MEGA PTM: ਮੈਗਾ ਪੀਟੀਐਮ ਵਾਲੇ ਦਿਨ ਵੀ ਸਕੂਲ਼ਾਂ ਵਿੱਚ ਛੁੱਟੀ ਕਰਨ ਦੇ ਹੁਕਮ

MEGA PTM: ਮੈਗਾ ਪੀਟੀਐਮ ਵਾਲੇ ਦਿਨ ਵੀ ਸਕੂਲ਼ਾਂ ਵਿੱਚ ਛੁੱਟੀ ਕਰਨ ਦੇ ਹੁਕਮ 

ਬਠਿੰਡਾ, 15 ਦਸੰਬਰ 2023 ( PB.JOBSOFTODAY.IN) 

 ਮੁੱਖ ਮੰਤਰੀ ਪੰਜਾਬ  ਦੀ ਰੈਲੀ ਮੌਕੇ ਮੌੜ ਦੇ ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਸਕੂਲਾਂ ਵਿੱਚ ਸਕਿਓਰਟੀ ਦੇ ਠਹਿਰਣ ਦਾ ਪ੍ਰਬੰਧ ਕੀਤਾ ਜਾਵੇਗਾ । ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਜ਼ਿਲ੍ਹੇ ਦੇ 6 ਸਕੂਲਾਂ ਦੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਕਿਓਰਟੀ ਦੇ ਠਹਿਰਣ ਦੇ ਇੰਤਜਾਮ ਲਈ ਮਿਤੀ 16.12.2023 ਨੂੰ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਜਾਵੇ ਕਿਓਕਿ ਮਿਤੀ 15.12.2023 ਦੀ ਸ਼ਾਮ ਤੋਂ ਸੀ.ਐਮ. ਸਕਿਓਰਟੀ  ਸਕੂਲਾਂ ਵਿਖੇ ਠਹਿਰਣੀ ਹੈ। PB.JOBSOFTODAY.IN

 ਇਹ ਵੀ ਹਦਾਇਤ ਕੀਤੀ ਗਈ ਹੈ ਕਿ ਮਿਤੀ 17.12.2023 ਸ਼ਾਮ ਤੱਕ ਸਕੂਲ ਮੁਖੀ ਸਕੂਲ ਵਿੱਚ ਮੌਜੂਦ ਰਹਿਣ ਅਤੇ ਸਕੂਲ ਵਿੱਚ ਬਿਜਲੀ,ਪਾਣੀ ਅਤੇ ਸਾਫ ਸਫਾਈ ਦੇ ਪ੍ਰਬੰਧ ਕੀਤੇ ਜਾਣ।


💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends