BREAKING NEWS: ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਮੌਤ ਤੇ ਭਾਰਤੀ ਫੌਜ ਦਾ ਵੱਡਾ ਬਿਆਨ,

BREAKING NEWS: ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਮੌਤ ਤੇ ਭਾਰਤੀ ਫੌਜ ਦਾ ਵੱਡਾ ਬਿਆਨ,  ਅੰਮ੍ਰਿਤਪਾਲ ਸਿੰਘ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ



 11 ਅਕਤੂਬਰ ਨੂੰ ਸ਼ਹੀਦ ਹੋਏ ਅਗਨੀਵੀਰ ਰੰਗਰੂਟ ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸੰਸਕਾਰ ਦੌਰਾਨ ਗਾਰਡ ਆਫ ਆਨਰ ਨਾ ਦੇਣ 'ਤੇ ਪੈਦਾ ਹੋਏ ਸਿਆਸੀ ਵਿਵਾਦ ਦੇ ਵਿਚਕਾਰ ਭਾਰਤੀ ਫੌਜ ਨੇ ਕਿਹਾ ਕਿ ਉਸ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਅਜਿਹੇ ਕੇਸ ਮੌਜੂਦਾ ਆਰਮੀ ਆਰਡਰ 1967 ਦੇ ਅਨੁਸਾਰ ਫੌਜੀ ਅੰਤਿਮ ਸੰਸਕਾਰ ਦੌਰਾਨ ਗਾਰਡ ਆਫ ਆਨਰ ਦੇ ਹੱਕਦਾਰ ਨਹੀਂ ਹਨ।"


ਪੜ੍ਹੋ ਕੀ ਕਿਹਾ ਭਾਰਤੀ ਫੌਜ ਨੇ:-

Unfortunate Death of Agniveer Amritpal Singh on 11 Oct 2023.

There has been some misunderstanding and misrepresentation of facts related to unfortunate death of Agniveer Amritpal Singh. 


Further to the initial information given out by White Knight Corps on 14 Oct 2023, following additional details are shared to clear the perspective.


It is a grave loss to the family and the Indian Army that Agniveer Amritpal Singh committed suicide by shooting himself while on sentry duty.


In consonance with the existing practice, the mortal remains, after conduct of medico - legal procedures, were transported under Army arrangements alongwith an escort party to the native place for the last rites.


Armed Forces do not differentiate between the soldiers who joined prior to or after implementation of the Agnipath Scheme as regards entitled benefits and protocols. 

DENGU PREVENTION, SYMPTOMS AND TREATMENTS : ਡੇਂਗੂ ਤੋਂ ਬਚਾਅ, ਇਲਾਜ ਅਤੇ ਲੱਛਣਾ ਦੀ ਸਿਵਲ ਸਰਜਨ ਵੱਲੋਂ ਜਾਣਕਾਰੀ

ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 26  ਦਸੰਬਰ ਤੱਕ -ਜ਼ਿਲ੍ਹਾ ਚੋਣ ਅਫਸਰ

MC ELECTION 2023: ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਐਲਓ ਅਤੇ ਸੁਪਰਵਾਈਜ਼ਰਾਂ ਦੀ ਮੀਟਿੰਗ 16 ਅਕਤੂਬਰ ਨੂੰ

RAIN ALERT : ਸੂਬੇ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ, ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ

Unfortunate instances of death arising out of suicide/ self inflicted injury, irrespective of the type of entry, are accorded due respect by the Armed Forces along with deep and enduring empathy with the family. Such cases, however, are not entitled Military Funerals as per the extant Army Order of 1967, in vogue. Policy on the subject has been consistently followed ever since, without any discrimination. As per data held, there has been an average yearly loss ranging between 100 - 140 soldiers since 2001 where deaths occurred due to suicides / self inflicted injuries, and Military Funeral in such cases was not accorded. The disbursement of financial assistance / relief, as per entitlement, is given due priority including immediate financial relief for conduct of funerals.


Such unfortunate instances of loss bear heavy on the family and the Forces as a fraternity. During such times, it is important and incumbent on the society to uphold the respect, privacy and dignity of the family while empathising with them in their moment of grief. 


Armed Forces are known for adherence to the policies and protocols and will continue to do so as hithertofore. The Indian Army requests support of all sections of the society while it follows its established protocols.

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends