PSEB CLASS 8 PHYSICAL EDUCATION GUESS PAPER MARCH 2026

Model Question Paper - Physical Education Class 8

ਪੰਜਾਬ ਸਕੂਲ ਸਿੱਖਿਆ ਬੋਰਡ

ਸਾਲਾਨਾ ਪ੍ਰੀਖਿਆ ਮਾਰਚ 2026

ਸ਼੍ਰੇਣੀ - ਅੱਠਵੀਂ

ਵਿਸ਼ਾ - ਸਿਹਤ ਅਤੇ ਸਰੀਰਕ ਸਿੱਖਿਆ (ਮਾਡਲ ਟੈਸਟ ਪੇਪਰ)

ਸਮਾਂ: 3 ਘੰਟੇ ਕੁੱਲ ਅੰਕ = 40

ਪ੍ਰਸ਼ਨ ਪੱਤਰ ਦੀ ਰੂਪ-ਰੇਖਾ (ਸਿਧਾਂਤਕ):

  • ਲਿਖਤੀ ਪ੍ਰਸ਼ਨ ਪੱਤਰ ਵਿੱਚ ਕੁੱਲ 23 ਪ੍ਰਸ਼ਨ ਹੋਣਗੇ।
  • ਪ੍ਰਸ਼ਨ ਪੱਤਰ ਦੇ ਕੁੱਲ 3 ਭਾਗ (ੳ, ਅ ਅਤੇ ੲ) ਹੋਣਗੇ।
  • ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਹਨ।
ਭਾਗ-ੳ
(1 X 15 = 15 ਅੰਕ)
ਵਸਤੂਨਿਸ਼ਠ ਪ੍ਰਸ਼ਨ:
1.
ਵਿਟਾਮਿਨ ਕੀ ਹੁੰਦੇ ਹਨ ?
2.
ਮੁੱਢਲੀ ਸਹਾਇਤਾ ਕੀ ਹੁੰਦੀ ਹੈ ?
3.
ਭੋਜਨ ਕੀ ਹੈ ?
4.
ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ?
ਖਾਲੀ ਸਥਾਨ ਭਰੋ:
5.
ਐਂਬੂਲੈਂਸ ਨੂੰ ਬੁਲਾਉਣ ਲਈ .................... ਨੰਬਰ 'ਤੇ ਫੋਨ ਕੀਤਾ ਜਾਂਦਾ ਹੈ ।
6.
ਕਿਲਾ ਰਾਏਪੁਰ ਖੇਡਾਂ ਨੂੰ ......................... ਨਾਮ ਨਾਲ ਵੀ ਜਾਣਿਆ ਜਾਂਦਾ ਹੈ ।
7.
ਭੋਜਨ ਮਨੁੱਖੀ ਸਰੀਰ ਵਿੱਚ ......................... ਪੈਦਾ ਕਰਦਾ ਹੈ ।
8.
ਪਾਣੀ ਵਿੱਚ ............ ਅਤੇ ............ ਵਿਟਾਮਿਨ ਘੁਲਣਸ਼ੀਲ ਹਨ ।
ਸਹੀ / ਗਲਤ:
9.
ਦੁੱਧ ਇੱਕ ਸੰਪੂਰਨ ਭੋਜਨ ਹੈ ।
10.
ਭੋਜਨ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।
11.
ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਕੁੜੀਆਂ ਭਾਗ ਨਹੀਂ ਲੈ ਸਕਦੀਆਂ ।
12.
ਮੁੱਢਲੀ ਸਹਾਇਤਾ ਹਰ ਕੋਈ ਦੇ ਸਕਦਾ ਹੈ ।
ਬਹੁਵਿਕਲਪੀ ਪ੍ਰਸ਼ਨ:
13.
ਭੋਜਨ ਪਕਾਉਣ ਦੇ ਕਿੰਨੇ ਢੰਗ ਹਨ :-
(ੳ) 5 (ਅ) 2 (ੲ) 3 (ਸ) 4
14.
ਵਿਟਾਮਿਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ :-
(ੳ) 5 (ਅ) 6 (ੲ) 8 (ਸ) 4
15.
ਪ੍ਰੋਟੀਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ :-
(ੳ) 4 (ਅ) 2 (ੲ) 3 (ਸ) 4
ਭਾਗ-ਅ
(2 X 5 = 10 ਅੰਕ)
16.
ਵਿਟਾਮਿਨ ਸੀ ਦੀ ਪ੍ਰਾਪਤੀ ਦੇ ਸਰੋਤ ਲਿਖੋ ।
17.
ਫਸਟ ਏਡ ਬਾਕਸ ਵਿੱਚ ਕਿਹੜਾ-ਕਿਹੜਾ ਸਮਾਨ ਹੋਣਾ ਚਾਹੀਦਾ ਹੈ ?
18.
ਵਿਟਾਮਿਨ ਏ ਦੀ ਘਾਟ ਦੇ ਨੁਕਸਾਨ ਲਿਖੋ ।
19.
ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਕਿਹੜੀਆਂ-ਕਿਹੜੀਆਂ ਪੁਰਾਤਨ ਖੇਡਾਂ ਕਰਵਾਈਆਂ ਜਾਂਦੀਆਂ ਹਨ ?
20.
ਵਿਟਾਮਿਨ ਡੀ ਦੀ ਘਾਟ ਨਾਲ ਹੋਣ ਵਾਲੇ ਨੁਕਸਾਨ ਲਿਖੋ ।
ਭਾਗ-ੲ
(5 X 3 = 15 ਅੰਕ)
21.
ਮੁੱਢਲੀ ਸਹਾਇਤਾ ਦੇ ਨਿਯਮ ਲਿਖੋ ।
22.
ਭੋਜਨ ਪਕਾਉਣ ਦੇ ਮੁੱਖ ਸਿਧਾਂਤ ਲਿਖੋ ।
23.
ਵਿਟਾਮਿਨ ਕੇ ਦੀ ਪ੍ਰਾਪਤੀ ਦੇ ਸਰੋਤ ਅਤੇ ਇਸਤੋਂ ਹੋਣ ਵਾਲੇ ਲਾਭ ਲਿਖੋ ।
SET 2 Class 8th Health and Physical Education Question Paper
ਜਮਾਤ 8ਵੀਂ ਸਿਹਤ ਅਤੇ ਸਰੀਰਕ ਸਿੱਖਿਆ
ਬੋਰਡ 2026 ਪ੍ਰੀਖਿਆਵਾਂ
ਕੁੱਲ ਅੰਕ: 40    ਸਮਾਂ: 2 ਘੰਟੇ

ਭਾਗ-ੳ (ਹਰ ਪ੍ਰਸ਼ਨ ਦਾ 1 ਅੰਕ ਹੈ ) 15 Marks
ਖਾਲੀ ਥਾਂ ਭਰੋ
  1. ਖ਼ੂਨ ਵਗਣ 'ਤੇ ਸਭ ਤੋਂ ਪਹਿਲਾਂ _________ ਲਾਉਣਾ ਚਾਹੀਦਾ ਹੈ।
  2. _________ ਇੱਕ ਐਂਟੀ-ਆਕਸੀਡੈਂਟ ਵਿਟਾਮਿਨ ਹੈ।
  3. ਕਿਲਾ ਰਾਏਪੁਰ ਮੇਲਾ ਹਰ ਸਾਲ _________ ਮਹੀਨੇ ਵਿੱਚ ਲੱਗਦਾ ਹੈ।
  4. ਅਭਿਨਵ ਬਿੰਦਰਾ ਭਾਰਤ ਦੇ ਪਹਿਲੇ ਸ਼ੂਟਰ ਹਨ ਜਿਨ੍ਹਾਂ ਨੇ _________ ਓਲੰਪਿਕ ਸੋਨੇ ਦਾ ਤਮਗਾ ਜਿੱਤਿਆ।
  5. ਸੂਰਿਆ ਨਮਸਕਾਰ ਵਿੱਚ ਕੁੱਲ _________ ਕਦਮ ਹੁੰਦੇ ਹਨ।
ਸਹੀ/ਗਲਤ ਦੱਸੋ
  1. ਆਇਰਨ ਦੀ ਘਾਟ ਨਾਲ ਅਨੀਮੀਆ ਹੋ ਜਾਂਦਾ ਹੈ।
  2. ਕਿਲਾ ਰਾਏਪੁਰ ਦੇ ਮੇਲੇ ਵਿੱਚ ਔਰਤਾਂ ਭਾਗ ਨਹੀਂ ਲੈਂਦੀਆਂ।
  3. ਅਭਿਨਵ ਬਿੰਦਰਾ ਇੱਕ ਕ੍ਰਿਕਟ ਖਿਡਾਰੀ ਹਨ।
  4. ਅਨੁਸ਼ਾਸਨ ਨਾਲ ਟੀਮ ਦੇ ਪ੍ਰਦਰਸ਼ਨ ਵਿੱਚ ਸੁਧਾਰ ਹੁੰਦਾ ਹੈ।
  5. ਨਸ਼ਿਆਂ ਨਾਲ ਕਈ ਵਾਰ ਆਤਮ ਹੱਤਿਆ ਦੇ ਮਾਮਲੇ ਵਧਦੇ ਹਨ।
ਬਹੁਪਸੰਦੀ ਪ੍ਰਸ਼ਨ (MCQ)
  1. ਕਿਸੇ ਵਿਅਕਤੀ ਦੀ ਧੜਕਣ ਰੁਕ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?
    • ਪਾਣੀ ਪਿਲਾਉਣਾ
    • ਛੱਡ ਦੇਣਾ
    • CPR ਦੇਣੀ
    • ਨੱਚਣਾ
  2. ਰੋਜ਼ਾਨਾ ਪਾਣੀ ਦੀ ਲੋੜ ਹੁੰਦੀ ਹੈ:
    • 1 ਲੀਟਰ
    • 2-3 ਲੀਟਰ
    • 5 ਲੀਟਰ
    • 10 ਲੀਟਰ
  3. ਵਿਟਾਮਿਨ D ਦੀ ਘਾਟ ਨਾਲ ਕਿਹੜੀ ਬੀਮਾਰੀ ਹੁੰਦੀ ਹੈ?
    • ਰਿਕਟਸ
    • ਅਨੀਮੀਆ
    • ਸਕਰਵੀ
    • ਗੋਇਟਰ
  4. ਅਭਿਨਵ ਬਿੰਦਰਾ ਦਾ ਜਨਮ ਦਿਹਾੜਾ ਕਿਹੜਾ ਹੈ?
    • 28 ਸਤੰਬਰ
    • 28 ਅਕਤੂਬਰ
    • 15 ਅਗਸਤ
    • 1 ਜਨਵਰੀ
  5. ਅਨੁਸ਼ਾਸਨ ਕਿਸ ਤਰੀਕੇ ਨਾਲ ਸਿਖਾਇਆ ਜਾਂਦਾ ਹੈ?
    • ਸਖਤ ਸਜ਼ਾ ਨਾਲ
    • ਸਹਿਯੋਗ ਅਤੇ ਸਮਝ ਨਾਲ
    • ਆਜ਼ਾਦੀ ਦੇ ਕੇ
    • ਬੇਪਰਵਾਹੀ ਨਾਲ
ਭਾਗ-ਅ: ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ 10 Marks
  1. ਪ੍ਰੋਟੀਨ ਸਰੀਰ ਵਿੱਚ ਕੀ ਕੰਮ ਕਰਦੇ ਹਨ?
  2. ਕਿਲਾ ਰਾਏਪੁਰ ਖੇਡ ਮੇਲੇ ਵਿੱਚ ਮਨੋਰੰਜਨ ਕਿਰਿਆਵਾਂ ਕਿਹੜੀਆਂ ਹੁੰਦੀਆਂ ਹਨ?
  3. ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ?
  4. ਅਨੁਸ਼ਾਸਨਹੀਣਤਾ ਦੇਸ਼ ਲਈ ਕਿਉਂ ਹਾਨੀਕਾਰਕ ਹੈ?
  5. ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ ਲਿਖੋ।
ਭਾਗ-ੲ: ਛੋਟੇ ਉੱਤਰਾਂ ਵਾਲੇ ਪ੍ਰਸ਼ਨ 15 Marks
  1. ਪਾਗਲ ਕੁੱਤੇ ਦੇ ਕੱਟਣ ਉੱਤੇ ਜੇ ਡਾਕਟਰੀ ਸਹਾਇਤਾ ਤੁਰੰਤ ਨਾ ਦਿੱਤੀ ਜਾ ਸਕੇ ਤਾਂ ਕੀ ਕਰਨਾ ਚਾਹੀਦਾ ਹੈ?
  2. ਵਿਟਾਮਿਨ ਕੇ ਦੀ ਘਾਟ ਨਾਲ ਕਿਹੜੇ ਕਿਹੜੇ ਰੋਗ ਹੁੰਦੇ ਹਨ?
  3. ਕਿਲਾ ਰਾਏਪੁਰ ਮੇਲੇ ਦੀ ਸ਼ੁਰੂਆਤ ਕਿਸਨੇ ਕਰਵਾਈ ਸੀ?

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends