ਆਈ.ਟੀ.ਆਈਜ਼ ਦਾ ਆਨ-ਲਾਈਨ ਦਾਖਲਾ ਨੋਟਿਸ ਸੈਸ਼ਨ ਅਗਸਤ 2023
ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਐਂਟੀਲੇਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ/ ਕੇਂਦਰਾਂ/ ਟੀਚਰ ਟ੍ਰੇਨਿੰਗ ਸੰਸਥਾਵਾਂ/ ਆਰਟ ਤੇ ਕਰਾਫਟ ਸੰਸਥਾਵਾਂ ਵਿਚ ਕਰਾਫਟਸਮੈਨ ਸਕੀਮ ਅਤੇ ਡਿਊਲ ਸਿਸਟਮ ਆਫ ਟ੍ਰੇਨਿੰਗ ਅਧੀਨ ਵੱਖ-ਵੱਖ ਟਰੇਡਾਂ, ਆਰਟ ਤੇ ਕਰਾਫਟ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ ਅਤੇ ਕਟਾਈ ਸਿਲਾਈ ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸਾਂ ਵਾਸਤੇ ਹੇਠ ਦਰਸਾਈਆਂ ਮਿਤੀਆਂ ਅਨੁਸਾਰ ਆਨਲਾਈਨ ਦਾਖਲਾ ਹੋਵੇਗਾ:-
First Counseling
Online Registration and uploading of documents 01 June 2023 to 14 June 2023
1. Submit Documents Verification Processing Fee and 2. Document Verification by Designated Institutes : 05 June 2023 to 20 June 2023
Online Choice Filling : 06 June 2023 to 21 June 2023
Seat allotment Result Declaration : 23 June 2023
1. Reporting by Candidates at Institutes and 2. Submit Course fee at Institutes 24 June 2023 to 30 June 2023
Second Counseling:
Online Registration and uploading of documents : 24 June 2023 to 02 July 2023
1. Submit Documents Verification Processing Fee and 2. Document Verification by Designated Institutes 25 June 2023 to 03 July 2023
Online Choice Filling 01 July 2023 to 04 July 2023
Seat allotment Result Declaration 06 July 2023
Reporting by Candidates at Institutes and Submit Course fee at Institutes : 07 July 2023 to 12 July 2023
3rd Counseling:
Online Registration and uploading of documents : 7 July 2023 to 20 July 2023
1. Submit Documents Verification Processing Fee and 2. Document Verification by Designated Institutes 7 July 2023 to 21 July 2023
Online Choice Filling 13 July 2023 to 23 July 2023
Seat allotment Result Declaration : 25 July 2023
Reporting by Candidates at Institutes and Submit Course fee at Institutes : 26 July 2023 to 31 July 2023
ਦਾਖਲੇ ਲਈ ਚਾਹਵਾਨ ਬਿਲਕਾਰ ਵੈੱਬਸਾਈਟ https://itipunjab.admissions.nic.in ਤੇ ਆਨ ਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ। ਸਹਾਇਤਾ ਲਈ ਆਪਣੇ ਨਜ਼ਦੀਕ ਪੈਂਦੀ, ਪੰਜਾਬ ਰਾਜ ਦੀ ਕਿਸੇ ਸਰਕਾਰੀ ਆਈ.ਟੀ.ਆਈ. ਵਿਖੇ, ਸਥਾਪਿਤ ਕੀਤੇ ਗਏ ਹੈਲਪ ਡੈਸਕ ਤੇ ਜਾ ਸਕਦੇ ਹੈ। ਵਿਸਥਾਰ ਪੂਰਵਕ ਹਦਾਇਤਾਂ ਵੈਬਸਾਈਟ https://itipunjab.admissions.nic.in/ 'ਤੇ ਉਪਲਬੱਧ ਹਨ, ਨੂੰ ਪੜ੍ਹ ਲਿਆ ਜਾਵੇ। ਹੈਲਪਲਾਈਨ ਮੋਬਾਈਲ ਨੰ: 9872605799 ਅਤੇ ਈਮੇਲ admissioniti2021@gmail.com
ਪੰਜਾਬ ਸਰਕਾਰ ਵਲੋਂ ਦਾਖਲਾ ਲੈਣ ਵਾਲੇ ਸਿਖਿਆਰਥੀਆਂ ਨੂੰ ਹੇਠ ਅਨੁਸਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ:- ਪੋਸਟਮੈਟ੍ਰਿਕਸ ਸਕਾਲਰਸ਼ਿਪ ਸਕੀਮ ਟੂ ਐਸ.ਸੀ. ਦੀਆਂ ਗਾਈਡ ਲਾਈਨਜ਼ ਮਾਰਚ 2021 ਅਧੀਨ, ਅਨੁਸੂਚਿਤ ਜਾਤੀ ਦੇ ਯੋਗ ਉਮੀਦਵਾਰ (ਫਰਸ਼ਿਪ ਕਾਰਡ 1 ਹੋਲਡਰ), ਜਿਨ੍ਹਾਂ ਦੀ ਪਰਿਵਾਰਕ ਸਲਾਨਾ ਆਮਦਨ 2.5 ਲੱਖ ਜਾਂ ਇਸ ਤੋਂ ਘੱਟ ਹੈ, ਨੂੰ ਬਿਨਾਂ ਫੀਸ ਲਏ ਦਾਖਲਾ ਦਿੱਤਾ ਜਾਵੇਗਾ।
2 ਪੋਸਟਮੈਟ੍ਰਿਕਸ ਸਕਾਲਰਸ਼ਿਪ ਸਕੀਮ ਟੂ ਐਸ.ਸੀ. ਅਧੀਨ, ਅਨੁਸੂਚਿਤ ਜਾਤੀ ਦੇ ਯੋਗ ਉਮੀਦਵਾਰ (ਫਰਸਿਪ ਕਾਰਡ ਹੋਲਡਰ) ਨੂੰ ਅਕੈਡਮਿਕ ਭਤੇ ਦੇ ਤੌਰ ਤੇ 2500/- ਰੁਪਏ ਸਲਾਨਾ ਦਿੱਤਾ ਜਾਵੇਗਾ।
3: ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟਰੇਡਾਂ ਦੀ ਕੁੱਲ ਸਲਾਨਾ ਫੀਸ 3400/- ਰੁਪਏ ਹੈ। ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਗੇੜਾ ਲਈ ਇਹ ਫੀਸ ਕ੍ਰਮਵਾਰ 19312/- ਰੁਪਏ ਅਤੇ 12875/- ਰੁਪਏ ਸਲਾਨਾ ਹੈ।