ENVIRONMENT DAY ONLINE PLEDGE LINK :ਵਿਸ਼ਵ ਵਾਤਾਵਰਨ ਦਿਵਸ ਮਿਸ਼ਨ ਲਾਇਫ ਸਬੰਧੀ online pledge ਲਈ ਲਿੰਕ

ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ), ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ),ਅਤੇ ਬੀ.ਪੀ.ਓ ਨੂੰ ਸੂਚਿਤ ਕੀਤਾ ਗਿਆ ਹੈ ਕਿ 5 ਜੂਨ ਨੂੰ ਮਨਾਏ ਜਾ ਰਹੇ ਵਿਸ਼ਵ ਵਾਤਾਵਰਨ ਦਿਵਸ  ਮਿਸ਼ਨ ਲਾਇਫ ਸਬੰਧੀ online pledge ਲੈਣੀ ਯਕੀਨੀ ਬਣਾਈ ਜਾਵੇ।



ਮਿਸ਼ਨ ਲਾਇਫ ਸਬੰਧੀ online pledge ਲੈਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ। ਇਸ ਤੋਂ ਬਾਅਦ Take pledge ਤੇ ਕਲਿਕ ਕਰਨ ਉਪਰੰਤ ਆਪਣੀ ਡਿਟੇਲ ਭਰੋ , ਸਰਟੀਫਿਕੇਟ ਈਮੇਲ ਤੇ ਪ੍ਰਾਪਤ ਹੋਵੇਗਾ।

 https://pledge.mygov.in/life-movement

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends