ਅਧਿਆਪਕਾਂ ਨੂੰ ਮਿਲੇਗਾ ਮਾਨ ਸਨਮਾਨ, ਹਰ ਹਫ਼ਤੇ ਸਕੂਲਾਂ ਵਿੱਚ " Teacher of the Week" - ਸਿੱਖਿਆ ਮੰਤਰੀ

ਅਧਿਆਪਕਾਂ ਨੂੰ ਮਿਲੇਗਾ ਮਾਨ ਸਨਮਾਨ, ਹਰ ਹਫ਼ਤੇ ਸਕੂਲਾਂ ਵਿੱਚ " Teacher of the Week" - ਸਿੱਖਿਆ ਮੰਤਰੀ 

ਚੰਡੀਗੜ੍ਹ, 6 ਸਤੰਬਰ 2023 

ਅਧਿਆਪਕਾਂ ਨੂੰ ਮਿਲੇਗਾ ਮਾਨ ਸਨਮਾਨ, ਹਰ ਹਫ਼ਤੇ ਸਕੂਲਾਂ ਵਿੱਚ " Teacher of the Week" ਮਨਾਇਆ ਜਾਵੇਗਾ । ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਾਂਝੀ ਕੀਤੀ ਗਈ, ਉਨ੍ਹਾਂ ਕਿਹਾ" ਪੰਜਾਬ ਦੇ ਅਧਿਆਪਕਾਂ ਨੂੰ ਹੁਣ ਦਿੱਤਾ ਜਾਵੇਗਾ ਉਨ੍ਹਾਂ ਦਾ ਬਣਦਾ ਮਾਨ ਸਨਮਾਨ, ਹਰ ਹਫ਼ਤੇ ਸਕੂਲਾਂ ਵਿੱਚ "Teacher of the Week" ਟੈਗ ਨਾਲ ਨਵਾਜ਼ ਕੇ ਚੰਗਾ ਕੰਮ ਕਰਨ ਵਾਲੇ ਅਧਿਆਪਕਾਂ ਬਾਰੇ ਅਸੀਂ ਪੂਰੇ ਪੰਜਾਬ ਨੂੰ ਦੱਸਾਂਗੇ। "


Also read: 

PSEB SEPTEMBER EXAM 2023 DOWNLOAD SAMPLE PAPER HERE

MERIT LIST OF TEACHERS RECRUITMENT SINCE 1994 TO 2016 : DOWNLOAD HERE 



💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends