ਡੀਈੳ ਤੇ ਬੀਈੳ ਨਾਲ ਮੀੰਟਿਗਾਂ ਕਰਨੀਆਂ ਆਦਿ ਹੋਰ ਕੰਮਾਂ ਸੀਐੱਚਟੀ ਨੂੰ ਕਰਨੇ ਪੈਦੇ ਹਨ ।
ਇਹਨਾਂ ਕੰਮਾਂ ਇਲਾਵਾਂ ਸਿੱਖਿਆਂ ਵਿਭਾਗ ਨੇ ਇੱਕ ਹੋਰ ਕੰਮ ਕਲੱਸਟਰ ਮੁੱਖੀਆਂ ਤੇ ਥੋਪਿਆਂ ਹੈ ਕਿ ਪਡ਼ੵੋ ਪੰਜਾਬ ਦਾ ਸਾਰਾ ਬੋਝ ਸੀਐੱਚਟੀਜ ਤੇ ਪਾ ਦਿੱਤਾ ਹੈ । ਵਿਭਾਗ ਅਨੁਸਾਰ ਸੀਐੱਚਟੀ ਆਪਣੇ ਸਕੂਲ ਤੋਂ ਇਲਾਵਾਂ ਸੈਂਟਰ ਦੇ ਸਾਰੇਂ ਸਕੂਲਾਂ ਦਾ ਪਡ਼ੋ੍ ਪੰਜਾਬ ਦਾ ਡਾਟਾ ਕਨਸੋਲੀ ਡੇਟ ਕਰਕੇ ਬਲਾਕ ਵਿੱਚ ਦੇਵੇਗਾ , ਕਿਉ ਕਿ ਵਿਭਾਗ ਨੇ ਸਾਰੇ ਸੀਐਮਟੀ , ਬੀਐਮਟੀ ਤੇ ਜਿਲਾ੍ਂ ਕੋਆਡੀਨੇਟਰਾਂ ਨੂੰ ਸਕੂਲਾਂ ਚ' ਭੇਜ ਦਿੱਤਾ ਹੈ। ਸੀਐੱਚਟੀ ਆਪਣੀ ਮਰਜੀ ਅਨੁਸਾਰ ਕੋਈ ਵੀ ਕੰਮ ਨਹੀ ਕਰ ਸਕੇਗਾ । ਜੋ ਕਿ ਬਿਲ਼ਕੁਲ ਗਲਤ ਹੈ , ਸੀਐੱਚਟੀ ਕੋਲ ਪਹਿਲਾ ਹੀ ਕੰਮਾਂ ਬਡ਼ਾ ਬੋਝ ਹੈ । ਸੀਐੱਚਟੀ ਇਹ ਕੰਮ ਤਾਂ ਹੀ ਕਰ ਸਕੇਗਾ , ਜੇ ਉਸ ਕੋਲੋ ਸੈਂਟਰ ਸਕੂਲਾਂ ਸਾਰਾ ਬੋਝ ਹਟਾਇਆਂ ਜਾਵੇ । ਸੀਐੱਚਟੀ ਨੂੰ ਬਿਨੵਾਂ ਪੁਛਿਆਂ ਹੀ ਉਸ ਤੇ ਹੋਰ ਵਾਧੂ ਬੋਝ ਪਾਇਆ ਜਾ ਰਿਹਾ ਹੈ ਤੇ ਮਾਨਸਿਕ ਤੌਰ ਤੇ ਹਿਰਾਸਮੈਂਟ ਕੀਤੀ ਜਾ ਰਹੀ ਹੈ ।
ਈਟੀਯੂ ਇਸ ਦਾ ਸਖ਼ਤ ਵਿਰੋਧ ਕਰਦੀ ਹੈ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ , ਸੁਖਦੇਵ ਸਿੰਘ , ਮਨਿੰਦਰ ਸਿੰਘ ਤਰਨ ਤਾਰਨ , ਸੁਖਚੈਨ ਸਿੰਘ ਖਹਿਰਾ ਆਦਿ ਸੀਐੱਚਟੀ ਹਾਜਰ ਸਨ ।