FAMILY FOR THE PURPOSE OF MEDICAL : ਡਾਕਟਰੀ ਖਰਚ ਦੀ ਪ੍ਰਤੀ-ਪੂਰਤੀ ਦੀ ਸੁਵਿਧਾ ਲਈ "ਪਰਿਵਾਰ" ਦੀ ਪਰਿਭਾਸ਼ਾ

FAMILY FOR THE PURPOSE OF MEDICAL : ਡਾਕਟਰੀ ਖਰਚ ਦੀ ਪ੍ਰਤੀ-ਪੂਰਤੀ ਦੀ ਸੁਵਿਧਾ  ਲਈ "ਪਰਿਵਾਰ" ਦੀ ਪਰਿਭਾਸ਼ਾ

ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਸਿਹਤ-5 ਸ਼ਾਖਾ) ਵੱਲੋਂ ਪੱਤਰ ਨੰਬਰ  12/97/93-STAS/9495 ਮਿਤੀ, ਚੰਡੀਗੜ੍ਹ 17 ਮਾਰਚ, 1994 ਜਾਰੀ ਕਰ ਸਮੂਹ ਵਿਭਾਗਾਂ (ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ,ਡਵੀਜਨਾਂ ਦੇ ਕਮਿਸ਼ਨਰ,ਰਜਿਸਟਰਾਰ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਡਿਪਟੀ ਕਮਿਸ਼ਨਰਜ਼ ਜ਼ਿਲ੍ਹਾ ਅਤੇ ਸੈਸ਼ਨ ਜੱਜ, ਉਪ-ਮੰਡਲ ਅਫ਼ਸਰ (ਸਿਵਲ)ਜਿਲ੍ਹਿਆ ਦੇ ਸਿਵਲ ਸਰਜਨ, ਪ੍ਰਿੰਸੀਪਲ ਮੈਡੀਕਲ ਡੈਂਟਲ ਕਾਲਜ, ਅੰਮ੍ਰਿਤਸਰ ਫਰੀਦਕੋਟ ਅਤੇ ਪਟਿਆਲਾ  ) ਪੰਜਾਬ ਸਰਵਿਸਿਜ਼ ( ਮੈਡੀਕਲ ਅਟੈਂਡੈਂਸ) ਰੂਲਜ਼-1940- ਰਾਹੀਂ ਪਰਿਵਾਰ' ਦੀ ਪਰਿਭਾਸ਼ਾ ਦਿੱਤੀ ਗਈ ਹੈ। 

 ਡਾਕਟਰੀ ਖਰਚ ਦੀ ਪ੍ਰਤੀ-ਪੂਰਤੀ ਦੀ ਸੁਵਿਧਾ  ਲਈ ਕਰਮਚਾਰੀਆਂ ਲਈ ਡਾਕਟਰੀ ਖਰਚੇ ਦੀ ਪ੍ਰਤੀ-ਪੂਰਤੀ ਦੇ ਮੰਤਵ ਲਈ "ਪਰਿਵਾਰ" ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ

“ਸਰਕਾਰੀ ਕਰਮਚਾਰੀ ਦੀ ਪਤਨੀ ਕਾਨੂੰਨੀ ਤੌਰ ਤੇ ਵੱਖ ਹੋਈ ਪਤਨੀ ਸਮੇਤ ਅਤੇ ਮਹਿਲਾ ਕਰਮਚਾਰੀ ਦੋ ਕੇਸ ਵਿੱਚ ਉਸ ਦਾ ਪੜੀ, ਜੋ ਕਿ ਉਸ ਨਾਲ ਰਹਿੰਦੀ ਰਹਿੰਦਾ ਹੋਵੇ ਤੇ ਉਸ ਤੋਂ ਪੂਰੀ ਤਰਾਂ ਨਿਰਭਰ ਹੋਵੇ, ਕੇਵਲ ਦੋ ਬੱਚਿਆਂ ਤੱਕ ਦੀ ਸੀਮਾ ਤੱਕ ਜਾਇਜ਼ ਬੱਚੇ (ਸਮਤ ਮਤਰਏ ਬੱਚੇ ਅਤੇ ਗੋਦ ਲਏ ਬੱਚੇ ਅਤੇ ਮਾਤਾ ਪਿਤਾ ਜੋ ਕਿ ਸਰਕਾਰੀ ਕਰਮਚਾਰੀ ਚ ਨਾਲ ਰਹਿੰਦੇ ਹੋਣ ਤਾਂ ਉਸ ਤੋਂ ਪੂਰੀ ਤਰਾ ਨਿਰਭਰ ਹੋਣ ।"

ਉਪਰੋਕਤ "ਪਰਿਵਾਰ" ਦੀ ਪਰਿਭਾਸ਼ਾ, ਸਰਬ ਭਾਰਤੀ ਸਵਾਵਾਂ ਦੇ ਅਫ਼ਸ ਰਾ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਅਤੇ ਐਮ.ਐਲ.ਏਜ ਤੇ ਲਾਗੂ ਨਹੀਂ ਹੋਵੇਗੀ। Download official letter here 





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends