੱਲੋਂ ਛਾਪਿਆ ਜਾਂਦਾ ਹੈ ?

ਉ- ਭਾਸ਼ਾ ਵਿਭਾਗ ।

ਪ੍ਰਸ਼ਨ- ‘ਜਲ੍ਹਿਆਂਵਾਲ਼ਾ ਬਾਗ਼' ਕਿੱਥੇ ਸਥਿਤ ਹੈ?

ਉ - ਅੰਮ੍ਰਿਤਸਰ 

ਪ੍ਰਸ਼ਨ- ਧਰਤੀ ਦੀ ਕਿਸ ਖਿੱਚ ਕਾਰਨ ਵਸਤੂਆਂ ਹੇਠਾਂ ਵੱਲ ਡਿੱਗਦੀਆਂ ਹਨ?

ਉ- ਗੁਰੂਤਾ ਖਿੱਚ 

ਪ੍ਰਸ਼ਨ- ਭੱਟ ਵਹੀਆ ਦੀ ਖੋਜ ਕਿਸ ਨੇ ਕੀਤੀ ਸੀ?

ਉ- ਗਿਆਨੀ ਗਰਜਾ ਸਿੰਘ ।

ਪ੍ਰਸ਼ਨ.ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ?

ਉੱਤਰ - ਇੰਗਲੈਂਡ।

ਪ੍ਰਸ਼ਨ,.ਸ਼ੁੱਧ ਸੋਨਾ ਕਿੰਨੇ ਕੈਰੇਟ ਦਾ ਹੁੰਦਾ ਹੈ?

ਉੱਤਰ - 24 ਕੈਰੇਟ।

ਪ੍ਰਸ਼ਨ.ਜੀਭ ਨੂੰ ਪਕੜ ਕੇ ਰੱਖਣ ਵਾਲ਼ੀ ਹੱਡੀ ਦਾ ਨਾਮ ਦੱਸੋ?

ਉੱਤਰ - ਹਾਇਓਡ।

ਪ੍ਰਸ਼ਨ- ਹੁਕਮਨਾਮਿਆ ਦਾ ਸੰਕਲਨ ਕਿਸ ਨੇ ਕੀਤਾ ਸੀ

ਉ- ਡਾ. ਗੰਡਾ ਸਿੰਘ

ਪ੍ਰਸ਼ਨ- 'ਵਿਸਵਾ' ਕਿਸ ਨੂੰ ਕਹਿੰਦੇ ਹਨ ?

ਉ - ਇੱਕ ਵਿਸਵਾ ਭੋਇੰ ਦਾ ਵੀਹਵਾਂ ਭਾਗ ।

ਪ੍ਰਸ਼ਨ- 'ਵੰਦੇ ਮਾਤਰਮ' ਕਿਸ ਮੂਲ ਭਾਸ਼ਾ ਦਾ ਚਰਚਿਤ ਗੀਤ ਹੈ ?

ਉ - ਬੰਗਾਲੀ। 


ਪ੍ਰਸ਼ਨ..ੳ, ਅ, ੲ, ਸ. ਹ ਨੂੰ ਵਰਣਮਾਲਾ ਅਨੁਸਾਰ ਕਿਹੜੇ ਵਰਗ ਵਿੱਚ

ਰੱਖਿਆ ਜਾਂਦਾ ਹੈ?

ਉੱਤਰ - ਮੁੱਖ ਵਰਗ।

ਪ੍ਰਸ਼ਨ . ਰਾਜ ਭਾਸ਼ਾ ਕੀ ਹੁੰਦੀ ਹੈ?

ਪ੍ਰਸ਼ਨ - ਵਲੀ ਕੰਧਾਰੀ ਦੀ ਪਹਾੜੀ ਕਿੱਥੇ ਹੈ ?

ਉ - ਹਸਨ ਅਬਦਾਲ (ਪਾਕਿਸਤਾਨ) ।

ਪ੍ਰਸ਼ਨ-ਵਿਆਹ ਵਿੱਚ 'ਛੱਕ' ਦਾ ਸੰਬੰਧ ਕਿਹੜੀ ਧਿਰ ਨਾਲ ਹੁੰਦਾ ਹੈ ?

ਉ - ਨਾਨਕਿਆਂ ਨਾਲ ।

ਉੱਤਰ - ਸਰਕਾਰ ਦੁਆਰਾ ਦਫ਼ਤਰੀ ਕੰਮਕਾਜ ਲਈ ਜਿਸ ਭਾਸ਼ਾ ਨੂੰ ਆਪਣੇ ਰਾਜ ਵਿੱਚ ਮਾਨਤਾ ਦਿੱਤੀ ਗਈ ਹੁੰਦੀ ਹੈ।

ਪ੍ਰਸ਼ਨ- ਪੰਜਾਬ ਦੇ ਕਿਸ ਸ਼ਹਿਰ ਦਾ ਪੁਰਾਣਾ ਸੰਸਕ੍ਰਿਤ ਨਾਮ ' ਵਿਕਰਮਗੜ੍ਹ' ਸੀ ?

ਉ-ਬਠਿੰਡਾ ।

ਪ੍ਰਸ਼ਨ- ਗੋਰਖਮੱਤਾ ਕਿਸ ਪ੍ਰਦੇਸ਼ ਵਿੱਚ ਸਥਿਤ ਹੈ?

ਉ- ਉੱਤਰ ਪ੍ਰਦੇਸ਼ । 

ਪ੍ਰਸ਼ਨ- ਜਜ਼ੀਆ ਕੀ ਸੀ ?

ਉ- ਧਾਰਮਿਕ ਕਰ ।

ਪ੍ਰਸ਼ਨ- ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ

ਉ- 5 ਜੂਨ 

ਪ੍ਰਸ਼ਨ- ਨਜ਼ਰਾਨਾ ਕੀ ਸੀ ?

ਉ- ਤੋਹਫ਼ਾ ।

ਪ੍ਰਸ਼ਨ- ' ਦੀਨ ਏ ਇਲਾਹੀ ' ਮੱਤ ਕਿਸ ਬਾਦਸ਼ਾਹ ਨੇ ਚਲਾਇਆ ?

ਉ- ਅਕਬਰ ।

ਪ੍ਰਸ਼ਨ- ' ਊਨਾ ' ਕਿਸ ਰਾਜ ਵਿੱਚ ਸਥਿੱਤ ਹੈ ?

ਉ- ਹਿਮਾਚਲ ਪ੍ਰਦੇਸ਼ ।

ਪ੍ਰਸ਼ਨ- ਗੁਜਰਾਤ ਦੀ ਰਾਜਧਾਨੀ ਕਿਹੜੀ ਹੈ?

ਉ- (ਗਾਂਧੀਨਗਰ

ਪ੍ਰਸ਼ਨ- ਸੂਰਜ ਪਰਿਵਾਰ ਵਿੱਚ ਕਿਹੜੇ-ਕਿਹੜੇ ਗ੍ਰਹਿ ਹਨ ?

ਉ- ਬੁੱਧ,ਸ਼ੁੱਕਰ,ਪ੍ਰਿਥਵੀ,ਮੰਗਲ, ਬ੍ਰਹਿਸਪਤੀ, ਸ਼ਨੀ, ਯੂਰੇਨੱਸ, ਨੈਪਚੂਨ

ਪ੍ਰਸ਼ਨ- ਸਾਡੀ ਰਾਸ਼ਟਰੀ ਮਠਿਆਈ ਕਿਹੜੀ ਹੈ?

 ਉ- ਜਲੇਬੀ 


ਪ੍ਰਸ਼ਨ.' ਜ਼ਫ਼ਰਨਾਮਾ ' ਇਕਾਂਗੀ ਕਿਸ ਦੀ ਰਚਨਾ ਹੈ?

ਉੱਤਰ - ਡਾ. ਹਰਚਰਨ ਸਿੰਘ ਦੀ।

ਪ੍ਰਸ਼ਨ.ਭਾਰਤ ਵਿੱਚ ਹੁਣ ਕੁੱਲ ਕਿੰਨੀਆਂ ਉੱਚ ਅਦਾਲਤਾਂ ਹਨ?

ਉੱਤਰ - 25

ਪ੍ਰਸ਼ਨ- ਕ੍ਰਿਸਮਿਸ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?

(25 ਦਸੰਬਰ) 

ਪ੍ਰਸ਼ਨ- ਅਤੀਤ ਦੇ ਪਰਛਾਵੇਂ ਕਿਰਤ ਦਾ ਲੇਖਕ ਕੌਣ ਹੈ ?

ਉ- ਕਪੂਰ ਸਿੰਘ ਘੁੰਮਣ ।

ਪ੍ਰਸ਼ਨ- ਅਲਗੋਜ਼ੇ ਕੀ ਹੁੰਦੇ ਹਨ ?

ਉ- ਇੱਕ ਸਾਜ਼ ।

ਪ੍ਰਸ਼ਨ. ਵਾਕ ਵਿੱਚ ਉਦੇਸ਼ ਦਾ ਸਥਾਨ ਕਿੱਥੇ ਆਉਂਦਾ ਹੈ?

ਉੱਤਰ - ਆਰੰਭ ਵਿੱਚ।

ਪ੍ਰਸ਼ਨ - ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਹੂ-ਬ-ਹੂ ਲਿਖਿਆ ਜਾਵੇ ਤਾਂ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ?

ਉੱਤਰ - ਪੁੱਠੇ ਕਾਮੇ ।

ਪ੍ਰਸ਼ਨ- ਪੰਜਾਬ ਪੁਲਿਸ ਅਕੈਡਮੀ ਕਿੱਥੇ ਸਥਿਤ ਹੈ?

ਉ- ਫਿਲੌਰ ।

ਪ੍ਰਸ਼ਨ - ਪੰਜਾਬ ਖੇਡ ਵਿਭਾਗ ਦੀ ਸਥਾਪਨਾ ਕਦੋਂ ਕੀਤੀ ਗਈ ?

ਉ- 1975 ਈ ।

ਪ੍ਰਸ਼ਨ.ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਤਾਂ ਉਸ ਸਮੇਂ ਗੁਰੂ ਕੌਣ मठ?

ਉੱਤਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ।

ਪ੍ਰਸ਼ਨ. ਬਾਂਹ ਭੱਜਣੀ ' ਮੁਹਾਵਰੇ ਦਾ ਅਰਥ ਦੱਸੋ?

ਉੱਤਰ - ਆਸਰਾ ਟੁੱਟ ਜਾਣਾ।

ਪ੍ਰਸ਼ਨ. ਨਾਵਲ ' ਇੱਕ ਹੋਰ ਨਵਾਂ ਸਾਲ ' ਦੇ ਮੁੱਖ ਪਾਤਰ ਦਾ ਨਾਂ ਦੱਸੋ?

ਉੱਤਰ - ਬੰਤਾ (ਰਿਕਸ਼ਾ ਚਾਲਕ)।

ਪ੍ਰਸ਼ਨ.ਭਾਰਤ ਦੀ ਸੰਸਦ ਦੀ ਇਮਾਰਤ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ - ਸੰਸਦ ਭਵਨ।

ਪ੍ਰਸ਼ਨ..ਪੰਜਾਬ ਦਾ ਸਟੀਲ ਸਿਟੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ?

ਉੱਤਰ - ਮੰਡੀ ਗੋਬਿੰਦਗੜ੍ਹ ਨੂੰ।


ਪ੍ਰਸ਼ਨ.' ਗ੍ਰੀਨ ਹਾਊਸ ਪ੍ਰਭਾਵ ' ਦਾ ਕਾਰਨ ਕੀ ਹੈ?

ਉੱਤਰ - ਕਾਰਬਨ ਡਾਈਅਕਸਾਈਡ ਗੈਸ ਕਾਰਨ।

ਪ੍ਰਸ਼ਨ- ਮੋਹਾਲੀ ਕ੍ਰਿਕਟ ਸਟੇਡੀਅਮ ਦਾ ਪੂਰਾ ਨਾਂ ਕੀ ਹੈ ?

ਉ- ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ । 

ਪ੍ਰਸ਼ਨ - 'ਹਿੰਦ ਦੀ ਚਾਦਰ ' ਕਿਸ ਗੁਰੂ ਸਾਹਿਬਾਨ ਜੀ ਨੂੰ ਕਿਹਾ ਜਾਂਦਾ ਹੈ?

ਉੱਤਰ - ਸ੍ਰੀ ਗੁਰੂ ਤੇਗ਼ ਬਹਾਦਰ ਜੀ।

ਪ੍ਰਸ਼ਨ- ਇਸਲਾਮਾਬਾਦ ਕਿਸ ਦੇਸ਼ ਵਿੱਚ ਸਥਿੱਤ ਹੈ ?

ਉ- ਪਾਕਿਸਤਾਨ ।

ਪ੍ਰਸ਼ਨ.ਲੈਪਸ ਦੀ ਨੀਤੀ ਕਿਸ ਨੇ ਚਲਾਈ ਸੀ

ਉੱਤਰ - ਲਾਰਡ ਡਲਹੌਜ਼ੀ। 

ਪ੍ਰਸ਼ਨ.6.ਦਿਸ਼ਾ ਦੱਸਣ ਵਾਲੇ ਯੰਤਰ ਦਾ ਨਾਂ ਦੱਸੋ?

ਉੱਤਰ - ਕੰਪਾਸ।

ਪ੍ਰਸ਼ਨ- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈ ?

ਉ- ਖੰਨਾ ( ਪੰਜਾਬ ) ।

ਪ੍ਰਸ਼ਨ- ਨਾਨਕ ਸਿੰਘ ਦੀ ਸਵੈ- ਜੀਵਨੀ ਦਾ ਨਾਮ ਕੀ ਹੈ ?

ਉ- ਮੇਰੀ ਦੁਨੀਆਂ ।

ਪ੍ਰਸ਼ਨ- ਹਿੰਦੀ ਭਾਸ਼ਾ ਕਿਸ ਲਿੱਪੀ ਵਿੱਚ ਲਿਖੀ ਜਾਂਦੀ ਹੈ ?

ਉ- ਦੇਵਨਾਗਰੀ ।

ਪ੍ਰਸ਼ਨ- ਕੈਂਠਾ ਕਿੱਥੇ ਪਾਇਆ ਜਾਂਦਾ ਹੈ ?

ਉ- ਗਲ਼ 'ਚ ।

ਪ੍ਰਸ਼ਨ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੱਥੇ ਹੋਇਆ ?

ਉ- ਬਟਾਲਾ ।

ਪ੍ਰਸ਼ਨ- ' ਦਸਤਾਰ ' ਕਿਹੜੀ ਭਾਸ਼ਾ ਦਾ ਸ਼ਬਦ ਹੈ ?

ਉ- ਫ਼ਾਰਸੀ ।

ਪ੍ਰਸ਼ਨ.5.ਮੋਟਰ ਵਾਹਨਾਂ ਦੀ ਤਹਿ ਕੀਤੀ ਦੂਰੀ ਮਾਪਣ ਵਾਲੇ ਯੰਤਰ ਦਾ ਨਾਂ ਦੱਸੋ?

ਉੱਤਰ - ਓਡੋਮੀਟਰ।

ਪ੍ਰਸ਼ਨ.6.ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ' ਕਿੱਥੇ ਹੈ?

ਉੱਤਰ - ਫ਼ਰੀਦਕੋਟ।

ਪ੍ਰਸ਼ਨ- ਕਪੂਰਥਲਾ ਸ਼ਹਿਰ ਕਿਸ ਨੇ ਵਸਾਇਆ ਸੀ ?

ਉ- ਨਵਾਬ ਕਪੂਰ ਸਿੰਘ ।

ਪ੍ਰਸ਼ਨ :-ਭਾਰਤ ਦੇ ਰਾਜ ਚਿੰਨ੍ਹ ਦੇ ਹੇਠਾਂ ਕੀ ਲਿਖਿਆ ਹੁੰਦਾ ਹੈ? 

ਉ- ਸੱਤਿਆਮੇਵ ਜੈਅਤੇ

ਪ੍ਰਸ਼ਨ- ' ਘ ' ਗੁਰਮੁਖੀ ਲਿਪੀ ਦਾ ਕਿੰਨਵਾਂ ਵਾਂ ਅੱਖਰ ਹੈ ?

ਉ- ਨੌਵਾਂ ।

ਪ੍ਰਸ਼ਨ : ਆਬਾਦੀ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਕਿਹੜਾ ਹੈ

ਉ- : ਸਿੱਕਮ 

ਪ੍ਰਸ਼ਨ -ਰਾਸ਼ਟਰਪਤੀ ਕਲਾਮ ਦੀ ਸਵੈ -ਜੀਵਨੀ ਦਾ ਕੀ ਨਾਂ ਹੈ ?

ਉ - ਵਿੰਗਜ਼ ਆਫ਼ ਫਾਇਰ । 

ਪ੍ਰਸ਼ਨ- 'ਰਸੀਦੀ ਟਿਕਟ' ਕਿਸ ਦੀ ਸਵੈ ਜੀਵਨੀ ਹੈ ?

ਉ - ਅੰਮ੍ਰਿਤਾ ਪ੍ਰੀਤਮ ।

ਪ੍ਰਸ਼ਨ- ਚੋਆਂ ਤੇ ਅੰਬਾਂ ਲਈ ਕਿਹੜਾ ਜ਼ਿਲ੍ਹਾ ਮਸ਼ਹੂਰ ਹੈ ? 

ਉ- ਹੁਸ਼ਿਆਰਪੁਰ ।

ਪ੍ਰਸ਼ਨ. ਮੌਲਿਕ ਕਰਤੱਵ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ?

ਉੱਤਰ - ਰੂਸ

ਪ੍ਰਸ਼ਨ. ਅਭਿਨਵ ਬਿੰਦਰਾ ਦੇ ਕੋਚ ਦਾ ਨਾਂ ਦੱਸੋ?

ਉੱਤਰ - ਲੈਫ਼ਟੀਨੈਂਟ ਕਰਨਲ ਜਗੀਰ ਸਿੰਘ ਢਿੱਲੋਂ। 

ਪ੍ਰਸ਼ਨ.6.ਲਹੂ ਵਹਿਣੀਆਂ ਦੀਆਂ ਕਿਸਮਾਂ ਦੇ ਨਾਂ ਦੱਸੋ?

ਉੱਤਰ - 1. ਧਮਣੀਆਂ 2. ਸ਼ਿਰਾਵਾਂ 3. ਕੋਸ਼ਕਾਵਾਂ

ਪ੍ਰਸ਼ਨ- ਪੰਜਾਬ ਦਾ ਕਿਹੜਾ ਜ਼ਿਲ੍ਹਾ ਵਪਾਰ ਦਾ ਕੇਂਦਰ ਰਿਹਾ ?

ਉ- ਸ੍ਰੀ ਅੰਮ੍ਰਿਤਸਰ ।

ਪ੍ਰਸਨ - ਪੰਜਾਬੀ ਵਿੱਚ ਸਭ ਤੋਂ 'ਹੀਰ' ਦਾ ਕਿੱਸਾ ਸਭ ਤੋਂ ਪ੍ਰਸਿੱਧ ਕਿਸਦਾ ਹੋਇਆ ?

ਉ- ਵਾਰਿਸ ਸ਼ਾਹ।

ਪ੍ਰਸਨ- ਪੰਜਾਬ ਦਾ ਕਿਹੜੇ ਸ਼ਹਿਰ ਨੂੰ ਬਾਗਾਂ ਤੇ ਦਰਵਾਜ਼ਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ?

ਉ- ਪਟਿਆਲਾ

ਪ੍ਰਸ਼ਨ- ਪੰਜਾਬ ਵਿੱਚ ਸਰਕਾਰੀ ਅਜਾਇਬ ਘਰ ਕਿੱਥੇ ਸਥਿਤ ਹੈ ?

ਉ- ਹੁਸ਼ਿਆਰਪੁਰ

ਪ੍ਰਸਨ - ਪੰਜਾਬ ਦਾ ਰਾਜ ਰੁੱਖ ਕਿਹੜਾ ਹੈ ?

ਉ- ਟਾਹਲੀ (ਸ਼ੀਸ਼ਮ)।

ਪ੍ਰਸ਼ਨ- ਪੰਥ ਪ੍ਰਕਾਸ਼ ਕਿਸਦੀ ਕਿਰਤ ਹੈ ?

ਉ- ਰਤਨ ਸਿੰਘ ਭੰਗੂ 

ਪ੍ਰਸ਼ਨ.- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ਼ ਮੰਡੀ ਕਿੱਥੇ ਹੈ?

ਉੱਤਰ - ਖੰਨਾ (ਲੁਧਿਆਣਾ)।


 ਪ੍ਰਸ਼ਨ.5.ਆਇਓਡੀਨ ਦੀ ਘਾਟ ਕਾਰਨ ਹੋਣ ਵਾਲਾ ਰੋਗ ਕਿਹੜਾ ਹੈ ?

ਉੱਤਰ - ਗਿੱਲ੍ਹੜ ਰੋਗ।

ਪ੍ਰਸ਼ਨ- ਪੈਪਸੂ ਰਾਜ ਦਾ ਕੁੱਲ ਖੇਤਰਫਲ ਕਿੰਨਾ ਸੀ ?

ਉ- 26,028 ਕਿਲੋਮੀਟਰ ।

ਪ੍ਰਸ਼ਨ- ਰਿਜ਼ਨਲ ਫਾਰਮੂਲਾ 'ਕਿਸ ਨਾਲ ਸਬੰਧਿਤ ਸੀ ?

ਉਹ ਭਾਸ਼ਾ ।

ਪ੍ਰਸ਼ਨ.' ਘਰ ਦਾ ਪਿਆਰ ' ਲੇਖ ਕਿਸ ਦੀ ਰਚਨਾ ਹੈ?

ਉੱਤਰ - ਪ੍ਰਿੰਸੀਪਲ ਤੇਜਾ ਸਿੰਘ।

ਪ੍ਰਸ਼ਨ.' ਦਵਾਰਕਾ ਦਾਸ ' ਲਾਇਬ੍ਰੇਰੀ ਕਿਸ ਨੇ ਬਣਾਈ ਸੀ

ਉੱਤਰ - ਲਾਲਾ ਲਾਜਪਤ ਰਾਏ ਜੀ ਨੇ।

ਪ੍ਰਸ਼ਨ.- ਨੀਰਜ ਚੋਪੜਾ ਕਿਸ ਖੇਡ ਨਾਲ ਸੰਬੰਧਿਤ ਹੈ?

ਉੱਤਰ - ਜੈਵਲਿਨ ਥਰੋ।

ਸਵਾਲ ਜਵਾਬ

ਪ੍ਰਸ਼ਨ.ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ਼ ਹਨ? 

ਉ-976 

ਪ੍ਰਸ਼ਨ . ਵਾਕ ਤੋਂ ਛੋਟੀ ਇਕਾਈ ਦਾ ਨਾਂ ਦੱਸੋ?

ਉੱਤਰ - ਉਪਵਾਕ।

ਪ੍ਰਸ਼ਨ. ਪੰਜਾਬੀ ਵਿੱਚ ਕਿੰਨੇ ਲਗਾਖ਼ਰਾਂ ਦੀ ਵਰਤੋਂ ਅਨੁਨਾਸਿਕਤਾ ਨੂੰ

ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ?

ਉੱਤਰ - ਦੋ ( ਬਿੰਦੀ ਤੇ ਟਿੱਪੀ)।

ਪ੍ਰਸ਼ਨ - ਕਾਰਜ ਦੇ ਅਧਾਰ ਤੇ ਵਾਕ ਕਿੰਨੀ ਪ੍ਰਕਾਰ ਦੇ ਹਨ?

ਉ-ਚਾਰ ਪ੍ਰਕਾਰ ਦੇ।

ਪ੍ਰਸਨ.ਗੁਰਮੁਖੀ ਵਿੱਚ 'ਤ','ਥ','ਦ' ਵਿਅੰਜਨ ਧੁਨੀਆਂ ਹਨ?

ਉ- ਦੰਤੀ। 

ਪ੍ਰਸ਼ਨ.ਵਿਸਮਕ ਚਿੰਨ੍ਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ?

ਉੱਤਰ - ਨੌਂ (9)।

ਪ੍ਰਸ਼ਨ. ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ?

ਉੱਤਰ - ਭਾਈ ਵੀਰ ਸਿੰਘ ਨੂੰ।

ਪ੍ਰਸ਼ਨ.' ਮਤਰੇਈ ਮਾਂ ' ਨਾਵਲ ਕਿਸ ਦੀ ਰਚਨਾ ਹੈ?

ਉੱਤਰ - ਨਾਨਕ ਸਿੰਘ ਦੀ।

ਪ੍ਰਸ਼ਨ.ਭਾਰਤ ਦੇ ਅਟਾਰਨੀ ਜਨਰਲ (ਏ.ਜੀ) ਦੀ ਨਿਯੁਕਤੀ ਕੌਣ ਕਰਦਾ ਹੈ?

ਉੱਤਰ - ਰਾਸ਼ਟਰਪਤੀ।

ਪ੍ਰਸ਼ਨ. ਭਾਰਤ ਦੇ ਕਿਹੜੇ ਰਾਜ ਨੂੰ ' ਟਾਈਗਰ ਸਟੇਟ' ਕਿਹਾ ਜਾਂਦਾ ਹੈ?


ਉੱਤਰ - ਮੱਧ ਪ੍ਰਦੇਸ਼ ਨੂੰ।

ਪ੍ਰਸ਼ਨ.ਸਿਨਕੋਨਾ ਦੇ ਦਰਖ਼ਤ ਦੀ ਛਿੱਲ ਤੋਂ ਕਿਹੜੀ ਦਵਾਈ ਬਣਾਈ ਜਾਂਦੀ ਹੈ?

ਉੱਤਰ - ਕੁਨੀਨ।

ਪ੍ਰਸ਼ਨ .ਪੜਨਾਂਵੀਂ ਵਿਸ਼ੇਸ਼ਣ ਤੋਂ ਕੀ ਭਾਵ ਹੈ?

ਉੱਤਰ - ਜਿਹੜਾ ਸ਼ਬਦ ਪੜਨਾਂਵ ਹੋਵੇ ਪਰ ਨਾਂਵ ਸ਼ਬਦ ਨਾਲ਼ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ।

ਪ੍ਰਸ਼ਨ. ਵਿਆਹ ਸਮੇਂ ' ਸੁਹਾਗ ' ਲੋਕ-ਗੀਤ ਕਿਸ ਦੇ ਘਰ ਗਾਏ ਜਾਂਦੇ ਹਨ?

ਉੱਤਰ - ਕੁੜੀ ਵਾਲਿਆਂ ਦੇ।

ਪ੍ਰਸ਼ਨ- ਸ. ਭਗਤ ਸਿੰਘ ਨੇ ਕਿਸ ਅਖਬਾਰ ਦਾ ਸੰਪਾਦਨ ਕੀਤਾ ਸੀ?

ਉ- ਨੌਜਵਾਨ ।

ਪ੍ਰਸ਼ਨ- ਆਜ਼ਾਦ ਪੰਜਾਬ ਸਕੀਮ ਕਿਸ ਨੇ ਪੇਸ਼ ਕੀਤੀ ਸੀ ?

ਉ- ਮਾਸਟਰ ਤਾਰਾ ਸਿੰਘ ਨੇ ।

ਪ੍ਰਸ਼ਨ.5.ਜ਼ਿਲ੍ਹੇ ਦੇ ਪ੍ਰਬੰਧਕੀ ਕੰਮਾਂ ਨੂੰ ਨਿਭਾਉਣ ਲਈ ਸਭ ਤੋਂ ਉੱਚ-ਅਧਿਕਾਰੀ ਕੌਣ ਹੁੰਦਾ ਹੈ?

ਉੱਤਰ - ਡਿਪਟੀ ਕਮਿਸ਼ਨਰ।

ਪ੍ਰਸ਼ਨ.6.ਉਬਾਸੀ ਸਮੇਂ ਫੇਫੜਿਆਂ ਵਿੱਚੋਂ ਕਿਹੜੀ ਗੈਸ ਬਾਹਰ ਨਿਕਲਦੀ ਹੈ?

ਉੱਤਰ - ਕਾਰਬਨਡਾਈਅਕਸਾਈਡ ਗੈਸ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends