ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਹਿਮ ਖ਼ਬਰ: ਬਾਈ ਮੰਥਲੀ ਪ੍ਰੀਖਿਆ ਮੁਲਤਵੀ, ਪੜ੍ਹੋ ਹਦਾਇਤਾਂ

ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਜਮਾਤ 6ਵੀਂ ਤੋਂ 12ਵੀਂ ਦੇ Bi-Monthly (Test-1) ਮੁਲਤਵੀ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।



ਇਸ ਸਬੰਧੀ ਜਾਰੀ  ਪੱਤਰ ਅਨੁਸਾਰ ਸੈਸ਼ਨ 2023-24 ਦੌਰਾਨ 6ਵੀਂ ਤੋਂ 12ਵੀਂ ਜਮਾਤਾਂ ਲਈ ਪਰੀਖਿਆਵਾਂ ਦੇ ਸਿਡਿਊਲ ਅਨੁਸਾਰ Bi Monthly (Test-1) ਮਿਤੀ-15 ਜੁਲਾਈ ਤੱਕ ਲਏ ਜਾਣੇ ਸਨ। ਪ੍ਰੰਤੂ ਮਿਤੀ-03-07-2023 ਤੋਂ 15-07-2023 ਤੱਕ ਪੰਜਾਬ ਰਾਜ ਦੇ ' ਸਮੂਹ ਸਰਕਾਰੀ ' ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਮਰ-ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕਾਰਨ 6ਵੀਂ ਤੋਂ 12ਵੀਂ ਜਮਾਤ ਦੇ Bi-Monthly (Test-1) ਮਿਤੀ-15-07-2023 ਤੱਕ ਮੁਲਤਵੀ ਕੀਤੇ ਗਏ ਹਨ।Read official letter here 




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends