SSSB STENOGRAPHER/TYPIST BHRTI 2023: ਸਟੈਨੋਗਰਾਫਰ ਅਤੇ ਸਟੈਨੋਟਾਈਪਿਸਟ ਦੀ ਦੀਆਂ 70 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ

SSSB STENOGRAPHER/TYPIST BHRTI 2023: ਪੰਜਾਬ ਸਰਕਾਰ ਵੱਲੋਂ ਸਟੈਨੋਗਰਾਫਰ ਅਤੇ ਸਟੈਨੋਟਾਈਪਿਸਟ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

ADVERTISEMENT NUMBER 07 OF 2023



ਪੰਜਾਬ ਰਾਜ ਦੇ ਵੱਖ ਵੱਖ ਵਿਭਾਗਾਂ ਅਤੇ ਦਫਤਰਾਂ ਤੋਂ ਪ੍ਰਾਪਤ ਮੰਗ ਪੱਤਰਾਂ ਦੇ ਆਧਾਰ 'ਤੇ ਸੀਨੀਅਰ ਸਕੇਲ ਸਟੈਨੋਗਰਾਫਰ (ਗਰੁੱਪ-ਬੀ) ਦੀਆਂ 02 ਅਸਾਮੀਆਂ, ਜੂਨੀਅਰ ਸਕੇਲ ਸਟੈਨੋਗਰਾਫਰ (ਗਰੁੱਪ-ਸੀ) ਦੀ 01 ਅਸਾਮੀ ਅਤੇ ਸਟੈਨੋਟਾਈਪਿਸਟ (ਗਰੁੱਪ-ਸੀ) ਦੀਆਂ 65 ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਮਿਤੀ 04.09.2023 ਤੋਂ ਮਿਤੀ 25.09.2023 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

SSSB STENO TYPIST RECRUITMENT 2023

Name of post : ਸਟੈਨੋਟਾਈਪਿਸਟ 

Number of posts: 65 

ਪੇਅ ਸਕੇਲ (Minium Pay Admissible): ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ Pay Scale/Pay Matrix as per 7th Central Pay Commission Rs.21700/- (Level-3) ਹੋਵੇਗੀ।  

Qualification : 

1. The applicant should possess a Bachelor's degree in any discipline from a recognized university

2. Possesses at least 120 Hours Course with working experience in the use of Personal Computer or Information Technology

3. Punjabi passed upto Matric 

SSSB STENO GRAPHER RECRUITMENT 2023

ਜੂਨੀਅਰ ਸਕੇਲ ਸਟੇਨੋਗਰਾਫਰ

Number of posts: 03 

ਪੇਅ ਸਕੇਲ (Minium Pay Admissible) : ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ Pay Scale/Pay Matrix as per 7th Central Pay Commission Rs.29200/- (Level-5) ਹੋਵੇਗੀ।

Qualification : 

1.Possesses a Bachelor’s degree in any discipline from a recognized university or institution and

 2. Possesses at least 120 Hours Course with hands on experience in the use of Personal Computer or Information Technology in Office Productivity Applications or Desktop Publishing Applications from a Government recognzied institution or a reputed institution, which is ISO 9001 certified; OR

Possesses a Computer infromation Technology courese equivalent to ‘O’ Level certificate of Department of Electronic Accreditation of Computer Course (in short DOEACC) of Government of India.

3. He must have passed matriculation with Punjabi as one of the subject or its equivalent level.

4. Punjabi passed upto Matric 


 Age : 

  • i) ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
  • ii) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋਵੇਗੀ।
  • iii) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।
  • iv) ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾ Punjab Recruitment of EX-Servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨ੍ਹਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉਪਰਲੀ ਉਮਰ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ।


ਫੀਸ ਸਬੰਧੀ ਵੇਰਵਾ :

  • ਆਮ ਵਰਗ (GEN)-  1000/- ਰੁਪਏ
  • ਐਸ.ਸੀ. (SC)/ਬੀ.ਸੀ. (BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS)- 250/- ਰੁਪਏ
  • ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent)–  200/- ਰੁਪਏ
  • ਅੰਗਹੀਣ (Physical Handicapped)-  500/- ਰੁਪਏ

SSSB STENOGRAPHER/TYPIST BHRTI 2023 IMPORTANT DATES

Starting date for submission of online applications: 04-09-2023

Last date for submission of application: 25/09-2023

 STENOGRAPHER/TYPIST BHRTI PUNJAB 2023 IMPORTANT LINKS

Official website for application: www.sssb.punjab.gov.in

Official Notification: DOWNLOAD HERE 

Official advertisement see below;- 

Link for applying online: click here ( active soon)

SSSB RECRUITMENT 2023 :

SSSB GROUP C RECRUITMENT 2023: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ-ਸੀ ਦੀਆਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਪਲਾਈ ਕਰਨ ਲਈ ਲਿੰਕ ਐਕਟਿਵ ( ਇਸ਼ਤਿਹਾਰ ਨੰਬਰ 04/2023)

SSSB GROUP B RECRUITMENT 2023: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ-ਬੀ ਦੀਆਂ ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਾਰੀ  ( ਇਸ਼ਤਿਹਾਰ ਨੰਬਰ 05/2023)

SSSB JE RECRUITMENT 2023: ਜੇਈ ਦੀਆਂ 345 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ, ਇੰਜ ਕਰੋ ਅਪਲਾਈ (ਇਸ਼ਤਿਹਾਰ ਨੰਬਰ 06/2023)

Pay Scale: -

1. ਸੀਨੀਅਰ ਸਕੇਲ ਸਟੈਨੋਗਰਾਫ਼ਰ 35400/-

2. ਜੂਨੀਅਰ ਸਕੇਲ ਸਟੈਨੋਗਰਾਫ਼ਰ 29200/-

3. ਸਟੈਨੋਟਾਈਪਿਸਟ 21700/


ਸਟੈਨੋਗਰਾਫਰ ਅਤੇ ਸਟੈਨੋਟਾਈਪਿਸਟ ਦੀ ਭਰਤੀ ਲਈ ਚੋਣ ਦਾ ਢੰਗ:- 



ਸਟੈਨੋਟਾਈਪਿਸਟ ਦੀ ਆਸਾਮੀ ਲਈ ਉਦੀਮਵਾਰਾਂ ਦਾ ਪੰਜਾਬੀ ਸਟੈਨੋਗ੍ਰਾਫੀ ਡਿਕਟੇਸ਼ਨ ਟੈਸਟ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਲਿਆ ਜਾਵੇਗਾ ਅਤੇ ਇਸ ਟੈਸਟ ਲਈ ਕੁੱਲ 400 ਸ਼ਬਦ (200-200 ਸ਼ਬਦ ਦੇ ਦੋ ਪੈਰ੍ਹੇ) ਹੋਣਗੇ, ਜਿਸ ਨੂੰ 15 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਨਾਲ ਟਰਾਂਸਕਰਾਈਬ ਕਰਨਾ ਹੋਵੇਗਾ ਅਤੇ 8 ਪ੍ਰਤੀਸ਼ਤ ਗਲਤੀਆਂ ਮੁਆਫ ਕਰਨਯੋਗ ਹੋਣਗੀਆਂ।


(ii) ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀ ਆਸਾਮੀ ਲਈ ਉਮੀਦਵਾਰਾਂ ਦਾ ਪੰਜਾਬ ਸਟੈਨੋਗ੍ਰਾਫੀ ਡਿਕਟੇਸ਼ਨ ਦਾ ਟੈਸਟ 100 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਲਿਆ ਜਾਵੇਗਾ ਅਤੇ ਇਸ ਟੈਸਟ ਲਈ ਕੁੱਲ 500 ਸ਼ਬਦ (250-250 ਸ਼ਬਦ ਦੇ ਦੋ ਪੈਰ੍ਹੇ) ਹੋਣਗੇ, ਜਿਸ ਨੂੰ 20 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਨਾਲ ਟਰਾਂਸਕਰਾਈਬ ਕਰਨ ਹੋਵੇਗਾ।ਇਸ ਤੋਂ ਇਲਾਵਾ ਅੰਗਰੇਜੀ ਸਾਰਟਹੈੱਡ ਦਾ ਟੈਸਟ 50 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਲਿਆ ਜਾਵੇਗਾ, ਜਿਸ ਲਈ 200 ਸ਼ਬਦ ਦਾ ਇੱਕ ਪੈਰ੍ਹਾ ਹੋਵੇਗਾ ਜੋਕਿ 10 ਸ਼ਬਦ ਪ੍ਰਤੀ ਮਿੰਟ ਨਾਲ ਟਰਾਂਸਕਰਾਈਬ ਕਰਨਾ ਹੋਵੇਗਾ। 8 ਪ੍ਰਤੀਸ਼ਤ ਗਲਤੀਆਂ ਮੁਆਫ ਕਰਨਯੋਗ ਹੋਣਗੀਆਂ।


 ਉਮੀਦਵਾਰ ਇਨ੍ਹਾਂ ਅਸਾਮੀਆਂ ਦੀ ਵਿੱਦਿਅਕ ਯੋਗਤਾ, ਉਮਰ ਸੀਮਾਂ, ਚੋਣ ਵਿਧੀ ਆਦਿ ਸਬੰਧੀ ਬੋਰਡ ਦੀ ਵੈੱਬਸਾਈਟ www.sssb.punjab.gov.in 'ਤੇ ਵਿਜਿਟ ਕਰਕੇ ਦੇਖ ਸਕਦੇ ਹਨ। 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends