4161 MASTER CADRE : ਮਾਸਟਰ ਕੇਡਰ ਅਧਿਆਪਕਾਂ ਲਈ ਅਹਿਮ ਖ਼ਬਰ,

 ਸਿੱਖਿਆ ਵਿਭਾਗ ਵੱਲੋਂ 44161 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਤਹਿਤ ਬਹੁਤ ਸਾਰੇ ਚੁਣੇ ਗਏ ਉਮੀਦਵਾਰ ਪਹਿਲਾਂ ਹੀ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ ਹਨ। ਇਨਾ ਵਿਚੋਂ ਕੁਝ ਉਮੀਦਵਾਰਾਂ ਦੇ ਅਸਤੀਫ਼ੇ ਅਜੇ ਤੱਕ ਉਨਾਂ ਦੇ ਪਿੱਤਰੀ ਵਿਭਾਗ ਵੱਲੋਂ ਪ੍ਰਵਾਨ ਨਹੀਂ ਹੋਏ । ਉਮੀਦਵਾਰਾਂ ਵੱਲੋਂ ਅਜੇ ਤੱਕ ਉਨਾ ਦੇ ਪਿੱਤਰੀ ਵਿਭਾਗ ਨੂੰ ਅਸਤੀਫ਼ਾ ਹੀ ਅਪਲਾਈ ਨਹੀਂ ਕੀਤਾ ਗਿਆ।


ਸਿੱਖਿਆ ਵਿਭਾਗ  ਵੱਲੋਂ  ਅਜਿਹੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਅਸਤੀਫੇ ਸਬੰਧੀ ਤਾਜ਼ਾ ਸਥਿਤੀ ਦੱਸਣ ਲਈ ਮਿਤੀ 07.06.2023 ਤੱਕ ਦਫਤਰ ਡਾਇਰੈਕਟਰ ਸਕੂਲ ਐਜੂਕੇਸ਼ਨ, ਅਮਲਾ-2 ਸ਼ਾਖਾ, ਚੌਥੀ ਮੰਜਿਲ, ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਈ.ਬਲਾਕ ਫੇਸ-8, ਐਸ.ਏ.ਐਸ ਨਗਰ ਵਿਖੇ ਨਿੱਜੀ ਤੌਰ ਤੇ ਦਫ਼ਤਰੀ ਸਮੇਂ ਦੌਰਾਨ ਪੁੱਜਣ ਦੀ ਹਦਾਇਤ ਕੀਤੀ ਗਈ ਹੈ।


ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਗ਼ੈਰਹਾਜ਼ਰ ਉਮੀਦਵਾਰਾਂ ਦੇ ਨਿਯੁਕਤੀ ਦਾ ਕਲੇਮ ਰੱਦ ਕਰ ਦਿੱਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਉਮੀਦਵਾਰ ਦੀ ਆਪਣੀ ਹੋਵੇਗੀ।

School holiday

SCHOOL HOLIDAYS IN SEPTEMBER 2023: ਇੰਨੇ ਦਿਨ ਬੰਦ ਰਹਿਣਗੇ ਸਤੰਬਰ ਮਹੀਨੇ ਸਕੂਲ, ਦੇਖੋ ਛੁੱਟੀਆਂ ਦੀ ਸੂਚੀ

PUNJAB SCHOOL HOLIDAYS IN SEPTEMBER 2023: ਇੰਨੇ  ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ। ਦੇਖੋ ਛੁੱਟੀਆਂ ਦੀ ਸੂਚੀ  PUNJAB SCHOOL HOLIDAYS IN SEPTEMBER   2...

Trends

RECENT UPDATES