ACP 4-9-14 CASE : ਮੁਲਾਜ਼ਮਾਂ ਲਈ ਵੱਡੀ ਖੱਬਰ, ਪ੍ਰਵੀਣਤਾ ਤਰੱਕੀ (4-9-14) ਸਬੰਧੀ ਪੱਤਰ ਜਾਰੀ

ACP 4-9-14 CASE : ਮੁਲਾਜ਼ਮਾਂ ਲਈ ਵੱਡੀ ਖੱਬਰ, ਪ੍ਰਵੀਣਤਾ ਤਰੱਕੀ (4-9-14) ਸਬੰਧੀ ਪੱਤਰ ਜਾਰੀ 

ਚੰਡੀਗੜ੍ਹ, 4 ਮਈ 2023 ( PB.JOBSOFTODAY.IN)

ਸਿਹਤ ਤੇ ਪਰਿਵਾਰ ਭਲਾਈ ਵਿਭਾਗ  ਡਾਇਰੈਕਟੋਰੇਟ ਅਧੀਨ ਕੰਮ ਕਦੇ ਕਰਮਚਾਰੀਆਂ ਦੇ ਪ੍ਰਵੀਣਤਾ ਤਰੱਕੀ (4-9-14) ਦੀ ਮੰਨਜੂਰੀ ਲਈ ਕੇਸ ਸਮੇਂ ਸਿਰ ਨਾ ਭੇਜਣ ਤੇ ਡਿਪਟੀ ਡਾਇਰੈਕਟਰ ਵਲੋਂ ਸਮੂਹ ਸਿਵਲ ਸਰਜਨਾਂ ਨੂੰ ਪੱਤਰ ਨੰਬਰ  7(3) - ਪੰ-2023 613-36 ਮਿਤੀ , ਚੰਡੀਗੜ੍ਹ 20-04-2023 ਜਾਰੀ ਕੀਤਾ ਹੈ। ਪੱਤਰ ਦੀ ਕਾਪੀ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ। Get latest updates: pb.jobsoftoday.in



SCHOOL TIME : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲਾਂ ਦੇ ਸਮੇਂ ਸਬੰਧੀ ਦਿਤੀ ਜਾਣਕਾਰੀ 

ਡਿਪਟੀ ਡਾਇਰੈਕਟਰ ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ "ਪ੍ਰਵੀਣਤਾ ਤਰੱਕੀ (4-9-14) ਦੀ ਮੰਨਜੂਰੀ ਲਈ ਕੇਸ ਦਫਤਰ ਵਿਖੇ ਡਿਊ  ਮਿਤੀ ਤੋਂ ਬਾਦ ਕਾਫੀ ਦੇਰੀ ਨਾਲ ਭੇਜੇ ਜਾਂਦੇ ਹਨ । ਕਈ ਵਾਰ ਕੇਸ ਕਰਮਚਾਰੀਆਂ ਦੇ ਸੇਵਾ ਵਕਤ ਹੋਣ ਤੋਂ ਬਾਦ ਮੰਨਜੂਰੀ ਲਈ ਭੇਜੇ ਜਾਂਦੇ ਹਨ । ਜਿਸ ਕਾਰਨ ਸਬੰਧਤ ਕਰਮਚਾਰੀਆਂ ਨੂੰ ਅਦਾਲਤਾਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਹਨ, ਇਸ ਕਰਕੇ ਸਬੰਧਤ ਕਰਮਚਾਰੀਆਂ ਨੂੰ ਤਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਇਸ ਦੇ ਨਾਲ-ਨਾਲ ਮਾਨਯੋਗ ਅਦਾਲਤਾਂ ਦੇ ਹੁਕਮਾਂ ਨਾਲ ਵਾਧੂ ਵਿਆਜ ਦੀ ਅਦਾਇਗੀ ਕਰਨ ਨਾਲ ਸਰਕਾਰ ਨੂੰ ਵੀ ਵਿੱਤੀ ਘਾਟਾ ਹੁੰਦਾ ਹੈ। Latest updates PB.JOBSOFTODAY.IN 

ਇਸ ਪੱਤਰ ਰਾਹੀਂ ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ ਨੂੰ ਬੇਨਤੀ ਕੀਤੀ ਗਈ  ਹੈ ਸਿਹਤ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਕਰਮਚਾਰੀ ਜਿਨ੍ਹਾਂ ਦੀ 4-9-14 ਪ੍ਰਵੀਣਤਾ ਤਰੱਕੀ ਦੀ ਮੰਜੂਰੀ ਇਸ ਦਫਤਰ ਵੱਲੋਂ ਦਿੱਤੀ ਜਾਣੀ ਹੈ, ਉਹਨਾਂ ਦੀ ਤਰੱਕੀ ਦੇ ਕੇਸ਼ ਮੰਨਜੂਰੀ ਲਈ ਸਮੇਂ ਸਿਰ ਭੇਜੇ ਜਾਣ ।  4-9-14 ACP CASES OFFICIAL LETTER DOWNLOAD HERE ( Available soon) 




💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends