8736 ਕੱਚੇ ਅਧਿਆਪਕਾ ਤੇ ਦਫ਼ਤਰੀ ਕਰਮਚਾਰੀਆਂ ਨੂੰ ਜਲਦ ਰੈਗੂਲਰ ਆਰਡਰ ਜਾਰੀ ਕਰਨ ਦਾ ਮਿਲਿਆ ਭਰੋਸਾ*

*ਕੱਚੇ ਅਧਿਆਪਕ ਤੇ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ* *8736 ਕੱਚੇ ਅਧਿਆਪਕਾ ਤੇ ਦਫ਼ਤਰੀ ਕਰਮਚਾਰੀਆਂ ਨੂੰ ਜਲਦ ਰੈਗੂਲਰ ਆਰਡਰ ਜਾਰੀ ਕਰਨ ਦਾ ਮਿਲਿਆ ਭਰੋਸਾ* ਜਲੰਧਰ 14 ਮਾਰਚ 2023- ਅੱਜ ਕੱਚੇ ਅਧਿਆਪਕ ਤੇ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਵਲੋਂ ਸਾਂਝੇ ਤੋਰ ਤੇ ਆਮ ਆਦਮੀ ਪਾਰਟੀ ਤੋਹ ਐਮ. ਪੀ ਬਣਨ ਤੇ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਦੀ ਪਤਨੀ ਮੈਡਮ ਸੁਨੀਤਾ ਨੂੰ ਵਧਾਈ ਦਿਤੀ ਗਈ ! ਅਤੇ ਲੰਮੇ ਸਮੇਂ ਤੋਹ ਲਟਕਦੇ ਆਹ ਰਹੇ ਯੂਨੀਅਨ ਦੇ ਮਸਲੇ ਤੋਹ ਜਾਣੂ ਕਰਵਾਈਆਂ ਗਿਆ ਜਿਸ ਵਿੱਚ 8736 ਕੱਚੇ ਅਧਿਆਪਕਾ ਤੇ ਦਫ਼ਤਰੀ ਕਰਮਚਾਰੀਆਂ ਨੂੰ ਜਲਦ ਰੈਗੂਲਰ ਦੇ ਆਰਡਰ ਜਾਰੀ ਕਰਵਾਉਣ ਸਬੰਧੀ ਕਿਹਾ ਗਿਆ! ਐਮ.ਪੀ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਦੀ ਪੱਤਨੀ ਮੈਡਮ ਸੁਨੀਤਾ ਜੀ ਵਲੋਂ ਜਲਦ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ! ਇਸ ਮੌਕੇ ਸ਼ੋਬਿਤ ਭਗਤ, ਸੰਦੀਪ ਸੰਧੂ, ਕੁਲਦੀਪ ਸਿੰਘ, ਗੀਤਾ, ਮਨਜੀਤ ਕੌਰ ਹਾਜ਼ਰ ਸਨ !

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends