16000 NEW VACANCIES IN PUNJAB : ਪੰਜਾਬ ਸਰਕਾਰ ਕਰੇਗੀ 16000 ਅਸਾਮੀਆਂ ਤੇ ਭਰਤੀ, ਵਿਭਾਗਾਂ ਤੋਂ ਮੰਗੀ ਖਾਲੀ ਅਸਾਮੀਆਂ ਦੀ ਸੂਚਨਾ

16000 NEW VACANCIES IN PUNJAB : ਪੰਜਾਬ ਸਰਕਾਰ ਕਰੇਗੀ 16000 ਅਸਾਮੀਆਂ ਤੇ ਭਰਤੀ, ਵਿਭਾਗਾਂ ਤੋਂ ਮੰਗੀ ਖਾਲੀ ਅਸਾਮੀਆਂ ਦੀ ਸੂਚਨਾ

ਚੰਡੀਗੜ੍ਹ, 20 ਅਗਸਤ 2023

ਪੰਜਾਬ ਸਰਕਾਰ ਵੱਲੋਂ ਜਲਦੀ ਹੀ ਇਕ  ਹੋਰ ਵੱਡੀ ਭਰਤੀ ਕੀਤੀ ਜਾ ਰਹੀ ਹੈ।  ਸਰਕਾਰੀ ਵਿਭਾਗਾਂ ਵਿੱਚ  ਕਮ ਕਾਜ ਦੀ ਤੇਜੀ ਲਿਆਉਣ ਅਤੇ ਮੁਲਾਜਮਾਂ ਦਾ ਵਰਕ ਲੋੜ ਘਟ ਕਰਨ ਲਈ ਸੂਬਾ ਸਰਕਾਰ 16000 ਅਸਾਮੀਆਂ ਤੇ ਭਰਤੀ ਕਰੇਗੀ।  ਅੱਜ  ਛਪੀਆਂ ਮੀਡੀਆਂ ਰਿਪੋਰਟਾਂ ਅਨੁਸਾਰ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਈ ਸਾਲਾਂ ਤੋਂ ਵਿਭਾਗਾਂ , ਕਾਰਪੋਰੇਸ਼ਨਾਂ ਅਤੇ ਬੋਰਡਾਂ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਲਈ ਕੋਈ ਵੀ ਕੋਸ਼ਿਸ਼ ਨਹੀਂ ਕੀਤੀ, ਜਿਸਦੇ ਕਾਰਨ ਬਹੁਤੇ ਵਿਭਾਗਾਂ ਵਿੱਚ  ਅਸਾਮੀਆਂ ਦੀ ਘਾਟ ਕਾਰਨ ਵਿਭਾਗਾਂ ਦਾ ਕੰਮ ਬਹੁਤ ਪ੍ਰਭਾਵਿਤ ਹੋਇਆ ਹੈ।  PB.JOBSOFTODAY.IN

CM PUNJAB 


ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ , ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਖਾਲੀ ਅਸਾਮੀਆਂ ਦੀ ਸੂਚਨਾ ਦੇਣ ਲਈ ਕਿਹਾ ਗਿਆ ਹੈ , ਇਸ ਉਪਰੰਤ ਭਰਤੀਆਂ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ। ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਖਾਲੀ ਅਸਾਮੀਆਂ ਦੀ ਸੂਚਨਾ ਸਬੰਧੀ ਡਿਟੇਲਡ ਰਿਪੋਰਟ ਮੁੱਖ ਸਕੱਤਰ ਆਫਿਸ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। 

ALSO READ : 

ਸਰਕਾਰੀ ਦਫਤਰਾਂ ਦੇ ਕੰਮ ਕਾਜ ਵਿਚ ਆਵੇਗੀ ਤੇਜੀ : ਮੁੱਖ ਮੰਤਰੀ ਭਗਵੰਤ ਮਾਨ ਨੇ ਅਫਸਰਾਂ ਨਾਲ ਸਾਂਝੀ ਮੀਟਿੰਗ ਵਿੱਚ  ਫੈਸਲਾ ਲਿਆ ਕਿ ਬਹੁਤੇ ਲੰਬੇ ਸਮੇਂ ਤੋਂ ਖਾਲੀ ਹੋਈਆਂ ਅਸਾਮੀਆਂ ਨੂੰ ਖਤਮ ਨਹੀਂ ਕੀਤਾ ਜਾਵੇ। ਖਾਲੀ ਅਸਾਮੀਆਂ ਤੇ ਭਰਤੀ ਕਰਕੇ ਵੇਰੋਜਗਾਰਾਂ ਨੂੰ ਰੁਜਗਾਰ ਦਿਤਾ ਜਾਵੇ। ਭਗਵੰਤ ਮਾਨ ਸਰਕਾਰ ਦਾ ਦਾਵਾ ਹੈ ਕਿ ਡੇਢ ਸਾਲ ਵਿਚ ਸੂਬੇ ਦੇ ਨੌਜਵਾਨਾਂ ਨੂੰ 30000 ਨੌਕਰੀਆਂ ਦਿੱਤੀਆਂ ਹਨ ਅਤੇ ਦੂਜੇ ਸਾਲ ਇਹ ਅੰਕੜਾ 50000 ਤਕ ਕਰਨ ਦਾ ਹੈ।  


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends