FIRST SCHOOL OF EMINENCE: ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੇਂਸ੍ ਦਾ ਉਦਘਾਟਨ ਅੱਜ, ਦੇਖੋ ਤਸਵੀਰਾਂ
ਅਮ੍ਰਿਤਸਰ, 13 ਸਤੰਬਰ 2023
Education minister Harjot singh Bains said Today is a historic day for Punjab Chief minister of Delhi Arvind Kejriwal and Chief Minister of Punjab Bhagwant Mann will inaugurate first School of Eminence in Punjab and also launch schemes worth more than 1500 crores for all govt. schools of punjab.
ਰੰਗਲੇ ਪੰਜਾਬ ਦਾ ਸਿੱਖਿਆ ਕ੍ਰਾਂਤੀ ਵੱਲ ਇੱਕ ਹੋਰ ਇਤਿਹਾਸਕ ਕਦਮ... ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਪਹਿਲੇ #SchoolofEminence ਦੇ ਉਦਘਾਟਨ ਮੌਕੇ ਕੌਮੀ ਕਨਵੀਨਰ @ArvindKejriwal ਨਾਲ ਛੇਹਰਟਾ ਤੋਂ Live.... ਦੇਖੋ ਵੀਡਿਉ
ਰੰਗਲੇ ਪੰਜਾਬ ਦਾ ਸਿੱਖਿਆ ਕ੍ਰਾਂਤੀ ਵੱਲ ਇੱਕ ਹੋਰ ਇਤਿਹਾਸਕ ਕਦਮ... ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਪਹਿਲੇ #SchoolofEminence ਦੇ ਉਦਘਾਟਨ ਮੌਕੇ ਕੌਮੀ ਕਨਵੀਨਰ @ArvindKejriwal ਜੀ ਨਾਲ ਛੇਹਰਟਾ ਤੋਂ Live.... https://t.co/Es7XFpILlR
— Bhagwant Mann (@BhagwantMann) September 13, 2023