DA BREAKING: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ ਮੰਹਿਗਾਈ ਭੱਤੇ ਦਾ ਬਕਾਇਆ

 DA BREAKING: 6% ਮੰਹਿਗਾਈ ਭੱਤੇ ਦੇ ਬਕਾਏ ਦੀ ਅਦਾਇਗੀ ਦੀ ਪ੍ਰਵਾਨਗੀ 

ਚੰਡੀਗੜ੍ਹ, 10 ਅਕਤੂਬਰ 2023

ਪੰਜਾਬ ਸਰਕਾਰ ਸਿੱਖਿਆ ਵਿਭਾਗ ਸਿ. 3 ਸਾਖਾ ਦੇ ਮੀਮੋ ਨੰ. 2/69/2004- ਸਿਤ/2720 ਮਿਤੀ 25/08/2011 ਰਾਹੀਂ ਦਿੱਤੀਆਂ ਗਈ ਪਾਵਰਾਂ ਦੇ ਸਨਮੁੱਖ ਪੰਜਾਬ ਰਾਜ ਦੇ ਏਡਿਡ ਸਕੂਲਾ ਦੇ ਰਿਟਾਇਰ ਹੋਏ ਕਰਮਚਾਰੀਆਂ ਨੂੰ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਵਾਂਗ ਸਰਕਾਰ ਦੇ ਪੱਤਰ ਨੰ. 03/01/2021-3FPPC (Part- 1V 139 ਮਿਤੀ - 24.05.2023 ਅਨੁਸਾਰ ਮਿਤੀ 01.07.2015 ਤੋਂ ਮਿਤੀ- 31-12-2015 ਤੱਕ ਛੇ ਪ੍ਰਤੀਸ਼ਤ ਦੇ ( 113% ਤੇ 119%) ਮਹਿੰਗਾਈ ਭੱਤੇ ਦੇ ਬਕਾਏ ਦੀ ਅਦਾਇਗੀ ਦੀ ਪ੍ਰਵਾਨਗੀ ਦਿੱਤੀ ਗਈ ਹੈ। PB.JOBSOFTODAY.IN 

PSEB BIG NEWS : ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਰਥੀਆਂ ਲਈ ਵੱਡੀ ਖੱਬਰ, ਹੁਣ ਪਾਸ ਹੋਣਾ ਹੋਇਆ ਔਖਾ, ਪੜ੍ਹੋ ਇਹ ਖੱਬਰ 

HOLIDAY DECLARED IN PUNJAB: ਪੰਜਾਬ ਸਰਕਾਰ ਵੱਲੋਂ ਇਸ ਦਿਨ ਛੁੱਟੀ ਦਾ ਐਲਾਨ ਪੜ੍ਹੋ ਇਥੇ  

ਇਹ ਖਰਚਾ ਲੇਖਾ ਮੁੱਦ 2071-ਪੈਨਸ਼ਨ ਅਤੇ ਹੋਰ ਰਿਟਾਇਰਮੈਂਟ ਬੈਨੀਫਿਟਸ 01ਸਿਵਲ-109-ਪੈਨਸ਼ਨ ਟੂ ਇੰਸਪਲਾਈਜ ਆਫ ਸਟੇਟ ਏਡਿਡ ਐਜੂਕੇਸ਼ਨਲ ਇੰਸਟੀਚਿਊਟਜ-00-01 ਪੈਨਸ਼ਨ ਟੂ ਇੰਮਪਲਾਈਜ ਆਫ ਸਟੇਟ ਏਡਿਡ ਐਜੂਕੇਸ਼ਨਲ ਇੰਸਟੀਚਿਊਟਜ਼-00-04 ਪੈਨਸ਼ਨਰੀ ਚਾਰਜੀਜ ਵਿੱਤੀ ਸਾਲ 2023-2024 ਅਧੀਨ ਹੋਵੇਗਾ।




Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends