HIP and KNEE IMPLANT REVISED RATES: ਪੰਜਾਬ ਸਰਕਾਰ ਵੱਲੋਂ ਗੋਡੇ ਅਤੇ ਹਿਪ ਜੁਆਇੰਟ ਇੰਪਲਾਂਟ ਤੇ ਖਰਚੇ ਦੇ ਰੇਟ ਵਧਾਏ, ਪੜ੍ਹੋ ਪੱਤਰ

HIP and KNEE IMPLANT REVISED RATES: ਪੰਜਾਬ ਸਰਕਾਰ ਵੱਲੋਂ ਗੋਡੇ ਅਤੇ ਹਿਪ ਜੁਆਇੰਟ ਇੰਪਲਾਂਟ ਤੇ ਖਰਚੇ ਦੇ ਰੇਟ ਵਧਾਏ, ਪੜ੍ਹੋ ਪੱਤਰ  ਨੰਬਰ 12/5/2011-5ਸਿ5/504 ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਸਿਹਤ-5 ਸ਼ਾਖਾ) ਮਿਤੀ 30/5/2023


ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪੱਤਰ ਨੰ: 12/5/2011-575/2218, ਮਿਤੀ 11.08.2011 ਰਾਹੀਂ ਜਾਰੀ ਹੋਈਆਂ ਹਦਾਇਤਾਂ ਨੂੰ ਸਰਕਾਰ ਵੱਲੋਂ ਮੁੜ ਵਿਚਾਰਦੇ ਹੋਏ ਪੰਜਾਬ ਰਾਜ ਦੇ ਅਧਿਕਾਰੀਆਂ/ਕਰਮਚਾਰੀਆਂ ਪੈਨਸ਼ਨਰਜ਼ ਅਤੇ ਉਹਨਾਂ ਤੇ ਆਸ਼ਰਿਤ ਪਰਿਵਾਰ ਦੇ ਮੈਂਬਰਾਂ ਲਈ ਗੋਡੇ ਅਤੇ ਹਿੱਪ ਜੁਆਇੰਟ ਇੰਪਲਾਂਟ ਤੇ ਆਏ ਖਰਚੇ ਦੀ ਪ੍ਰਤੀਪੂਰਤੀ ਸਬੰਧੀ ਹੇਠ ਅਨੁਸਾਰ ਫੈਸਲਾ ਲਿਆ ਗਿਆ ਹੈ :- । 

ਗੋਡੇ ਬਦਲਣ ਸਬੰਧੀ :- ਆਈਟਮ ਗੋਡਿਆਂ ਦੇ ਇੰਪਲਾਂਟ ਲਈ

ਰਿਹਾਇਰਡ ਰੇਟ  ' ਗੋਡਿਆਂ ਦੇ ਇੰਪਲਾਂਟ ਲਈ ਰਕਮ 70,000/- ਰੁਪਏ ਪ੍ਰਤੀ ਗੋਡਾ ਅਤੇ ਰਿਵਾਇਜ਼ਡ ਇੰਪਲਾਂਟ ਲਈ 1,50,000- ਰੁਪਏ ਪ੍ਰਤੀ ਗੋਡਾ ਅਤੇ ਪਹਿਲਾ ਦੀ ਤਰ੍ਹਾਂ ਬਾਕੀ ਦਿਤੇ ਜਾਣ ਵਾਲੇ ਅਕਮੋਡੇਸ਼ਨ, ਆਈ.ਸੀ.ਯੂ.ਆਈ.ਸੀ.ਸੀ.ਯੂ. ਮੈਨਿਟਰਿੰਗ, ਆਪਰੇਸ਼ਨ, ਕੇਸਟ ਆਫ ਡਰਗਜ਼, ਕਨਜੂਮਏਬਲ ਅਤੇ ਡਿਸਪੋਜੇਬਲ, ਸਰਜੀਕਲ ਸੈਨਡਰਾਈਜ਼, ਫਿਜ਼ੀਓਥੈਰਪੀ ਤੇ ਲੈਬੋਰਟਰੀ ਟੈਸਟ ਚਾਰਜਿਜ਼ ਆਦਿ ਏਮਜ ਨਵੀਂ ਦਿੱਲੀ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਚੋਟਾਂ ਅਨੁਸਾਰ ਦਿੱਤੇ ਜਾਣਗੇ।

ਹਿੱਪ ਜੁਆਇੰਟ ਇੰਪਲਾਟ ਸਬੰਧੀ :-
ਆਈਟਮ:  Total Hip Replacement  (ਟੀ.ਐਚ.ਆਰ)  (ਉਮਰ ਦੀ ਸੀਮਾ ਹਟਾਈ ਗਈ ਹੈ।

ਰਿਵਾਇਜ਼ਡ ਰੇਟ :

 ਹਿਪ ਦੇ ਇੰਪਲਾਟ ਲਈ 90,000 - ਰੁਪਏ ਪ੍ਰਤੀ ਟਿੱਪ ਅਤੇ ਪਹਿਲਾਂ ਦੀ ਤਰਾਂ ਬਾਕੀ ਦਿੱਤੇ ਜਾਣ ਵਾਲੇ- ਅਕੋਮੋਡੇਸ਼ਨ, ਆਈ.ਸੀ.ਯੂ.ਆਈ.ਸੀ.ਸੀ.ਯੂ.  ਮੋਨਿਟਰਿੰਗ, ਆਪਰੇਸ਼ਨ, ਕੋਸਟ ਆਫ ਡਰਗਜ਼,ਕਨਜੂਮਏਬਲ ਅਤੇ ਡਿਸਪੋਜੌਬਲ, ਸਰਜੀਕਲ ਸੈਨਫਰਾਈਜ਼, ਫਿਜੀਓਥੈਰਪੀ ਤੇ ਲੈਬੋਰਟਰੀ ਟੈਸਟ ਚਾਰਜਿਜ਼ ਆਦਿ ਏਮਜ਼ ਨਵੀਂ ਦਿੱਲੀ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਰੇਟਾਂ ਅਨੁਸਾਰ ਦਿੱਤੇ ਜਾਣਗੇ।


💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends