FAKE SENIORITY PROFORMA: ਵੱਡੀ ਖੱਬਰ, ਮਾਸਟਰ ਕੇਡਰ ਸੀਨੀਆਰਤਾ ਲਈ ਜਾਅਲੀ ਪ੍ਰੋਫਾਰਮਾ ਵਾਇਰਲ, ਸਿੱਖਿਆ ਵਿਭਾਗ ਵੱਲੋਂ ਅਲਰਟ
ਲੁਧਿਆਣਾ, 13 ਸਤੰਬਰ 2023 ( PBJOBSOFTODAY)
ਦੱਫਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈ:ਸਿੱ),ਪੰਜਾਬ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ/ ਸਮੂਹ ਸਕੂਲਾਂ ਨੂੰ ਫੇਕ ਪ੍ਰੋਫਾਰਮੇ ਸਬੰਧੀ ਅਲਰਟ ਕੀਤਾ ਗਿਆ ਹੈ। Pbjobsoftoday
ਅਤੇ ਲਿਖਿਆ ਗਿਆ ਹੈ ਕਿ "ਕੁਝ ਸ਼ਰਾਰਤੀ ਅਨਸਰਾਂ ਵੱਲੋਂ field ਵਿਚ ਇਹ proforma circulate ਕੀਤਾ ਜਾ ਰਿਹਾ ਹੈ,ਜੋ ਕਿ fake ਹੈ ਅਤੇ ਵਿਭਾਗ ਵੱਲੋਂ ਕਿਸੇ cadre ਲਈ ਕੋਈ ਵੱਖਰੀ ਹਦਾਇਤ ਜਾਰੀ ਨ੍ਹੀਂ ਕੀਤੀ ਗਈ ਹੈ। ਵੱਖ ਵੱਖ ਸਮੇਂ ਤੇ ਜਾਰੀ notices ਅਨੁਸਾਰ ਜੋ proforma ਭੇਜਿਆ ਗਿਆ ਹੈ, ਉਹ ਹੀ DDO ਵੱਲੋਂ ਅਪਣੀ ਸੂਝ ਬੂਝ ਨਾਲ਼ ਭਰਿਆ ਜਾਣਾ ਹੈ। "
ਰਿਤੂ ਬਾਲਾ ਸਹਾਇਕ ਡਾਇਰੈਕਟਰ ਪ੍ਰਮੋਸ਼ਨ ਸੈੱਲ ਵੱਲੋਂ ਇਹ ਸੂਚਨਾ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ / ਡੀਡੀਓ ਨੂੰ ਵਟਸਐਪ ਰਾਹੀਂ ਸਾਂਝੀ ਕੀਤੀ ਗਈ ਹੈ ।