ਸਕੂਲਾਂ ਵਿੱਚ ਦਾਖ਼ਲਿਆ ਸਬੰਧੀ ਐੱਸਸੀਈਆਰਟੀ ਵੱਲੋਂ ਸਪਸ਼ਟੀਕਰਨ

ਸਕੂਲਾਂ ਵਿੱਚ ਦਾਖ਼ਲਿਆ ਸਬੰਧੀ ਐੱਸਸੀਈਆਰਟੀ ਵੱਲੋਂ ਸਪਸ਼ਟੀਕਰਨ 

ਚੰਡੀਗੜ੍ਹ, 25 ਅਪ੍ਰੈਲ 2023

ਡਾਇਰੈਕਟਰ ਰਾਜ ਵਿਦਿਅਕ, ਖੋਜ ਅਤੇ ਸਿਖਲਾਈ ਸੰਸਥਾ ਪੰਜਾਬ  ਵੱਲੋਂ School of Eminence ਸਕੀਮ ਅਧੀਨ ਚੁਣੇ ਗਏ 117 ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਸੰਬੰਧੀ ਪ੍ਰਾਪਤ ਹੋ ਰਹੀਆਂ queries ਸੰਬੰਧੀ ਸਪਸਟ ਕੀਤਾ ਗਿਆ ਹੈ ਕਿ ਜਿਹੜੇ School of Eminence ਸਕੂਲ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਚੱਲ ਰਹੇ ਹਨ ਤਾਂ ਉਨ੍ਹਾਂ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਸਾਰੀਆਂ ਕਲਾਸਾਂ ਵਿੱਚ ਦਾਖਲਾ ਕੀਤਾ ਜਾਵੇ ਅਤੇ ਜਿਹੜੇ ਸਕੂਲ ਛੇਵੀਂ ਤੋਂ ਬਾਰ੍ਹਵੀਂ ਜਮਾਤਾ ਤੱਕ ਚੱਲ ਰਹੇ ਹਨ, ਉਨ੍ਹਾਂ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ ਸਾਰੀਆਂ ਕਲਾਸਾਂ ਵਿੱਚ ਦਾਖਲਾ ਕੀਤਾ ਜਾਵੇ।


RECENT UPDATES