SSSB GROUP C RECRUITMENT 2023: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ-ਸੀ ਦੀਆਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਪਲਾਈ ਕਰਨ ਲਈ ਲਿੰਕ ਐਕਟਿਵ

SSSB GROUP C RECRUITMENT 2023: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ-ਸੀ ਦੀਆਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਾਰੀ 

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ  ਗਰੁੱਪ-ਸੀ  ਦੀਆਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ।

SSSB GROUP C RECRUITMENT 2023 DETAILS OF POSTS: 

  • ਲੈਬੋਰੇਟਰੀ ਅਟੈਂਡੈਂਟ 27, 
  • ਲੈਬੋਰੇਟਰੀ ਅਸਿਸਟੈਂਟ 09, 
  • ਲਾਇਬ੍ਰੇਰੀ ਸਹਾਇਕ 01, 
  • ਸਹਾਇਕ ਲਾਇਬ੍ਰੇਰੀਅਨ 01, 
  • ਪਰੂਫ਼ ਰੀਡਰ 02, 
  • ਕਾਪੀ ਹੋਲਡਰ 01, 
  • ਲਾਇਬ੍ਰੇਰੀਅਨ 01, 
  • ਮੋਟਰ ਗੱਡੀ ਇੰਸਪੈਕਟਰ 23, 
  • ਉਪਰੇਂਜਰ 05 qualification details ਅਤੇ 
  • ਮੱਛੀ ਪਾਲਣ ਅਫ਼ਸਰ 25  Educational qualification read here 

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਹਨਾਂ ਵੱਖੋ-ਵੱਖਰੀਆਂ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ www.sssb.punjab.gov.in 'ਤੇ ਮਿਤੀ 28.08.2023 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 


ਇਸ ਭਰਤੀ ਦਾ ਵਿਸਥਾਰਪੂਰਵਕ ਨੋਟਿਸ ਅਤੇ ਅਪਲਾਈ ਕਰਨ ਦੀ ਅੰਤਿਮ ਮਿਤੀ ਸਬੰਧੀ ਸੂਚਨਾ ਮਿਤੀ 25.08.2023 ਨੂੰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਜਾਵੇਗੀ।

SSSB GROUP C BHRTI 2023 IMPORTANT DATES

Starting date for online submission of application: 25-08-2023

Last date for submission of application: 25-09-2023.


SSSB GROUP C RECRUITMENT 2023 IMPORTANT LINKS

OFFICIAL WEBSITE OF SSSB RECRUITMENT: https://sssb.punjab.gov.in 

Official Notification: DOWNLOAD HERE 

Link for application click here 





💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends