CM DI YOGSHALA : ਪੰਜਾਬ ਸਰਕਾਰ ਮੁਹਇਆ ਕਰਵਾਏਗੀ ਮੁਹੱਲੇ ਵਿੱਚ ਯੋਗਾ ਟ੍ਰੇਨਰ, ਇਨ੍ਹਾਂ ਨੰਬਰਾਂ ਤੇ ਕਰੋ ਕਾਲ

CM DI YOGSHALA : ਮੁੱਖ ਮੰਤਰੀ ਮੁਹਇਆ ਕਰਵਾਉਗੇ ਮੁਹੱਲੇ ਵਿੱਚ ਯੋਗਾ ਟ੍ਰੇਨਰ, ਇਨ੍ਹਾਂ ਨੰਬਰਾਂ ਤੇ ਕਰੋ ਕਾਲ   

ਚੰਡੀਗੜ੍ਹ 20 ਜੂਨ 2023

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ #CMdiYogshala ਨੂੰ ਲੋਕਾ ਦਾ ਭਰਵਾਂ ਹੁੰਗਾਰਾ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 

"ਪੰਜਾਬੀ ਆਪਣੀ ਸਿਹਤ ਤੇ ਤੰਦਰੁਸਤੀ ਲਈ ਜਾਣੇ ਜਾਂਦੇ ਰਹੇ ਨੇ…ਸਾਡੀ ਸਰਕਾਰ ਨੇ #CMdiYogshala ਇੱਕ ਉਪਰਾਲਾ ਪੰਜਾਬ ਦੇ ਜ਼ਿਲ੍ਹਿਆਂ ‘ਚ ਸ਼ੁਰੂ ਕੀਤਾ ਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ…

ਜਲੰਧਰ ਵਿਖੇ ਵੱਡੀ ਗਿਣਤੀ ‘ਚ ਲੋਕਾਂ ਨਾਲ ਯੋਗ ਕਰਿਆ.. ਅੱਜ ਪੂਰੇ ਪੰਜਾਬ ‘ਚ ਲਗਭਗ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਮੁਹਿੰਮ ਨਾਲ ਜੁੜਕੇ ਯੋਗ ਕਰਿਆ…ਅਸੀਂ ਯੋਗ ਨੂੰ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਤੱਕ ਲੈਕੇ ਜਾਵਾਂਗੇ…ਪੰਜਾਬ ਨੂੰ ਤੰਦਰੁਸਤ ਸੂਬਾ ਬਣਾਵਾਂਗੇ "



CM LAUNCHES HELPLINE NUMBER FOR YOGA TRAINER 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਪੰਜਾਬ ‘ਚ ਜੇ ਤੁਸੀਂ ਕਿਸੇ ਵੀਂਂਂ ਮੁਹੱਲੇ ‘ਚ 25 ਤੋਂ ਵੱਧ ਲੋਕ ਹੋ ਤਾਂ 7669 400 500 ਨੰਬਰ ‘ਤੇ ਮਿਸ ਕਾਲ ਦਿਓ, ਯੋਗਾ ਕਰਵਾਉਣ ਲਈ ਟ੍ਰੇਨਰ ਆਵੇਗਾ…ਮੁਫ਼ਤ ‘ਚ ਤੁਹਾਨੂੰ ਟ੍ਰੇਨਿੰਗ ਦੇਵੇਗਾ…ਆਓ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਨਾਲ ਜੋੜੀਏ ਤੇ ਪੰਜਾਬ ਨੂੰ ਸਿਹਤਮੰਦ ਬਣਾਉਣ ‘ਚ ਮਦਦ ਕਰੀਏ" 

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends