ਕੱਲ੍ਹ ਤੋਂ ਵਿਦਿਆਰਥੀਆਂ ਦੇ ਸਵਾਗਤ ਲਈ ਡੇਰਾਬੱਸੀ ਬਲਾਕ ਦੇ ਸਰਕਾਰੀ ਹਾਈ ਸਕੂਲ ਬੇਹੜਾ ਵਿੱਚ ਪਾਣੀ ਦੀ ਨਿਕਾਸੀ ਦਾ ਕੰਮ ਜਾਰੀ ਹੈ; ਸਕੂਲ ਸੋਮਵਾਰ ਯਾਨੀ 17.07.2023 ਤੋਂ ਖੁੱਲ੍ਹਣਗੇ। ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵਲੋਂ ਸਕੂਲ ਦੀ ਸਫ਼ਾਈ/ ਪਾਣੀ ਦੇ ਨਿਕਾਸ ਲਈ ਜੇਸੀਬੀ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ
ਦੇਖੋ ਵੀਡਿਉ
ਕੱਲ੍ਹ ਤੋਂ ਵਿਦਿਆਰਥੀਆਂ ਦੇ ਸਵਾਗਤ ਲਈ ਡੇਰਾਬੱਸੀ ਬਲਾਕ ਦੇ ਸਰਕਾਰੀ ਹਾਈ ਸਕੂਲ ਬੇਹੜਾ ਵਿੱਚ ਪਾਣੀ ਦੀ ਨਿਕਾਸੀ ਦਾ ਕੰਮ ਜਾਰੀ ਹੈ, ਸਕੂਲ ਸੋਮਵਾਰ ਯਾਨੀ 17.07.2023 ਤੋਂ ਖੁੱਲ੍ਹਣਗੇ।
ਕੱਲ੍ਹ ਤੋਂ ਵਿਦਿਆਰਥੀਆਂ ਦੇ ਸਵਾਗਤ ਲਈ ਡੇਰਾਬੱਸੀ ਬਲਾਕ ਦੇ ਸਰਕਾਰੀ ਹਾਈ ਸਕੂਲ ਬੇਹੜਾ ਵਿੱਚ ਪਾਣੀ ਦੀ ਨਿਕਾਸੀ ਦਾ ਕੰਮ ਜਾਰੀ ਹੈ, ਸਕੂਲ ਸੋਮਵਾਰ ਯਾਨੀ 17.07.2023 ਤੋਂ ਖੁੱਲ੍ਹਣਗੇ।