RISING TEMPERATURE IN PUNJAB: 44 ਡਿਗਰੀ ਪੁਜਿਆ ਲੁਧਿਆਣਾ ਦਾ ਤਾਪਮਾਨ, ਦੇਖੋ ਆਪਣੇ ਸ਼ਹਿਰ ਦਾ ਤਾਪਮਾਨ
ਪੰਜਾਬ 'ਚ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, ਲੁਧਿਆਣੇ 'ਚ ਦਿਨ ਦਾ ਤਾਪਮਾਨ 13 ਮਈ ਨੂੰ 44 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਇਹ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ।
ਲੁਧਿਆਣੇ 'ਚ 52 ਸਾਲਾਂ 'ਚ ਪਹਿਲੀ ਵਾਰ 13 ਮਈ ਨੂੰ ਦਿਨ ਦਾ ਤਾਪਮਾਨ 44 ਡਿਗਰੀ ਸੈਲਸੀਅਸ ’ਤੇ ਪੁੱਜਾ। ਇਸ ਹਫ਼ਤੇ ਦਾ ਸਾਧਾਰਨ ਤਾਪਮਾਨ 38.4 ਡਿਗਰੀ ਸੈਲਸੀਅਸ ਹੈ। ਦਿਨ ਦਾ ਤਾਪਮਾਨ ਆਮ ਨਾਲੋਂ ਛੇ ਡਿਗਰੀ ਸੈਲਸੀਅਸ ਜ਼ਿਆਦਾ ਹੈ।ਇਸ