DA ARREAR : ਡੀਏ ਏਰੀਅਰ ਦੀ ਅਦਾਇਗੀ ਕਰਨ ਸਬੰਧੀ ਹਦਾਇਤਾਂ ਜਾਰੀ

DA ARREAR INSTRUCTIONS: ਡੀਏ ਏਰੀਅਰ ਦੀ ਅਦਾਇਗੀ ਕਰਨ ਸਬੰਧੀ ਹਦਾਇਤਾਂ ਜਾਰੀ 



ਪੰਜਾਬ ਸਰਕਾਰ ਪੰਜਾਬ ਸਟੇਟ ਇਲੈਕਟ੍ਰਿਕ ਬੋਰਡ ਵੱਲੋਂ  ਵਿੱਤ ਵਿਭਾਗ ਦੇ  ਸਰਕੂਲਰ ਨੂੰ 16/2023 ਅਤੇ 17/20 ਮਿਤੀ 6,62023 ਅਨੁਸਾਰ ਪਾਵਰ ਕਾਰਪੋਰੇਸ਼ਨ ਲਿਮ. ਦੇ ਕਰਮਚਾਰੀਆਂ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਨੂੰ ਮਿਤੀ 1-7-2015 ਤੋਂ ਮਿਤੀ 1-12-2015 ਤਕ ਦੇ 6%  ਮਹਿੰਗਾਈ ਭੱਤੇ ਦੋ ਬਕਾਏ ਦੀ ਅਦਾਇਗੀ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ .

ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਮਿਤੀ 30-06-2015 ਤੱਕ ਦੇ ਰਿਟਾਇਰੀਆਂ ਦਾ ਏਰੀਅਰ ਇੱਕਮੁਸਤ ਕਿਸਤ ਵਿੱਚ ਆਈ.ਟੀ.ਭਾਗ ਤੋਂ ਸੈਂਟਰਲੀ ਪੱਧਰ ਤੇ ਪੈਨਸ਼ਨ ਪੈਕਜ ਵਿਚ ਲਗਵਾ ਦਿੱਤਾ ਗਿਆ ਹੈ।ਸੰਬੰਧਤ ਡੀ.ਈ.ਓਜ਼ ਵਲੋਂ ਇਸ ਏਰੀਅਰ ਨੂੰ ਆਪਣੇ ਪੱਧਰ ਤੇ ਚੌਕ ਕਰ ਲਿਆ ਜਾਵੇ ਤਾਂ ਜੋ ਇਸ ਦੀ ਅਦਾਇਗੀ ਉਨ੍ਹਾਂ ਦੇ ਪੱਧਰ ਤੇ ਦੁਆਰਾ ਨਾ ਹੋ ਸਕੇ।

ਮਿਤੀ 1-7-2015 ਤੋਂ ਮਿਤੀ 11-12-2015 ਤਕ ਦਾ ਰਿਟਾਇਰੀਆਂ ਦੇ ਏਰੀਅਰ ਦੀ ਲਿਸਟ ਵੈਬਸਾਈਟ  ਤੇ ਅੱਪਲੋਡ ਕੀਤੀ ਜਾ ਰਹੀ ਹੈ। ਜਿਸ ਨੂੰ ਡੀ.ਡੀ.ਓਜ਼. ਆਪਣੇ ਪੱਧਰ ਤੇ ਚੈਕ ਕਰਨ ਉਪਰੰਤ ਰਿਟਾਇਰੀ ਨੂੰ ਪੈਨਸ਼ਨ ਵਿੱਚ ਇਸ ਏਰੀਅਰ ਦੀ ਅਦਾਇਗੀ ਕਰਨਗੇ।

ਰੈਗੂਲਰ ਕਰਮਚਾਰੀਆਂ/ਅਧਿਕਾਰੀਆਂ ਦੇ ਤਨਖਾਹ ਦਾ ਡੀ.ਏ. ਏਰੀਅਰ ਸੰਬੰਧਤ ਡੀ.ਡੀ.ਓਜ਼, ਆਪਣੇ ਪੱਧਰ ਤੋਂ ਚੈੱਕ ਕਰਕੇ ਅਦਾ ਕਰਨਗੇ।READ OFFICIAL LETTER HERE 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends