Rain/Thundershowers Live Alert: 8 ਵੱਜੇ ਤੱਕ 5 ਜ਼ਿਲਿਆਂ ਵਿੱਚ ਮੀਂਹ/ਤੁਫਾਨ ਦਾ ਅਲਰਟ, ਕਪੂਰਥਲਾ ਲਈ ਓਰੇਂਜ ਅਲਰਟ

Rain/Thundershowers Live Alert: 8 ਵੱਜੇ ਤੱਕ 5 ਜ਼ਿਲਿਆਂ ਵਿੱਚ ਮੀਂਹ/ਤੁਫਾਨ ਦਾ ਅਲਰਟ, ਕਪੂਰਥਲਾ ਲਈ ਓਰੇਂਜ ਅਲਰਟ 

ਚੰਡੀਗੜ੍ਹ, 15 ਜੁਲਾਈ 

Light to Moderate Rain/Thundershowers with lightning and gusty winds (30-40 kmph) likely over the parts of Mansa, Sangrur, Kapurthala, Hoshiarpur, Jalandhar, districts & adjoining areas during next 2-3 hours.

ਅਗਲੇ 2-3 ਘੰਟਿਆਂ ਦੌਰਾਨ ਮਾਨਸਾ, ਸੰਗਰੂਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ। ਕਪੂਰਥਲਾ ਜ਼ਿਲ੍ਹੇ ਦੇ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ, ਇਥੇ ਭਾਰੀ ਬਾਰਸ਼ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।



School holiday

SCHOOL HOLIDAYS IN NOVEMBER 2023: ਸਕੂਲਾਂ , ਦਫਤਰਾਂ ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ

SCHOOL HOLIDAYS IN  NOVEMBER  2023:   ਸਕੂਲਾਂ , ਦਫਤਰਾਂ  ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ  SCHOOL HOLIDAYS IN NOVEMBER 2023 ਪਿਆਰੇ ਪਾਠਕੋ ਇਸ ਪੋਸਟ ਵ...

Trends

RECENT UPDATES