OLD PENSION SCHEME IN PUNJAB: 4 ਸੂਬਿਆਂ ਦੇ ਪੈਨਸ਼ਨ ਮਾਡਲ ਨੂੰ ਘੋਖਣ ਉਪਰੰਤ ਹੋਵੇਗੀ ਪੈਨਸ਼ਨ ਲਾਗੂ, ਕਮੇਟੀਆਂ ਗਠਿਤ

OLD PENSION SCHEME IN PUNJAB: 4 ਸੂਬਿਆਂ ਦੇ ਪੈਨਸ਼ਨ ਮਾਡਲ ਨੂੰ ਘੋਖਣ ਉਪਰੰਤ ਹੋਵੇਗੀ ਪੈਨਸ਼ਨ ਲਾਗੂ, ਕਮੇਟੀਆਂ ਗਠਿਤ 

ਚੰਡੀਗੜ੍ਹ, 5 ਜੂਨ 2023

ਮੁੱਖ ਸਕੱਤਰ ਪੰਜਾਬ  ਦੀ ਪ੍ਰਧਾਨਗੀ ਹੇਠ ਮਿਤੀ 25.04.2023 ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਦੂਜੇ ਰਾਜਾਂ ਵਿੱਚ ਲਾਗੂ ਪੁਰਾਣੀ ਪੈਨਸ਼ਨ ਸਕੀਮ ਦੇ Model SOPs ਦਾ ਅਧਿਐਨ ਕਰਨ ਸਬੰਧੀ 2-2  ਮੈਬਰਾਂ ਦੀ ਟੀਮ ਬਣਾਈ ਗਈ ਹੈ। ਇਹਨਾਂ ਟੀਮਾਂ ਦੇ ਮੈਬਰਾਂ ਵੱਲੋਂ ਹਿਮਾਚਲ, ਰਾਜਸਥਾਨ, ਛਤੀਸਗੜ੍ਹ, ਅਤੇ  ਝਾਰਖੰਡ ਰਾਜਾਂ ਦਾ ਦੌਰਾ ਜੂਨ ਮਹੀਨੇ ਦੇ ਪਹਿਲੇ ਅਤੇ ਦੂਜੇ ਹਫਤੇ ਕੀਤਾ ਜਾਵੇਗਾ।


ਸਬੰਧਤ ਰਾਜਾਂ ਵਿੱਚ ਦੌਰਾ (visit) ਕਰਨ ਤੋਂ ਬਾਅਦ  ਇਨ੍ਹਾਂ ਰਾਜਾਂ ਦੇ NPS/OPS ਦੇ Modules/SOP ਦੇ ਮੱਦੇਨਜ਼ਰ ਪੁਰਾਣੀ ਪੈਨਸ਼ਨ ਸਕੀਮ ਨੂੰ ਅਸਲ ਵਿੱਚ ਕਿਸ ਤਰਾਂ ਲਾਗੂ ਕੀਤਾ ਜਾ ਰਿਹਾ ਹੈ, ਬਾਰੇ ਆਪਣੀ ਰਿਪੋਰਟ ਮਿਤੀ 10-06-2023 ਤੱਕ ਪ੍ਰਮੁੱਖ ਸਕੱਤਰ, ਵਿੱਤ  ਨੂੰ ਸਬਮਿਟ ਕਰਨਗੇ। 



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends