ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਪੈਨਸ਼ਨਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਲੈਂਜ਼ ਦੇ ਰੇਟ ਰਿਵਾਇਜ ਕਰਨ ਸਬੰਧੀ।
ਸਰਕਾਰ ਵੱਲੋਂ ਪੱਤਰ ਨੰ:12/09/2009-5ਸਿ5/1385 09.07.2010 ਰਾਹੀਂ ਜਾਰੀ ਹਦਾਇਤਾਂ ਨੂੰ ਸੋਧ ਕਰਦੇ ਹੋਏ Intra Ocular Lens ਦੇ ਰੇਟ ਹੇਠ ਲਿਖੇ ਅਨੁਸਾਰ ਰਿਵਾਇਜ਼ ਕੀਤੇ ਗਏ ਹਨ:-
Intra Ocular Lens : ExistingRates/Limits : Rs 8000/- or actual cost whichever is less.
Revised rates :
Fallowing Rates according to different
types of Intra Ocular Lenses
- 1. Hydrophilic Lens- Rs.10,000/- for each eye or actual expenditure whichever is less.
- 2. Hydrophobic Lens- Rs. 15000/- for each eye or actual expenditure whichever is less.
- 3. Multifocal Lens- Rs.25,000/- for each eye or actual expenditure whichever is less
- (Once in Lifetime for each eye)
ਇਹ ਹਦਾਇਤਾਂ ਪੱਤਰ ਜਾਰੀ ਹੋਣ ਦੀ ਮਿਤੀ 30/05/2023 ਤੋਂ ਲਾਗੂ ਹੋਣਗੀਆਂ।
ਇਹ ਹਦਾਇਤਾਂ ਵਿੱਤ ਵਿਭਾਗ ਦੇ ਪੱਤਰ ਨੰ:FD-FP-10MEPY(MEDR)/1/20:3-4FP1 /563832/2023 ਮਿਤੀ 18.05.2023 ਰਾਹੀਂ ਪ੍ਰਾਪਤ ਪ੍ਰਵਾਨਗੀ ਸਹਿਮਤੀ ਉਪਰੰਤ ਜਾਰੀ ਕੀਤੀਆ ਗਈਆਂ ਹਨ।