DESGPC RECRUITMENT 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਕਾਲਜਾਂ ਵਿੱਚ ਵੱਖ ਵੱਖ ਅਸਾਮੀਆਂ ਤੇ ਭਰਤੀ

 DESGPC RECRUITMENT 2023:  ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

ਇਸ਼ਤਿਹਾਰ ਨੰ. 347/2023, ਮਿਤੀ 25.06.2023 

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਬਹਾਦਰਗੜ੍ਹ (ਪਟਿਆਲਾ), ਫੋਨ: 75270-07300

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਕਾਲਜਾਂ ਵਿੱਚ ਕੰਟਰੈਕਟ ਪੱਧਰ 'ਤੇ ਟੀਚਿੰਗ ਅਸਾਮੀਆਂ ਭਰਨ ਹਿਤ ਆਨਲਾਈਨ ਅਰਜੀਆਂ ਮੰਗੀਆਂ ਗਈਆਂ ਹਨ ‌।    ਵਿੱਦਿਅਕ ਯੋਗਤਾ, ਹੋਰ ਸ਼ਰਤਾਂ ਅਤੇ Online ਅਪਲਾਈ ਕਰਨ ਲਈ ਵੈਬਸਾਈਟ www.desgpc.org 'ਤੇ ਵਿਜ਼ਿਟ ਕਰੋ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਕਾਲਜਾਂ ਵਿੱਚ ਕੰਟਰੈਕਟ ਪੱਧਰ 'ਤੇ ਟੀਚਿੰਗ ਅਸਾਮੀਆਂ ਭਰਨ ਹਿਤ ਆਨਲਾਈਨ ਅਰਜੀਆਂ

ਆਨਲਾਈਨ ਰਜਿਸਟ੍ਰੇਸ਼ਨ ਫੀਸ : 500/- ਰੁਪਏ

ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਮਿਤੀ: 15-07-2023

ਟੀਚਿੰਗ ਅਸਾਮੀਆਂ ਦੀ ਆਨਲਾਈਨ ਭਰਤੀ ਲਈ ਜਰੂਰੀ ਹਦਾਇਤਾਂ:

1. ਅਸਾਮੀਆਂ ਇੱਕ ਸਾਲ ਲਈ ਕੰਟਰੈਕਟ ਪੱਧਰ ਪੁਰ ਭਰੀਆਂ ਜਾਣਗੀਆਂ। ਵਰਕਲੋਡ ਅਤੇ ਕੰਮ-ਕਾਜ ਦੀ ਰਿਪੋਰਟ ਅਨੁਸਾਰ ਕੰਟਰੈਕਟ ਵਿੱਚ ਵਾਧਾ ਕੀਤਾ ਜਾ ਸਕਦਾ ਹੈ।


2. ਉਮੀਦਵਾਰ ਨੂੰ 500/- ਰੁਪਏ ਬਤੌਰ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੈ।

3. ਇੱਕ ਤੋਂ ਵੱਧ ਅਸਾਮੀ ਲਈ ਅਪਲਾਈ ਕਰਨ ਲਈ ਵੱਖਰੀ ਫੀਸ ਲੱਗੇਗੀ।

4. ਯੂ.ਜੀ.ਸੀ./ਪੰਜਾਬ ਸਰਕਾਰ/ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ/ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀਆਂ ਸ਼ਰਤਾਂ ਮੁਤਾਬਕ ਲੋੜੀਂਦੀਆਂ ਯੋਗਤਾਵਾਂ ਰੱਖਣ ਵਾਲੇ ਉਮੀਦਵਾਰ ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

5. ਅਸਾਮੀਆਂ ਲਈ ਪੀ.ਐੱਚ ਡੀ. ਜਾਂ ਯੂ.ਜੀ.ਸੀ. ਨੈੱਟ ਪਾਸ ਉਮੀਦਵਾਰਾਂ ਨੂੰ ਹੀ ਵਿਚਾਰਿਆ ਜਾਵੇਗਾ। 6. ਉਮੀਦਵਾਰ ਨੇ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ।

7. ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ।

8. ਅਸਾਮੀਆਂ ਦੀ ਗਿਣਤੀ ਘੱਟ-ਵੱਧ ਸਕਦੀ ਹੈ।

9. ਨਿਮਨ ਹਸਤਾਖਰੀ ਪਾਸ ਇੰਟਰਵਿਊ ਨੂੰ ਰੱਦ/ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੈ। 10. ਇੰਟਰਵਿਊ ਲਈ ਆਉਣ ਵਾਸਤੇ ਉਮੀਦਵਾਰਾਂ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।


11. ਇੰਟਰਵਿਊ ਸਬੰਧੀ ਸਮਾਂ ਸਾਰਣੀ ਮਿਤੀ 20-07-2023 ਨੂੰ ਵੈਬਸਾਈਟ www.desgpc.org ਪੁਰ ਅਪਲੋਡ ਕੀਤੀ ਜਾਵੇਗੀ।



💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends