SCHOOL CAMPUS MANAGER BHRTI RESULT OUT : ਕੈਂਪਸ ਮੈਨੇਜਰਾਂ ਦੀ ਭਰਤੀ ਦਾ ਨਤੀਜਾ ਘੋਸ਼ਿਤ, 260 ਸਕੂਲਾਂ ਨੂੰ ਮਿਲੇ ਕੈਂਪਸ ਮੈਨੇਜਰ




RESULT OF SCHOOL CAMPUS MANAGER RECRUITMENT 2023; DOWNLOAD HERE 



CAMPUS MANAGER VACANCIES IN PUNJAB SCHOOL: ਪੰਜਾਬ ਦੇ ਸਕੂਲਾਂ ਵਿੱਚ ਕੈਂਪਸ ਮੈਨੇਜਰ ਦੀ ਭਰਤੀ ਸ਼ੁਰੂ, ਇਸ਼ਤਿਹਾਰ ਜਾਰੀ 

  • PESCO SCHOOL CAMPUS MANAGER RECRUITMENT 2023
  • SCHOOL CAMPUS MANAGER QUALIFICATION
  • SCHOOL CAMPUS MANAGER LAST DATE
  • OFFICIAL WEBSITE SCHOOL CAMPUS MANAGER 
  • School campus manager list of schools
  • School campus manager salary
  • School campus manager link for application 


PESCO ਵਲੋਂ ਪੰਜਾਬ ਰਾਜ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਾਸਤੇ Campus Manager ਦੀ ਅਸਾਮੀ ਲਈ Public notice ਦਿੱਤਾ ਗਿਆ ਸੀ। ਇਸ ਅਸਾਮੀ ਲਈ ਜਿਨ੍ਹਾਂ 617 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ (ਲਿਸਟ ਨਾਲ ਨੱਥੀ) ਉਨ੍ਹਾ ਉਮੀਦਵਾਰਾਂ ਨੂੰ ਹੇਠ ਦਿੱਤੇ Schedule ਅਨੁਸਾਰ C-115, Industrial Area, Phase-7, Sector-73 SAS Nagar (Mohali) ਵਿਖੇ Walk in interview ਲਈ ਸੱਦਾ ਦਿੱਤਾ ਗਿਆ ਹੈ: 






DOWNLOAD LIST OF CANDIDATES CALLED FOR INTERVIEW CAMPUS MANAGER 


ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਕੂਲ ਮੁਖੀਆਂ ਨੂੰ ਸਕੂਲਾਂ ਵਿਚ ਗੈਰ-ਵਿਦਿਅਕ ਕੰਮਾਂ ਤੋਂ ਭਾਰ ਮੁਕਤ ਕਰਨ ਲਈ Outsource Agency ਰਾਹੀਂ Campus Manager ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ ਹੈ।


ਇਸ positon ਅਸਾਮੀ ਲਈ ਕੋਈ ਵੀ ਉਮੀਦਵਾਰ, ਜੋ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ, ਕੋਈ ਵੀ ਰਾਜ ਸਰਕਾਰ, ਸਥਾਨਕ ਸੰਸਥਾਵਾਂ ਜਾਂ ਬਰਾਬਰ ਦੀਆਂ ਸੇਵਾਵਾਂ ਤੋਂ ਘੱਟ ਤੋਂ ਘੱਟ Category-C ਤੋਂ ਰਿਟਾਇਰ ਹੋਏ ਹੋਣ, ਨੂੰ ਲਗਾਉਣ ਦੀ ਤਜਵੀਜ਼ ਹੈ।

PUNJAB SCHOOL CAMPUS MANAGER VACANCIES 2023

 ਇਹ ਨਿਯੁਕਤੀਆਂ outsource agency PESCO ਵੱਲੋਂ ਪਹਿਲੇ ਫੇਜ਼ ਵਿਚ 150 ਸਕੂਲਾਂ ਵਿਚ ਕੀਤੀ ਜਾਣੀ ਹੈ। LIST of school available soon 

QUALIFICATION FOR SCHOOL CAMPUS MANAGER 

ਵਿਦਿਅਕ ਯੋਗਤਾਵਾਂ:-

ਇਨ੍ਹਾਂ ਅਸਾਮੀਆਂ ਅਨੁਸਾਰ ਤੈਅ ਮੁੱਢਲੀ ਯੋਗਤਾਂਵਾ ਅਨੁਸਾਰ ਭਰੀਆ ਜਾਣਗੀਆਂ। ਸਬੰਧਤ ਪ੍ਰਾਰਥੀ ਪਾਸ ਹੇਠ ਲਿਖੀਆਂ ਯੋਗਤਾਂਵਾ ਹੋਈਆਂ ਜਰੂਰੀ ਹਨ:-

(i) ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਟੀ ਤੋਂ ਗਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਈ ਚਾਹੀਦੀ ਹੈ।

(ii) ਦਸਵੀ ਪੱਧਰ ਤੱਕ ਪੰਜਾਬੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਈ ਜਰੂਰੀ ਹੈ।

ਸਕੂਲ  ਕੈਂਪਸ ਮੈਨੇਜਰ ਲਈ ਲੜੀਂਦੀ ਯੋਗਤਾ, ਸਕੂਲਾਂ ਦੀ ਲਿਸਟ, ਤਜਰਬਾ ਅਤੇ Campus Manager ਦੇ Role ਅਤੇ Responsibilities ਦਾ ਵੇਰਵਾ ਜਲਦੀ ਹੀ ਇਸ ਲਿੰਕ ਰਾਹੀਂ ਡਾਊਨਲੋਡ ਕਰ ਸਕਦੇ ਹੋ। Click here .

Experience : 

ਉਮਦੀਵਾਰ ਰਾਜ ਸਰਕਾਰ, ਕੇਂਦਰ ਸਰਕਾਰ, ਸਥਾਨਕ ਸੰਸਥਾਵਾਂ ਜਾਂ ਇਸ ਦੇ ਬਰਾਬਰ ਦੀਆਂ ਸਰਕਾਰੀ ਸੇਵਾਵਾਂ ਤੋਂ ਘੱਟੋ-ਘੱਟ ਤੀਸਰੇ ਦਰਜੇ (Category-C) ਦੀ ਅਸਾਨੀ ਤੋ ਰਿਟਾਇਰ ਹੋਇਆ ਹੋਵੇ।

ਅਸਾਮੀਆਂ ਦਾ ਪੇਅ ਸਕੇਲ: Pay scale for Campus manager in Punjab 

ਉੱਕਾ ਪੱਕਾ ਤਨਖਾਹ 25000/- ਰੁਪਏ (ਪੱਚੀ ਹਜਾਰ ਰੁਪਏ ਕੇਵਲ) ਪ੍ਰਤੀ ਮਹੀਨਾ ਹੋਵੇਗੀ।

 ਉਮਰ ਸੀਮਾ AGE FOR THE RECRUITMENT OF CAMPUS MANAGER 

ਉਮੀਦਵਾਰ ਦੀ ਉਮਰ 65 ਸਾਲ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ।


HOW TO APPLY FOR SCHOOL CAMPUS MANAGER IN PUNJAB 

ਸਕੂਲ ਕੈਂਪਸ ਮੈਨੇਜਰ ਦੀ ਭਰਤੀ ਲਈ ਅਰਜ਼ੀਆਂ ਆਨਲਾਈਨ ਦਿਤੀਆਂ ਜਾਣਗੀਆਂ। ਅਪਲਾਈ ਕਰਨ ਲਈ ਲਿੰਕ ਜਲਦੀ ਹੀ ਐਕਟਿਵ ਹੋਵੇਗਾ। ) ਵੈਬਸਾਈਟ www.exservicemencorp.punjab.gov.in

(ਅ) ਉਮੀਦਵਾਰ ਵੱਲੋਂ ਕੇਵਲ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ।

(ੲ) ਵਿਗਿਆਪਨ ਵਿੱਚ ਦਰਜ ਅਸਾਮੀਆਂ ਸਰਕਾਰ ਵਲੋਂ ਵਧਾਈਆਂ ਜਾ ਘਟਾਈਆ ਜਾ ਸਕਦੀਆਂ ਹਨ।

(ਸ) ਆਨ ਲਾਈਨ ਫਾਰਮ ਭਰਨ ਸਮੇਂ ਕਿਸੇ ਵੀ ਗਲਤੀ ਲਈ ਉਮੀਦਵਾਰ ਆਪ ਜਿੰਮੇਵਾਰ ਹੋਵੇਗਾ। ਵਿਭਾਗ ਪੰਜਾਬ ਦੀ ਇਸ ਸਬੰਧੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

(ਹ) ਐਪਲੀਕੇਸ਼ਨ ਫਾਰਮ ਵਿੱਚ ਇੱਕ ਵਾਰ ਡਾਟਾ ਭਰਨ ਤੋਂ ਬਾਅਦ Approve ਕਰਨ ਤੋਂ ਬਾਅਦ ਉਸ ਵਿੱਚ ਕੋਈ ਤਬਦੀਲੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

(ਕ) ਉਮੀਦਵਾਰ ਵੱਲੋਂ ਅਸਾਮੀ ਲਈ ਕੇਵਲ ਅਪਲਾਈ ਕਰਨ ਜਾਂ ਉਸ ਨੂੰ ਦਸਤਾਵੇਜਾਂ ਲਈ ਸਕਰੂਟਨੀ ਤੇ ਬੁਲਾਏ ਜਾਣ ਨਾਲ ਹੀ ਕੋਈ ਨਿਯੁਕਤੀ ਦਾ ਅਧਿਕਾਰ ਨਹੀਂ ਹੋਵੇਗਾ।

(ਖ) ਇਸ ਭਰਤੀ ਸਬੰਧੀ ਵਿਭਾਗ ਵੱਲੋਂ ਲਿਆ ਗਿਆ ਫੈਸਲਾ ਅੰਤਿਮ ਅਤੇ ਸਭ ਤੋਂ ਲਾਗੂ ਹੋਵੇਗਾ। ਵਿਭਾਗ ਵੱਲੋਂ ਦਿੱਤੇ ਗਏ ਵਿਗਿਆਪਨ ਨੂੰ ਕਦੇ ਵੀ ਵਾਪਿਸ/ਰੱਦ ਕੀਤਾ ਜਾ ਸਕਦਾ ਹੈ।

(ਗ) ਉਮੀਦਵਾਰ ਵੱਲੋਂ ਆਪਣਾ ਮੋਬਾਇਲ ਨੰਬਰ, ਈ-ਮੇਲ ਪਤਾ, ਆਪਣਾ ਬੈਂਕ ਖਾਤਾ ਨੰਬਰ, ਬੈਂਕ ਦਾ IFSC, ਬ੍ਰਾਂਚ ਦਾ ਨਾਮ ਆਦਿ ਆਨ-ਲਾਈਨ ਅਪਲਾਈ ਕਰਨ ਸਮੇਂ ਫਾਰਮ ਵਿੱਚ ਭਰਿਆ ਜਾਵੇ।
  • Go to official website of PESCO
  • Click on the link school campus manager Recruitment
  • Fill all the details
  • Upload pic and signature
  • Click on final submit
  • Take a print for future references
  • Link for applying online for School Campus manager Job : active soon 

LAST DATE FOR APPLICATION: 21th July 2023 

ਅਪਲਾਈ ਕਰਨ ਦੀ ਆਖਰੀ ਮਿਤੀ 21 ਜੁਲਾਈ, 2023 ਹੈ। ਇਕ ਐਪਲੀਕੈਂਟ ਕੇਵਲ ਇਕ ਹੀ ਸਕੂਲ ਲਈ ਅਪਲਾਈ ਕਰ ਸਕਦਾ ਹੈ। 

PUNJAB SCHOOL CAMPUS MANAGER RECRUITMENT 2023 IMPORTANT LINKS


ਕੈਂਪਸ ਮੈਨੇਜਰ ਦੀ ਡਿਊਟੀ ਸਬੰਧੀ ਦਿਸ਼ਾ-ਨਿਰਦੇਸ਼:- ( DUTIES OF CAMPUS MANAGER IN PUNJAB)

ਕੈਂਪਸ ਮੈਨੇਜਰ ਸਕੂਲ ਕੰਪਲੈਕਸ ਅਤੇ ਉਸ ਦੇ ਆਲੇ-ਦੁਆਲੇ ਦਾ ਨਿਰੀਖਣ ਕਰੇਗਾ ਅਤੇ ਸਕੂਲ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਵਿਚ ਹਾਜ਼ਰ ਹੋਵੇਗਾ ਅਤੇ ਸਕੂਲ ਬੰਦ ਹੋਣ ਤੋਂ ਅੱਧਾ ਘੰਟਾ ਬਾਅਦ ਵਿੱਚ ਸਕੂਲ ਤੋਂ ਜਾਵੇਗਾ।

ਕੈਂਪਸ ਮੈਨੇਜ਼ਰ ਦਫ਼ਤਰ ਵੱਲੋਂ ਜਾਰੀ ਕੀਤਾ ਸਨਾਖਤੀ ਕਾਰਡ ਅਤੇ ਸਿਲੈਕਟ ਕੀਤੀ ਵਰਦੀ ਵਿੱਚ ਡਿਊਟੀ ਤੇ ਹਾਜ਼ਰ ਹੋਣਗੇ।

ਸਕੂਲ ਕੈਂਪਸ ਅਤੇ ਕਲਸਟਰ ਸਕੂਲਾਂ ਵਿੱਚ ਚੱਲ ਰਹੇ ਸਿਵਲ ਵਰਕਸ ਦੇ ਕੰਮਾਂ ਦਾ ਨਿਰੀਖਣ ਕਰੇਗਾ ਅਤੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਬਣਦਾ ਸਹਿਯੋਗ ਦੇਵੇਗਾ।

 ਸਕੂਲ ਵਿੱਚ ਉਪਲੱਬਧ ਹਰ ਤਰ੍ਹਾਂ ਦੇ ਇੰਨਫਰਾਸਟ੍ਰਕਚਰ ਦੀ ਦੇਖ ਰੇਖ, ਸਾਂਭ ਸੰਭਾਲ ਦੀ ਜਿੰਮੇਵਾਰੀ, ਬਿਜਲੀ ਅਤੇ ਪਾਈ ਦਾ ਪੁਖਤਾ ਪ੍ਰਬੰਧ ਦੀ ਨਿਰੋਲ ਜਿੰਮੇਵਾਰੀ ਕੈਂਪਸ ਮੈਨੇਜਰ ਦੀ ਹੋਵੇਗੀ।

 ਸਕੂਲ ਕੈਂਪਸ ਅਤੇ ਕਲਸਟਰ ਸਕੂਲਾਂ ਵਿਚ ਉਪਲੱਬਧ ਖੇਡ ਦੇ ਮੈਦਾਨਾਂ ਦੀ ਦੇਖ-ਰੇਖ ਅਤੇ ਸਾਂਭ-ਸੰਭਾਲ ਦੀ ਜਿੰਮੇਵਾਰੀ ਕੈਂਪਸ ਮੈਨੇਜਰ ਦੀ ਹੋਵੇਗੀ।
 ਕੈਂਪਸ ਮੈਨੇਜਰ ਸਕੂਲ ਵਿਚ ਓਪਨ ਏਰੀਏ ਦੀ ਸੂਚਾਰੂ ਵਰਤੋਂ ਅਤੇ ਪੌਦਿਆਂ ਦੀ ਸਾਂਭ-ਸੰਭਾਲ, ਲੈਂਡ ਸਕੇਪਿੰਗ ਆਦਿ ਦੀ ਦੇਖ-ਰੇਖ ਯਕੀਨੀ ਬਣਾਵੇਗਾ।

ਕੈਂਪਸ ਮੈਨੇਜਰ ਸਕੂਲ ਵਿਚ ਉਪਲੱਬਧ ਸਾਰੇ ਸਮਾਨ ਦਾ ਸਟਾਕ ਰਜਿਸਟਰ ਵਿੱਚ ਇੰਦਰਾਜ ਕਰਨਾ ਅਤੇ ਹਰੇਕ Item ਤੇ Identification mark ਲਗਾਉਣਾ ਯਕੀਨੀ ਬਣਾਵੇਗਾ ਅਤੇ ਹਰ ਮਹੀਨੇ ਸਕੂਲ ਮੁੱਖੀ ਤੋਂ ਤਸਦੀਕ ਕਰਵਾਏਗਾ।

ਕੈਂਪਸ ਮੈਨੇਜਰ ਸਕੂਲ ਵਿੱਚ ਚੌਕੀਦਾਰ, ਸਫਾਈ ਕਰਮਚਾਰੀ, ਸੁਰੱਖਿਆ ਕਰਮਚਾਰੀ, ਮਿਡ-ਡੇ-ਮੀਲ ਵਰਕਰ ਆਦਿ ਨਾਲ ਤਾਲਮੇਲ ਕਰੇਗਾ ਅਤੇ ਉਨ੍ਹਾਂ ਦੀਆਂ ਸਕੂਲ ਦੇ ਕੰਮਾਂ ਵਿਚ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰੇਗਾ।

ਸਕੂਲ ਮੈਨੇਜ਼ਮੈਂਟ ਕਮੇਟੀਆਂ ਕੈਂਪਸ ਮੈਨੇਜ਼ਰ ਤੋਂ ਸੁਚੱਜੇ ਢੰਗ ਨਾਲ ਕੰਮ ਲੈਣ ਲਈ ਪਾਬੰਦ ਹੋਣਗੀਆਂ ਅਤੇ ਸਕੂਲ ਮੈਨੇਜ਼ਮੈਂਟ ਕਮੇਟੀਆਂ ਵੱਲੋਂ ਇਨ੍ਹਾਂ ਕੈਂਪਸ ਮੈਨੇਜਰ ਦੇ ਕੰਮਾਂ ਦਾ ਸਮੇਂ-ਸਮੇਂ ਤੇ ਰੀਵਿਊ ਕੀਤਾ ਜਾਵੇਗਾ। ਜੇਕਰ ਕਿਸੇ ਕੈਂਪਸ ਮੈਨੇਜਰ ਦਾ ਕੰਮ ਤਸੱਲੀਬਖਸ਼ ਨਾ ਹੋਵੇ ਤਾਂ ਸਕੂਲ ਮੈਨੇਜ਼ਮੈਂਟ ਕਮੇਟੀਆਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕੈਂਪਸ ਮੈਨੇਜਰ ਦੀਆਂ ਸੇਵਾਵਾਂ ਖਤਮ ਕਰਨ ਲਈ ਜ਼ਿਲ੍ਹਾ ਸਿੱਖਿਆ ਦਫਤਰ (ਸੈ.ਸਿ) ਨੂੰ ਸੂਚਿਤ ਕਰਨ ਲਈ ਅਧਿਕਾਰਿਤ ਹੋਣਗੀਆਂ।

ਕਲੱਸਟਰ ਅਧੀਨ ਆਉਂਦੇ ਸਕੂਲਾਂ ਵਿੱਚ ਉਕਤ ਸਾਰੇ ਕੰਮ ਕਰਵਾਉਣ ਦੀ ਜਿੰਮੇਵਾਰੀ ਵੀ ਕੈਂਪਸ ਮੈਨਜਰ ਦੀ ਹੋਵੇਗੀ।

 ਜੇਕਰ ਸਕੂਲ ਵਿੱਚ ਛੁੱਟੀ ਵਾਲੇ ਦਿਨ ਕੋਈ ਵੀ ਸਪੈਸ਼ਲ ਈਵੈਂਟ ਜਾਂ ਕੋਈ ਪੇਪਰ ਹੋਵੇਗਾ ਤਾਂ ਕੈਂਪਸ ਮੈਨੇਜਰ ਉਸ ਦਿਨ ਸਕੂਲ ਵਿੱਚ ਹਾਜਰ ਰਹੇਗਾ।

 ਸਕੂਲ ਮੁੱਖੀ ਕੈਪਸ ਮੈਨੇਜਰ ਨੂੰ ਸਕੂਲ ਸਬੰਧੀ ਲੋੜ ਮੁਤਾਬਿਕ ਕੋਈ ਵੀ ਡਿਊਟੀ ਦੇਣ ਲਈ ਅਧੀਕਾਰਿਤ ਹੋਵੇਗਾ।


PESCO SCHOOL CAMPUS MANAGER RECRUITMENT 2023 

Brief introduction about PESCO 

Punjab Ex-Servicemen Corporation (PESCO) is a Punjab Govt Undertaking established under Punjab Act No. 33 of 1978, which received consent of President of India on 10 Oct 1978. It works towards welfare of ex-servicemen, war widow, disabled service personnel and their dependents.


On an average 14000 Ex-servicemen at a young age of 35 to 45 years retire from service annually and settle down in their domicile districts within Punjab. They are a highly trained, skilled, disciplined, active, dedicated and committed work force, that has adequate active life. Values of courage, loyalty, integrity, motivation and reliability are imbibed in these individuals as inherent traits during service.


PESCO assists these ex-servicemen to work near their homes and utilize their vast experiences in providing state of art services to various institutes of Punjab Govt and also to corporate sectors.



PESCO has taken vigorous steps to expand the employement opportunities by engaging various agencies.


PESCO is “Registered through GeM” and with "Director General of Resettlement" for provision of services of security personnel and other manpower on outsourced/ contractual basis.


PESCO adheres to all Govt Laws, Rules & Regulations pertaining to Labour, Provident Fund, Gratuity, Employees State Insurance Corporation, Bonus, Group Insurance, Labour Welfare Fund, Workmen Compensation Act besides Goods and Services Tax.

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends