ETT ADMISSION 2023 : ਈਟੀਟੀ ਦਾਖ਼ਲਾ ਪ੍ਰੀਖਿਆ 2023 ਮੈਰਿਟ ਸੂਚੀ ਜਾਰੀ

ETT ADMISSION 2023 : ਈਟੀਟੀ ਦਾਖ਼ਲਾ ਪ੍ਰੀਖਿਆ 2023 ਮੈਰਿਟ ਸੂਚੀ ਜਾਰੀ 


ਡੀ.ਐਲ.ਐਡ. ਕੋਰਸ ਸੈਸ਼ਨ 2023-25 ਦੇ ਦਾਖਲਿਆਂ ਲਈ ਵਿਭਾਗ ਵੱਲੋਂ ਮਿਤੀ 03.12.2023 ਨੂੰ ਪ੍ਰਵੇਸ਼ ਪ੍ਰੀਖਿਆ ਕਰਵਾਈ ਗਈ ਸੀ। ਵਿਭਾਗ ਵੱਲੋਂ ਉੱਤਰ ਕੁੰਜੀ ਵੈਬਸਾਈਟ ਤੇ ਅਪਲੋਡ ਕਰਨ ਉਪਰੰਤ ਮਿਤੀ 04.12.2023 ਤੋਂ 07.12.2023 ਤੱਕ ਆਨ ਲਾਈਨ ਪੋਰਟਲ ਰਾਹੀਂ ਉਮੀਦਾਵਰਾਂ ਤੋਂ ਇਤਰਾਜ ਮੰਗੇ ਗਏ ਸਨ। ਇਨ੍ਹਾਂ ਇਤਰਾਜਾਂ ਨੂੰ ਘੋਖਣ ਉਪਰੰਤ ਪ੍ਰਵੇਸ਼ ਪ੍ਰੀਖਿਆ ਦਾ ਨਤੀਜਾ ਅਤੇ ਉੱਤਰ ਕੁੰਜੀ ਵਿਭਾਗ ਦੀ ਵੈਬਸਾਈਟ www.ssapunjab.org ਤੇ ਅਪਲੋਡ ਕਰ ਦਿੱਤੀ ਗਈ ਹੈ। ਜਿਨ੍ਹਾਂ ਉਮੀਦਵਾਰਾਂ ਵੱਲੋਂ ਪ੍ਰਵੇਸ਼ ਪ੍ਰੀਖਿਆ ਦੌਰਾਨ 150 ਅੰਕਾਂ ਵਿੱਚੋਂ 75 ਅੰਕ ਜਾਂ ਇਸ ਤੋਂ ਵੱਧ ਅੰਕ (ਭਾਵ 50% ਅੰਕ ਜਾਂ ਇਸ ਤੋਂ ਵੱਧ ਅੰਕ) ਪ੍ਰਾਪਤ ਕੀਤੇ ਹਨ ਉਨ੍ਹਾਂ ਉਮੀਦਵਾਰਾਂ ਦਾ ਨਤੀਜਾ ਪਾਸ ਹੈ। ਜਿਹੜੇ ਉਮੀਦਵਾਰਾਂ ਵੱਲੋਂ 74 ਜਾਂ ਇਸ ਤੋਂ ਘੱਟ ਅੰਕ ( ਭਾਵ 50% ਤੋਂ ਘਟ ਅੰਕ) ਪ੍ਰਾਪਤ ਕੀਤੇ ਉਹ ਉਮੀਦਵਾਰ ਫੇਲ੍ਹ ਕੈਟਾਗਰੀ ਵਿੱਚ ਆਉਂਦੇ ਹਨ। ਪਾਸ ਉਮੀਦਵਾਰਾਂ ਨੂੰ ਕਾਉਸਲਿੰਗ ਲਈ ਜਲਦ ਹੀ ਵਿਭਾਗ ਦੀ ਵੈਬਸਾਈਟ ਤੇ ਪਬਲਿਕ ਨੋਟਿਸ ਰਾਹੀਂ ਸੂਚਿਤ ਕੀਤਾ ਜਾਵੇਗਾ। ਪਾਸ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਿਯਮਿਤ ਤੌਰ ਤੇ ਵਿਭਾਗ ਦੀ ਵੈਬਸਾਈਟ ਚੈੱਕ ਕਰਦੇ ਰਹਿਣ।




ETT ADMISSION 2023 : ਈਟੀਟੀ ਦਾਖ਼ਲਾ ਪ੍ਰੀਖਿਆ ਦੀ ਆਂਸਰ ਕੀਅ ਜਾਰੀ 

Download answer key here



ETT ADMISSION 2023 : ਈਟੀਟੀ ਦਾਖ਼ਲਾ ਪ੍ਰੀਖਿਆ ਮੁਲਤਵੀ 

ਡਿਪਲੋਮਾ ਇੰਨ ਐਲੀਮੈਂਟਰੀ ਐਜੂਕੇਸ਼ਨ (ਡੀ.ਐਲ.ਐਡ.) ਸੈਸ਼ਨ 2023-25 ਦੇ ਦਾਖਲਿਆਂ ਲਈ ਪ੍ਰਵੇਸ਼ ਪ੍ਰੀਖਿਆ ਕਰਵਾਉਣ ਸਬੰਧੀ ਵਿਭਾਗ ਵੱਲੋਂ ਪਬਲਿਕ ਨੋਟਿਸ ਜਾਰੀ ਕਰਦੇ ਹੋਏ ਮਿਤੀ 26.11.2023 ਨੂੰ ਪ੍ਰੀਖਿਆ ਨਿਰਧਾਰਿਤ ਕੀਤੀ ਗਈ ਸੀ। ਤਕਨੀਕੀ ਕਾਰਨਾਂ ਕਰਕੇ ਮਿਤੀ 26.11.2023 ਨੂੰ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ ਮੁਲਤਵੀ ਕੀਤੀ ਜਾਂਦੀ ਹੈ। ਇਹ ਪ੍ਰਵੇਸ਼ ਪ੍ਰੀਖਿਆ ਹੁਣ ਮਿਤੀ 03.12.2023 (ਦਿਨ ਐਤਵਾਰ) ਨੂੰ ਸਮਾਂ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਲਈ ਜਾਵੇਗੀ। ਮਿਤੀ 03.12.2023 ਨੂੰ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ ਲਈ ਰੋਲ ਨੰਬਰ ਮੁੜ ਤੋਂ ਜਾਰੀ ਕੀਤੇ ਜਾਣਗੇ । ਉਮੀਦਵਾਰ ਪ੍ਰਵੇਸ਼ ਪ੍ਰੀਖਿਆ ਸਬੰਧੀ ਕਿਸੇ ਵੀ ਜਾਣਕਾਰੀ ਲਈ ਹੈਲਪਲਾਈਨ ਨੰਬਰ 7380013328 ਤੇ ਸਮਾਂ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਸੰਪਰਕ ਕਰ ਸਕਦੇ ਹਨ। ਉਮੀਦਵਾਰ ਪ੍ਰਵੇਸ਼ ਪ੍ਰੀਖਿਆ ਸਬੰਧੀ ਲੋੜੀਂਦੀ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ www.ssapunjab.org ਨੂੰ ਨਿਯਮਿਤ ਤੌਰ ਤੇ ਚੈੱਕ ਕਰਦੇ ਰਹਿਣ।





ਡੀ.ਐਲ.ਐਡ. ਸੈਸ਼ਨ 2023-25 ਦੇ ਦਾਖਲਿਆਂ ਲਈ ਪ੍ਰਵੇਸ਼ ਪ੍ਰੀਖਿਆ ਵਿੱਚ ਆਨਲਾਈਨ ਰਜਿਸਟਰਡ   ਵਿਦਿਆਰਥੀਆਂ ਦੇ ਰੋਲ ਨੰਬਰ www.ssapunjab.org ਤੇ  ਅਪਲੋਡ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣੇ userid ਅਤੇ password ਰਾਹੀਂ ਲਾਗ-ਇੰਨ ਕਰਦੇ ਹੋਏ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਇਹ Admit card ਉਮੀਦਵਾਰ ਕੋਲ ਹੋਣਾ ਜਰੂਰੀ ਹੈ। ਇਸ ਤੋਂ ਬਿਨਾਂ ਕਿਸੇ ਵੀ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਮੀਦਵਾਰ Admit card ਵਿੱਚ ਦਰਜ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਲੈਣ ਅਤੇ ਹਦਾਇਤਾਂ ਅਨੁਸਾਰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਹੋਰ ਜਰੂਰੀ ਦਸਤਾਵੇਜ਼ ਨਾਲ ਲਿਜਾਏ ਯਕੀਨੀ ਬਣਾਉਣ


ETT ADMISSION 2023 DATESHEET : ਈਟੀਟੀ ਕੋਰਸ ਵਿੱਚ ਦਾਖਲੇ ਲਈ ਪ੍ਰੀਖਿਆ ਡੇਟ ਸੀਟ ਜਾਰੀ 

ਡੀ.ਐਲ.ਐਡ. ਸੈਸ਼ਨ 2023-25 ਦੇ ਦਾਖਲਿਆਂ ਲਈ ਆਨਲਾਈਨ ਪ੍ਰਾਪਤ ਰਜਿਸਟਰਡ ਉਮੀਦਾਵਰਾਂ ਦੀ ਪ੍ਰਵੇਸ਼ ਪ੍ਰੀਖਿਆ ਕਰਵਾਈ ਜਾਈ ਹੈ। ਇਹ ਪ੍ਰਵੇਸ਼ ਪ੍ਰੀਖਿਆ ਮਿਤੀ 26.11.2023 (ਦਿਨ ਐਤਵਾਰ) ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 1.00 ਵਜੇ (3 ਘੰਟੇ) ਦੀ ਹੋਵੇਗੀ। ਪ੍ਰਵੇਸ਼ ਪ੍ਰੀਖਿਆ ਲਈ ਪ੍ਰੀਖਿਆ ਕੇਂਦਰਾਂ ਸਬੰਧੀ ਅਤੇ ਰੋਲ ਨੰਬਰ ਜਾਰੀ ਕਰਨ ਸਬੰਧੀ ਸੂਚਨਾ ਬਾਅਦ ਵਿੱਚ ਵਿਭਾਗ ਦੀ ਵੈਬਸਾਈਟ ਤੇ ਪਬਲਿਕ ਨੋਟਿਸ ਰਾਹੀਂ ਉਮੀਦਾਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ।


Diploma in Elementary Education (D.EL.Ed.) (ET.T) Admission 2023-25 

ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸ.ਸੀ.ਈ.ਆਰ.ਟੀ.) ਪੰਜਾਬ Diploma  in Elementary Education (D.EL.Ed.) (ET.T) ਸੈਸ਼ਨ 2023-25 ਦੇ ਦਾਖ਼ਲੇ ਪ੍ਰਵੇਸ਼ ਪ੍ਰੀਖਿਆ ਦੇ ਆਧਾਰ 'ਤੇ ਕੀਤੇ ਜਾਣੇ ਹਨ। ਜਿਹੜੇ ਉਮੀਦਵਾਰ ਗਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਉਹ ਪੰਜਾਬ ਰਾਜ ਵਿਚ ਸਥਿਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ 2023-25 ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿਚ ਦੋ ਸਾਲਾ D.E1.Ed. ਕੋਰਸ ਵਿਚ ਦਾਖ਼ਲਾ ਲੈਣ ਦੇ ਇੱਛੁਕ ਹਨ, ਉਹ ਆਪਣੀ ਰਜਿਸਟਰੇਸ਼ਨ ਵੈੱਬਸਾਈਟ ਹੇਠਾਂ ਦਿੱਤੇ ਲਿੰਕ`ਤੇ ਕਰ ਸਕਦੇ ਹਨ।

Fees for D.El.ed admission 

ਜਨਰਲ/ਬੀ.ਸੀ./ਓ.ਬੀ.ਸੀ. ਫਰੀਡਮ ਫਾਈਟਰ/ਸਪੋਰਟਸ/EWS ਕੈਟਾਗਿਰੀ ਲਈ ਰਜਿਸਟਰੇਸ਼ਨ ਫੀਸ 1000/- ਰੁਪਏ ਅਤੇ ਐਸ.ਸੀ.ਐਸ.ਟੀ. ਤੇ ਅੰਗਹੀਣ ਕੈਟਾਗਿਰੀ ਲਈ 500/- ਰੁਪਏ ਹੈ। ਐਕਸ ਸਰਵਿਸਮੈਨ (ਖੁਦ) ਲਈ ਕੋਈ ਫੀਸ ਨਹੀਂ ਹੈ।ਰਜਿਸਟਰੇਸ਼ਨ  ਫੀਸ ਆਨਲਾਈਨ ਭਰੀ ਜਾਵੇਗੀ। 


ਡੀ.ਐਲ. ਐਂਡ ਕੋਰਸ ਲਈ ਵਿਭਾਗ ਵੱਲੋਂ ਕਰਵਾਈ ਗਈ ਪ੍ਰਵੇਸ਼ ਪ੍ਰੀਖਿਆ ਵਿਚ ਪਾਸ ਹੋਏ ਉਮੀਦਵਾਰਾਂ ਦੀ ਮੈਰਿਟ ਦੇ ਆਧਾਰ 'ਤੇ ਹੋਣ ਵਾਲੀ ਕਾਉਂਸਲਿੰਗ ਦੀ ਜਾਣਕਾਰੀ ਬਾਅਦ ਵਿਚ ਵਿਭਾਗ ਦੀ ਵੈੱਬਸਾਈਟ 'ਤੇ ਨੋਟਿਸ ਰਾਹੀਂ ਦਿੱਤੀ ਜਾਵੇਗੀ।


ਯੋਗਤਾ: ਗਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਹੋਵੇ। ਦਸਵੀਂ ਪੱਧਰ 'ਤੇ ਪੰਜਾਬੀ (Recognized Board), ਅੰਗਰੇਜ਼ੀ, ਹਿੰਦੀ, ਵਿਗਿਆਨ, ਸਮਾਜਿਕ ਸਿੱਖਿਆ ਅਤੇ ਹਿਸਾਬ ਵਿਸ਼ੇ ਪਾਸ ਹੋਣੇ ਲਾਜ਼ਮੀ ਹਨ।

Diploma in Elementary Education (D.EL.Ed.) (ET.T) admission 2023-25  Important dates 

Online Registration : 13.10.2023 to 20.10.2023

Filling of Online Application form : 13.10.2023 to 20.10.2023 

Payment of Fees : 13.10.2023 to 22.10.2023 

Written exam date: 26-11-2023


LINK FOR APPLYING D EL.ED ADMISSION 2023 

PUNJAB D.EL.ED ( ETT) ADMISSION 2023: ETT ADMISSION FORM, ELIGIBILITY,FEES , MERIT COUNSELING 




D.EL.ED PUNJAB 2023-25 LATEST UPDATE 

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਈਟੀਟੀ ਕੋਰਸ ਵਿੱਚ ਦਾਖਲੇ ਲਈ ਪਾਲਿਸੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ । ਇੱਛੁਕ ਉਮੀਦਵਾਰ ਹੇਠਾਂ ਦਿੱਤੇ ਅਨੁਸਾਰ ਸਾਰੀਆਂ ਯੋਗਤਾਵਾਂ ਨੂੰ ਪੜ੍ਹਨ ਉਪਰੰਤ ਅਪਲਾਈ ਕਰ ਸਕਦੇ ਹਨ। ਪਾਲਿਸੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 



ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਈਟੀਟੀ ਕੋਰਸਾਂ ਵਿੱਚ ਦਾਖਲੇ ਲਈ ਬਦਲਾਅ ਕੀਤਾ ਗਿਆ ਹੈ । ਪਹਿਲਾਂ ਸਿਖਿਆ ਵਿਭਾਗ ਵੱਲੋਂ ਈਟੀਟੀ ਕੋਰਸਾਂ ਵਿੱਚ ਦਾਖਲੇ ਲਈ ਮੈਰਿਟ 12 ਵੀਂ ਜਮਾਤ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਅਧਾਰ ਤੇ ਕੀਤੀ ਜਾਂਦੀ ਸੀ। ਇਸ ਵਾਰ ਡੀ.ਐਲ.ਐਡ. ਸੈਸ਼ਨ 2023-25 ਦੇ ਦਾਖਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਕਰਵਾਈ ਜਾਵੇਗੀ । 

ਵਿਭਾਗ ਵੱਲੋਂ ਡੀ.ਐਲ.ਐਡ. ਸੈਸ਼ਨ 2023-25 ਦੇ ਦਾਖਲੇ ਦੀ ਵਿੱਦਿਅਕ ਯੋਗਤਾ ਵਿੱਚ 10+2 ਤੋਂ ਵਾਧਾ ਕਰਦੇ ਹੋਏ ਗਰੈਜੂਏਸ਼ਨ ਕਰ ਦਿੱਤੀ ਗਈ ਸੀ, ਜਿਸ ਬਾਰੇ ਪਹਿਲਾਂ ਹੀ ਮਿਤੀ 04.10.2022 ਨੂੰ ਵਿਭਾਗ ਵੱਲੋਂ ਜਾਰੀ ਪਬਲਿਕ ਨੋਟਿਸ ਰਾਹੀਂ ਸੂਚਿਤ ਕਰ ਦਿੱਤਾ ਗਿਆ ਸੀ। Read below 

 ਇਸ ਪ੍ਰੀਖਿਆ ਵਿੱਚ ਪੁੱਛੇ ਜਾਣ ਵਾਲੇ ਵਿਸ਼ਾਵਾਰ ਪ੍ਰਸ਼ਨਾਂ ਦਾ ਪੱਧਰ 10ਵੀਂ ਜਮਾਤ ਦਾ ਹੋਵੇਗਾ। ਇਹ ਪ੍ਰਵੇਸ਼ ਪ੍ਰੀਖਿਆ objective type ਹੋਵੇਗੀ, ਜਿਸ ਵਿੱਚ ਕੁੱਲ 150 Multiple choice questions ਹੋਣਗੇ ਅਤੇ ਇਸ ਪ੍ਰੀਖਿਆ ਦਾ ਸਮਾਂ 3 ਘੰਟੇ ਹੋਵੇਗਾ। 

ਇਸ ਪ੍ਰੀਖਿਆ ਦਾ ਸਿਲੇਬਸ ਅਤੇ ਸੈਂਪਲ ਪ੍ਰਸ਼ਨ  ਪੱਤਰ  ਜਾਰੀ ਕੀਤਾ ਹੈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕਰ ਸਕਦੇ ਹਨ।

 ਇਹ ਪ੍ਰੀਖਿਆ ਜੁਲਾਈ ਮਹੀਨੇ ਦੇ ਅਖੀਰਲੇ ਹਫਤੇ ਕਰਵਾਈ ਜਾਵੇਗੀ  ਇਸ ਲਈ ਉਮੀਦਵਾਰ ਇਸ ਵੈਬਸਾਈਟ ਨੂੰ ਨਿਯਮਿਤ ਤੌਰ ਤੇ ਚੈੱਕ ਕਰਦੇ ਰਹਿਣ। Download sample paper for ETT admission 2023-25 and latest updates here  

Punjab D.EL.ED ADMISSION 2023-25 IMPORTANT DATES


  • ETT ADMISSION PUNJAB APPLICATION FORM START DATE: 13 October 2023
  • LAST DATE FOR APPLICATION: 31 October 2023
  • DATE FOR EXAMINATION: 26 NOVEMBER 2023
Admission to two years Diploma in Elementary Education (D.El.Ed.) Course in Government and Private affiliated institutions as per National Council for Teachers Education (Recognition Norms and Procedure) Regulations 2014 through combined Entrance Test and combined merit, based on the result of the Entrance Test is to be undertaken by State Council of Educational Research and Training (SCERT), Vidya Bhawan, School Education Board, Block-E, 6th Floor, Mohali-160062.



MINIMUM EDUCATIONAL QUALIFICATION FOR ETT ADMISSION PUNJAB 2023:

A. Candidates should have passed Graduation with minimum 50% marks in case of general category and 45% marks in the case of Scheduled Castes, Scheduled Tribes, Other Backward Classes/ Backward Classes and Physically Handicapped candidates from a recognized institution. No candidate with Re-appear /Compartment/ Result later etc. in qualifying examination shall be eligible for admission.

B. Candidates must have passed Punjabi upto Matric level/ standard.

C. To ensure high quality standards, any candidate who has not passed in the subjects- English, Hindi, Punjabi, Science, Social Studies and Mathematics in Class X Examination shall not be eligible for admission to D.El.Ed course.

PUNJAB D.EL.ED ADMISSION 2023 IMPORTANT LINKS


DURATION OF D.EL.ED COURSE: 2 Years 

HOW TO APPLY FOR D.EL.ED ( ETT ) COURSE 2023-25


To apply for D.el.ed (ETT) in Punjab 2023-25, you will need to follow these steps:

  • Visit the official website of the State Council of Educational Research and Training (SCERT), Punjab: http://scert.epunjabschool.gov.in/DElEd_2018_19/Default.aspx
  • Click on the "Apply Online" link.
  • Create a new account or log in to your existing account.
  • Fill out the online application form carefully, providing all of the required information.
  • Upload the necessary scanned documents, including: Your 10th and 12th mark sheets
  • Your caste certificate (if applicable)
  • Your passport-size photo
  • Pay the application fee online.
  • Submit the application form.

SELECTION CRITERIA FOR D.EL.ED COURSE PUNJAB 2023- 25


Selection of the candidates will be done on the basis of merit in the Entrance Test. The minimum marks to qualify this Entrance Test will be 50% in aggregate and 5% relaxation to qualify Entrance test will be given to the reserve categories as per the guidelines of the Government of Punjab. The Entrance Test will be conducted by SCERT Punjab. The date of Entrance Test, syllabus and structure of the Entrance Test will be uploaded on the website of the Department.

MAXIMUM AGE FOR D.EL.ED ADMISSION 2023 


Maximum age limit as on date of application for admission to the course for General Category candidate will be 36 years  with five years age relaxation for SC/ST Candidates.

ONLINE APPLICATION & PROCESSING FEE FOR D.EL.ED ADMISSION 


Rs. 1000/- for General Category/ BC/O.B.C./Freedom Fighter/Sports/EWS

Rs. 500/- for SC/ST/Handicapped Category

No Fee for Ex-Serviceman (Self)

COUNSELING, SCRUTINY AND VERIFICATION


Online counselling will be held for admission for the academic session 2023-25, consisting of three phases. Director, SCERT, Punjab shall supervise the whole counselling/admission process.

Syllabus for D.El.Ed  admission 2023 Punjab 

General Knowledge 

  • 1 Current Affairs
  • 2Geography of Punjab
  • 3 Art & Culture of Punjab
  • 4 Sikh Gurus
  • 5 Banda Bahadur
  • 6 Sikh Misis
  • 7Maharaja Ranjit Singh
  • 8 Famous Places of Punjab
  • 9Folk Dances & Folk Songs of Punjab 
  • 10Fairs and Festivals of Punjab
  • 11.Contribution of Punjab in Freedom Struggle 
General Mental Ability  

  1. Classification
  2. Analogies
  3. Number and Letter Series
  4. Directions Test
  5.  Blood Relations
  6. Coding Decoding
  7. Ranking Test
  8. Missing Figures
  9. Calender
  10. Order and Sequence Test 
Teaching Potential Test  
  1. Education
  2. Teaching Learning Process
  3. Audio-Visual Aids & Mass Media
  4. Educational Agencies & Organisations
  5. Classroom Problems and Their Solutions
  6. Teacher's Relations with Students Colleagues & Administrators
  7. Library Uses
  8. School, Society and Family
  9. ICT and Teaching-Learning Process
PUNJABI :
  1. ਵਿਰੋਧੀ ਸ਼ਬਦ
  2. ਸਮਾਨਅਰਥਕ ਸ਼ਬਦ
  3. ਸ਼ਬਦ ਭੇਦ ਅਗੇਤਰ ਪਿਛੇਤਰ
  4. ਮੁਹਾਵਰੇ
  5. ਅਖਾਣ
  6. ਵਿਸ਼ਰਾਮ ਚਿੰਨ੍ਹ
  7. ਸਾਹਿਤ ਰੂਪ ਤੇ ਅਲੰਕਾਰ
  8. ਅਣਡਿਠਾ ਪੈਰਾ
HINDI

  1. वर्णमाला
  2. शब्द विवेचन
  3. विलोम शब्द
  4. पर्यायवाची शब्द
  5. अनेक शब्दों के लिए एक शब्द मुहावरे लोकोक्तियाँ
  6. उपसर्ग प्रत्यय -
  7. शुद्ध - अशुद्ध
ENGLISH 
  1. Antonyms
  2. Synonyms
  3. Corrections
  4. Prepositions
  5. Idioms and Phrases
  6. One Word Substitutions
  7. Spellings
  8. Translations
  9. Sentence Types 
  10. Comprehension
MATHEMATICS 

  1. Number System LCM/HCF
  2. Average
  3. Ratio and Proportions
  4. Percentage
  5. Profit and Loss
  6. Time and Work
  7. Speed, Time and Distance
  8. Simple Interest & Compound
  9. Interest
SOCIAL SCIENCE

  1. Revolt of 1857
  2. British Governor
  3. Indian Freedom Struggle
  4. Constitution and Its Features
  5. Parliament
  6. Judicial Institutions
  7. Important Days/Dates
  8. Neighbouring Countries and States of India and their Capitals
  9. Population
  10. Basic Concepts of Economics: Demand and Supply, National Income, GDP
NATURAL SCIENCE
  • Energy
  • Gravitation
  • Water
  • Air
  • Universe
  • Metals & Non-Metals
  • Carbon and Its Compounds Light and Sound
  • Acid. Base and Salts
  • Respiratory System, Digestive
  • System, Nervous System,
  • Circulatory System

Patter of Exam  D.EL.ED Punjab ADMISSION 2023 

There will 150 MCQ in D.El.Ed written examination 2023-25
  • General knowledge: 15 MCQ 
  • Mental Ability: 15 MCQ 
  • Teaching Potential: 15 MCQ 
  • Punjabi : 20 MCQ
  • Hindi : 20 MCQ 
  • English: 20 MCQ
  • Mathematics: 15 MCQ 
  • Social science: 15 MCQ 
  • Natural science: 15 MCQ

IMPORTANT POINTS FOR ADMISSION IN ETT COURSE 2023


1.ਵਿਗਿਆਪਨ ਦੀਆਂ ਸਾਰੀਆਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹ ਲਿਆ ਜਾਵੇ ਅਤੇ ਪੜ੍ਹਨ ਉਪਰੰਤ ਹੀ ਅਪਲਾਈ ਕੀਤਾ ਜਾਵੇ|
2:ਵਿਦਿਆਰਥੀ ਵਲੋਂ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕੀਤੀ ਜਾਵੇਗੀ|
3: ਰਜਿਸਟ੍ਰੇਸ਼ਨ ਉਪਰੰਤ ਵਿਦਿਆਰਥੀ ਨੂੰ ਉਸ ਵਲੋਂ ਦਿੱਤੇ ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਉੱਤੇ ਉਸ ਦਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਭੇਜਿਆ ਜਾਵੇਗਾ| ਇਸ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਨੂੰ ਨੋਟ ਕਰ ਲਿਆ ਜਾਵੇ|
4:ਰਜਿਸਟ੍ਰੇਸ਼ਨ ਤੋਂ ਬਾਅਦ ਵਿਦਿਆਰਥੀ ਵਲੋਂ ਲਾਗਇਨ ਕਰਕੇ ਆਪਣਾ ਐਪਲੀਕੇਸ਼ਨ ਫਾਰਮ ਭਰਿਆ ਜਾਵੇਗਾ|
5: ਐਪਲੀਕੇਸ਼ਨ ਫਾਰਮ ਭਰਨ ਉਪਰੰਤ ਇਸ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕਰਕੇ ਹੀ ਇਸ ਨੂੰ Lock ਕੀਤਾ ਜਾਵੇ|
6: Lock ਹੋਣ ਉਪਰੰਤ ਐਪਲੀਕੇਸ਼ਨ ਫਾਰਮ ਵਿਚ ਕੁੱਝ ਵੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਹੈ|
7: ਐਪਲੀਕੇਸ਼ਨ ਲੌਕ ਹੋਣ ਉਪਰੰਤ ਵਿਦਿਆਰਥੀ ਵਲੋਂ ਅਪਣੀ ਫੀਸ ਆਨਲਾਈਨ ਭਰੀ ਜਾਵੇਗੀ|
8: ਫੀਸ ਕਨਫਰਮ ਹੋਣ ਉਪਰੰਤ ਵਿਦਿਆਰਥੀ ਆਪਣਾ ਫਾਰਮ ਪ੍ਰਿੰਟ ਕਰ ਸਕਦੇ ਹਨ|


DURATION OF D.EL.ED ETT PUNJAB 2023 

The D.El.Ed. Programme shall be of duration of 2 academic years; however, the students shall be permitted to complete the programme within a maximum period of three years from the date of admission to the programme.



WORKING DAYS FOR ETT PER ANNUAL  :   There shall be at least two hundred working days each year exclusive of the period of examination and admission. The institutions shall work for a minimum of 36 hours in a week . 
 The minimum attendance of student teachers shall be 80% for the course work including practicum and 90% for school internship.

 PROPOSAL INTAKE OF ETT IN PUNJAB COLLEGES :- The intake of seats in this admission for Humanities, Science, Commerce and Vocational Streams will be in the ratio of 60:20:10:10 seats respectively as per combined merit, meant for any institution. 

ਪੰਜਾਬ ਈਟੀਟੀ ਦਾਖ਼ਲੇ 2022: ਈਟੀਟੀ ਦਾਖ਼ਲੇ ਲਈ, ਕੀ ਯੋਗਤਾ ਹੈ? ਈਟੀਟੀ ਵਿੱਚ ਦਾਖਲਾ ਲੈਣ ਲਈ ਮੈਰਿਟ ਕਿਵੇਂ ਬਣਦੀ ਹੈ?


MERIT CRITERIA OF ETT ADMISSION 2022:- As per NCTE rules, the candidates of General Category who have passed graduation with  at least 35% marks or equivalent will be eligible. 

Five percent relaxation in marks will be given to SC/ST students. The admission will be on the merit basis. 

Merit will be prepared on the basis of marks obtained in the qualifying written exam which will be held on July 2033

ਕੀ ਈਟੀਟੀ ਦਾਖਲਿਆਂ ਲਈ ਹਾਇਰ ਐਜੂਕੇਸ਼ਨ ਦਾ ਕੋਈ ਲਾਭ ਮਿਲਦਾ ਹੈ? 
2. No additional marks will be given for Higher Education. 

Candidates must have passed Punjabi upto Matric level/ standard. 


ਈਟੀਟੀ ਦਾਖ਼ਲੇ ਲਈ ਕੌਣ ਯੋਗ੍ ਨਹੀਂ ਹੈ? 
To ensure high quality standards, any candidate who has not passed subjects English, Hindi, Punjabi, Science. Social Studies and Mathematics in Class X Examination shall not be eligible to apply for admission to D.El.Ed.  more updates soon ..

ਪੰਜਾਬ ਦੇ ਕਾਲਜਾਂ ਵਿੱਚ ਈਟੀਟੀ ਦਾਖਲਿਆਂ ਲਈ ਉਮਰ ਹੱਦ ਕੀ ਹੈ?
 MAXIMUM AGE:- Maximum age limit as on date of application for admission to the course for General Category Candidate will be 36 years 

ਕੀ ਐਸ ਸੀ ਉਮੀਦਵਾਰਾਂ ਨੂੰ ਉਮਰ ਵਿੱਚ ਛੂਟ ਹੈ? 
Yes ..five years age relaxation for SC/ST Candidates.

 RESERVATION:- For all institutions, reservation for admission shall apply as per the Punjab Government Policy guidelines.


 TIE:- In case of a tie in merit of qualifying examination i.e. graduation, preference will be given to a Candidate greater in age. In case of further tie of such candidates, preference will be given to candidates having higher marks at Matric level.

WHAT IS ONLINE APPLICATION FEES & PROCESSING FEE FOR APPLYING  IN ETT COURSE 


Sr No. category Application Fees
1 General Category Rs. 600/-
2. SC/ST/ Handicapped Category Rs. 300/

FILLING OF D.EL.ED SEATS IN PRIVATE INSTITUTIONS:- As per the policy, 60% of seats
in private institutions will be filled on the basis of combined merit through centralized online
counseling by the SCERT and remaining 40% seats of management quota will be filled by the
concerned institutions subject to fulfillment minimum qualification mentioned in this notification. 

 The concerned institution will take the permission from SCERT before starting the admission process for the 40% management seats.


WHAT IS THE FEES STRUCTURE FOR ETT ADMISSION IN PUNJAB 

FEES:- The Private Self Financed D.El.Ed Institutions will charge fees as determined by the fee fixation committee and approved by the Department of School Education, Govt. of PUNJAB
ਈਟੀਟੀ ਕੋਰਸ ਲਈ  ਸਾਲਾਨਾ ਫੀਸ ਕਿਨੀਂ ਹੋਵੇਗੀ?
ਫੀਸ ਦਾ ਵੇਰਵਾ:-
ਲੜੀ ਨੰਬਰ ਸੰਸਥਾ ਦਾ ਨਾਮ ਈਟੀਟੀ ਕੋਰਸ ਦੀ ਸਲਾਨਾ ਫੀਸ
1 ਡਾਇਟਸ 8500 ਰੁਪਏ
2 ਸੈਲਫ ਫਾਈਨਾਂਸ ਕਾਲਜਿਜ਼ (60% ਕੋਟਾ ਸਰਕਾਰੀ ਫੀਸ) 40000 ਰੁਪਏ
3 ਸੈਲਫ ਫਾਈਨਾਂਸ ਕਾਲਜਿਜ਼ (40% ਮੈਨੇਜਮੈਂਟ ਕੋਟਾ) 44000 ਰੁਪਏ
ਨੋਟ: 1000/- ਰੁਪਏ ਸਕਿਊਰਟੀ ਦੀ ਰਕਮ ਫੀਸ ਤੋਂ ਅਲੱਗ ਹੋਵੇਗੀ।



MIGRATION POLICY FOR ETT STUDENTS ( ਇੱਕ ਕਾਲਜ ਤੋਂ ਦੂਜੇ ਕਾਲਜ ਵਿਚ ਜਾਣ ਲਈ ਮਾਈਗ੍ਰੇਸ਼ਨ ਪਾਲਿਸੀ ਕੀ ਹੈ ? 


MIGRATION:- For admission in D.El.Ed. course in Punjab, applications are sought online from candidates and the counseling is done online as well. Seats are allotted in various DIETs on merit basis. During the process the seats allotted to the trainers are at times far away from their home town. Therefore, the department receives applications regarding migrations from various sources throughout the year

. A migration policy has been framed to rationalize this process:- . This policy has been made keeping in view the need to implement the regular migration policy of the department to ensure that the trainees in Punjab DIETS get educational facilities near their homes


  • Under this policy, the trainees studying in self financed (private) colleges affiliated with S.C.E.R.T. will not be entitled to migration. 

 Under this policy, only the trainees of first year (first semester) in D.El.Ed. course will be eligible for migration. The trainees of second year (second semester) in D.El.Ed. course will not be eligible for migration. 



 This policy will apply on mutual and single migration cases. Single Migration will be done purely on merit basis. In case the number of applications in a category is more, migration will be done according to the merit. 

 • Describing the available vacant seats in various DIETs till October 25, after the admission in the first year(first semester) for the purpose of migration of the trainees, a public notice will be issued on the website of the department by October 31, in which details of category wise vacancies will be reported. The trainees who want to get migrated will apply online by 10th of November. 


 • Migration will be done according to the categories. That is if a general category seat is vacant in DIET then only a general category trainee will be migrated to that seat. The same applies to other categories like SC category trainee is eligible for SC category seat, BC category trainee is eligible for BC category seat, Ex Service man category trainee is eligible for Ex Service man category seat, Freedom Fighter category trainee is eligible for Freedom Fighter category seat, Handicapped category trainee is eligible for Handicapped category seat. 

 • In mutual migration cases, both trainees will be migrated only after receiving written consent from the concerned heads of the institution. •

 The government holds the authority to give preference to the handicapped and trainees suffering from chronic diseases. 

 . Students with long absence will not be considered for migration. 

 • This policy will be implemented from the date of issue w.e.f 8.10.2018.


Question: What is the qualification ett course in Punjab?
Answer: Graduation or Equivalent passed with minimum 50% marks for General Category and 45% marks for SC/ST Category. No candidate with Re-appear/ Compartment/ Resalt later etc. in qualifying examination shall be eligible to apply. 

Question: can candidates appearing in graduation are eligible for ETT ADMISSION?
ANSWER: Candidates appearing in the graduation Exam can also apply .


Question : What is annual fees for ett course in Punjab?
ਪੰਜਾਬ ਵਿੱਚ ਈਟੀਟੀ ਦੇ ਕੋਰਸ  ਲਈ ਸਾਲਾਨਾ ਫੀਸ ਕਿਨੀਂ ਹੋਵੇਗੀ?
Answer: 

ਈਟੀਟੀ ਕੋਰਸ ਲਈ ਸਾਲਾਨਾ ਫੀਸ ਕਿਨੀਂ ਹੋਵੇਗੀ?
ਫੀਸ ਦਾ ਵੇਰਵਾ:- 
ਲੜੀ ਨੰਬਰ ਸੰਸਥਾ ਦਾ ਨਾਮ ਈਟੀਟੀ ਕੋਰਸ ਦੀ ਸਲਾਨਾ ਫੀਸ
1 ਡਾਇਟਸ 8500 ਰੁਪਏ
2 ਸੈਲਫ ਫਾਈਨਾਂਸ ਕਾਲਜਿਜ਼ (60% ਕੋਟਾ ਸਰਕਾਰੀ ਫੀਸ) 40000 ਰੁਪਏ
3 ਸੈਲਫ ਫਾਈਨਾਂਸ ਕਾਲਜਿਜ਼ (40% ਮੈਨੇਜਮੈਂਟ ਕੋਟਾ) 44000 ਰੁਪਏ

ਨੋਟ: 1000/- ਰੁਪਏ ਸਕਿਊਰਟੀ ਦੀ ਰਕਮ ਫੀਸ ਤੋਂ ਅਲੱਗ ਹੋਵੇਗੀ। 

 

How to apply for  Punjab  D.El.Ed (ETT ) course ? 

  • First of all visit the official website of scert Punjab.
  • Now click on ETT admission on the website.
  • Now register with all correct details , your name , mobile , email etc .
  • Now fill the application form with correct education details.
  • Upload your Photo and signature.
  • Pay the fees, and take print out of application form 

PUNJAB D.EL.ED ( ETT) ADMISSION 2022: ETT ADMISSION FORM, ELIGIBILITY,FEES , MERIT COUNSELING 


  • First of all visit the official website of scert Punjab.
  • Now click on ETT admission on the website.
  • Now register with all correct details , your name , mobile , email etc .
  • Now fill the application form with correct education details.
  • Upload your Photo and signature.
  • Pay the fees, and take print out of application form 

ਪੰਜਾਬ D.El.Ed (ETT) ਕੋਰਸ ਲਈ ਅਪਲਾਈ ਕਿਵੇਂ ਕਰੀਏ  

  • ਪੰਜਾਬ D.El.Ed (ETT) ਕੋਰਸ ਲਈ ਅਪਲਾਈ ਕਿਵੇਂ ਕਰੀਏ
  • ਸਭ ਤੋਂ ਪਹਿਲਾਂ ਸਕਰਟ ਪੰਜਾਬ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
  • ਹੁਣ ਵੈੱਬਸਾਈਟ 'ਤੇ ETT ਦਾਖਲੇ 'ਤੇ ਕਲਿੱਕ ਕਰੋ।
  • ਹੁਣ ਸਾਰੇ ਸਹੀ ਵੇਰਵਿਆਂ, ਆਪਣਾ ਨਾਮ, ਮੋਬਾਈਲ, ਈਮੇਲ ਆਦਿ ਨਾਲ ਰਜਿਸਟਰ ਕਰੋ।
  • ਹੁਣ ਸਹੀ ਸਿੱਖਿਆ ਵੇਰਵਿਆਂ ਨਾਲ ਅਰਜ਼ੀ ਫਾਰਮ ਭਰੋ।
  • ਆਪਣੀ ਫੋਟੋ ਅਤੇ ਦਸਤਖਤ ਅੱਪਲੋਡ ਕਰੋ।
  • ਫੀਸਾਂ ਦਾ ਭੁਗਤਾਨ ਕਰੋ, ਅਤੇ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਲਓ 

D.El.Ed (ETT) important dates 

  • Starting date for ETT Online registraion : July 2023
  • Last date for ETT Online Registration : July 2023
  • Starting of first round counselling : August 2023
  • Second round counselling : September 2023

D.El.Ed (ETT) ਮਹੱਤਵਪੂਰਨ ਤਾਰੀਖਾਂ

ਈਟੀਟੀ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤੀ ਮਿਤੀ: ਜੁਲਾਈ  2023
ਈਟੀਟੀ ਆਨਲਾਈਨ ਰਜਿਸਟ੍ਰੇਸ਼ਨ ਲਈ ਆਖਰੀ ਮਿਤੀ: ਜੁਲਾਈ  2023
ਪਹਿਲੇ ਦੌਰ ਦੀ ਕਾਉਂਸਲਿੰਗ ਦੀ ਸ਼ੁਰੂਆਤ: ਸਤੰਬਰ 2023
ਦੂਜੇ ਦੌਰ ਦੀ ਕਾਉਂਸਲਿੰਗ: ਸਤੰਬਰ 2023

NAME OF COURSE  D.EL.ED ( ETT) 
NAME OF DEPARTMENT  STATE COUNCIL OF EDUCATION RESEARCH AND TRAINING  (SCERT )
PUNJAB ETT COURSE DURATION 2 YEARS 
ADMISSION STARTS ON  JULY 2023 

Featured post

HOLIDAY DECLARED: ਪੰਜਾਬ ਸਰਕਾਰ ਵੱਲੋਂ 10 ਮਈ ਦੀ ਛੁੱਟੀ ਘੋਸ਼ਿਤ

Government Holiday Announced in Punjab on May 10th Chandigarh: There will be a government holiday throughout Punjab on Friday, May 10th. On ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends