Water Resources Department Recruitment 2023: ਜਲ ਸਰੋਤ ਵਿਭਾਗ ਵਿਖੇ 127 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 Water Resources Department Recruitment 2023: ਜਲ ਸਰੋਤ ਵਿਭਾਗ ਵਿਖੇ 127 ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਾਰੀ 


ਇਸ਼ਤਿਹਾਰ ਨੰ: 10/2023

ਮੁੱਖ ਇੰਜੀਨੀਅਰ/ਹੈੱਡਕੁਆਟਰ ਅਤੇ ਡਿਪਿਊਟ ਰੈਜ਼ੋਲਿਊਸ਼ਨ, ਜਲ ਸਰੋਤ ਵਿਭਾਗ ਪੰਜਾਬ ਤੋਂ ਪ੍ਰਾਪਤ ਗਰੁੱਪ-ਬੀ ਦੀਆਂ ਜੂਨੀਅਰ ਇੰਜੀਨੀਅਰ (ਸਿਵਲ) ਦੀਆਂ 127  ਬੈਕਲਾਗ ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in 'ਤੇ ਮਿਤੀ 06.09.2023 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ। 



PSSSB WATER RESOURCES DEPARTMENT JE RECRUITMENT 2023 DETAILS OF POSTS

Name of Post : JE( CIVIL) 

NUMBER OF POSTS: 127

PSSSB GROUP B RECRUITMENT 2023 IMPORTANT DATES

  • Starting date for submission of online applications: 28-08-2023
  • Last date for submission of application: 25-09-2023
  • Date of written exam: available soon
  • Date of result: available soon

ALSO READ:

PSSSB GROUP B RECRUITMENT 2023, ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ ਬੀ ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਾਰੀ 

PSSSB GROUP C RECRUITMENT 2023, ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ ਸੀ ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਾਰੀ 


 

SSSSB JE BHRTI 2023 IMPORTANT LINKS 



The qualification for the post of Junior Engineer (Civil) in the Punjab Subordinate Service Selection Board (PSSSB) recruitment is as follows:

Educational qualification: The candidate must have a Diploma in Civil Engineering from a recognized university or institution.

Age limit: The candidate must have attained the age of 18 years and must not have crossed the age of 37 years as on the closing date of the application.

Nationality: The candidate must be a citizen of India.
Punjabi Language: The candidate must have passed Matriculation in Punjabi or its equivalent standard.

How to Apply for PSSSB JE Recruitment 2023


The Punjab Subordinate Service Selection Board (PSSSB) has released a notification for the recruitment of Junior Engineers (JEs) in various departments of the Punjab government. The online application process will begin on September 06, 2023 and will close on October 5, 2023.

To apply for the PSSSB JE Recruitment 2023, you must follow these steps:


  • Visit the official website of PSSSB at www.sssb.punjab.gov.in.
  • Click on the "Recruitment" tab and select "Junior Engineer" from the list of vacancies.
  • Read the notification carefully and click on the "Apply Online" button.
  • You will be redirected to a new page where you will need to create an account.
  • Once you have created an account, you can fill out the application form.
  • You will need to upload your scanned photographs and signature.
  • Pay the application fee of Rs. 1000/- (General Category) or Rs. 500/- (SC/ST/PWD) through online mode.
  • Click on the "Submit" button to complete the application process.

ਇਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਜਿਵੇਂ ਕਿ ਵਿੱਦਿਅਕ ਯੋਗਤਾ, ਤਨਖ਼ਾਹ ਸਕੇਲ, ਉਪਰ ਸੀਮਾ ਆਦਿ ਮਿਤੀ 04.09.2023 ਨੂੰ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ 'ਤੇ ਅੱਪਲੋਡ ਕੀਤਾ ਜਾਵੇਗਾ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends