HEAT WAVE 🌊 PUNJAB: ਗਰਮੀ ਦੀ ਲਹਿਰ ਸ਼ੁਰੂ , 6 ਜੂਨ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ

WEATHER PUNJAB: ਗਰਮੀ ਦੀ ਲਹਿਰ ਸ਼ੁਰੂ , 6 ਜੂਨ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ  

The weather in Punjab is expected to be hot and humid for the next week. The temperatures will be in between  30 degrees Celsius to  40 degrees Celsius during the day, and the nights will be in the low 20s Celsius. There is a chance of thunderstorms on Wednesday and Thursday.


ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਿਤੇ ਵੀ ਮੀਂਹ ਨਹੀਂ ਪਿਆ ਹੈ। ਵੈਸਟਰਨ ਡਿਸਟਰਬੈਂਸ ਦੇ ਦਿੱਲੀ ਵੱਲ ਵਧਣ ਤੋਂ ਬਾਅਦ ਹੁਣ ਪੰਜਾਬ 'ਚ ਵੀ ਗਰਮੀ ਵਧਣ ਲੱਗੀ ਹੈ। ਅਗਲੇ ਵੀਰਵਾਰ ਤੱਕ ਪੰਜਾਬ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਜਾਵੇਗਾ। ਇੰਨਾ ਹੀ ਨਹੀਂ ਅਗਲੇ ਐਤਵਾਰ ਤੱਕ ਕਈ ਸ਼ਹਿਰਾਂ ਦਾ ਤਾਪਮਾਨ 45 ਡਿਗਰੀ ਤੋਂ ਵੱਧ ਦਰਜ ਕੀਤਾ ਜਾ ਸਕਦਾ ਹੈ।



Here is a more detailed forecast for the week:


  • Sunday: Sunny, with a high of 38 degrees Celsius and a low of 23 degrees Celsius.

  • Monday: Sunny, with a high of 38 degrees Celsius and a low of 23 degrees Celsius.

  • Tuesday: Chance of rain ☔ in some parts of Punjab 

  • Wednesday: Sunny with a chance of thunderstorms, with a high of 39 degrees Celsius and a low of 22 degrees Celsius.

  • Thursday: Thunderstorms, with a high of 39 degrees Celsius and a low of 21 degrees Celsius.

  • Friday: Sunny, with a high of 41degrees Celsius and a low of 20 degrees Celsius.

  • Saturday: Sunny, with a high of 42 degrees Celsius and a low of 19 degrees Celsius.

  • Sunday: Sunny, with a high of 42 degrees Celsius and a low of 18 degrees Celsius. 



School holiday

SCHOOL HOLIDAYS IN NOVEMBER 2023: ਸਕੂਲਾਂ , ਦਫਤਰਾਂ ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ

SCHOOL HOLIDAYS IN  NOVEMBER  2023:   ਸਕੂਲਾਂ , ਦਫਤਰਾਂ  ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ  SCHOOL HOLIDAYS IN NOVEMBER 2023 ਪਿਆਰੇ ਪਾਠਕੋ ਇਸ ਪੋਸਟ ਵ...

Trends

RECENT UPDATES