MGNREGA GURDASPUR RECRUITMENT 2023 : ਮਨਰੇਗਾ ਗੁਰਦਾਸਪੁਰ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ

MGNREGA GURDASPUR RECRUITMENT 2023

GURDASPUR MGNREGA RECRUITMENT 2023 :  Applications are invited from applicants for 17 posts (Additional Program Officer-02, Technical Assistant-06, Gram Rozgar Sevak-09) under Mahatma Gandhi National Rural Employment Guarantee Scheme (MGNREGAS) (MGNREGA GURDASPUR RECRUITMENT 2023) on purely one year contract basis. is demanded. Interested applicants may submit their application in person at the office of ADC (Rural Development), Magnrega Cell, Gurdaspur on or before 20/03/2023 at 4.00 PM. Application format, educational qualification, work experience, reservation of posts, age limit, fee and other terms and conditions are given below:-



 ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਸਕੀਮ (ਮਗਨਰੇਗਸ) ਗੁਰਦਸਪੂਰ  ਅਧੀਨ 17 ਅਸਾਮੀਆਂ (ਵਧੀਕ ਪ੍ਰੋਗਰਾਮ ਅਫਸਰ-02, ਤਕਨੀਕੀ ਸਹਾਇਕ-06, ਗਰਾਮ ਰੋਜ਼ਗਾਰ ਸੇਵਕ-09) ਜੋ ਕਿ ਨਿਰੋਲ ਇੱਕ ਸਾਲ ਠੇਕਾ ਅਧਾਰਿਤ ਹਨ, ਲਈ ਬਿਨੈਕਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਚਾਹਵਾਨ ਬਿਨੈਕਾਰ ਆਪਣੀ ਅਰਜੀ ਦਫਤਰ ਏ.ਡੀ.ਸੀ.(ਪੇਂਡੂ ਵਿਕਾਸ), ਮਗਨਰੇਗਾ ਸੈੱਲ, ਗੁਰਦਾਸਪੁਰ ਵਿਖੇ ਨਿੱਜੀ ਤੌਰ ਤੇ ਮਿਤੀ 20/03/2023 ਸ਼ਾਮ 4.00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਅਰਜੀ ਦਾ ਫਾਰਮੇਟ, ਵਿਦਿਅਕ ਯੋਗਤਾ, ਕੰਮ ਦਾ ਤਜਰਬਾ, ਅਸਾਮੀਆਂ ਦਾ ਰਾਖਵਾਂਕਰਨ, ਉਮਰ ਦੀ ਹੱਦ, ਫੀਸ ਅਤੇ ਹੋਰ ਨਿਯਮ ਤੇ ਉਪਰ ਦਿਤੇ ਗਏ ਹਨ ।

MGNREGA GURDASPUR RECRUITMENT 2023 : ਮਗਨਰੇਗਾ ਗੁਰਦਸਪੁਰ  ਭਰਤੀ 2023 

Name of post:        Additional Program Officer, Technical Assistant, Gram Rozgar Sevak

Number of posts:   17 (Additional Program Officer-02, Technical Assistant-06, Gram Rozgar Sevak-09)

Location of Job:  ਪੇਂਡੂ  ਵਿਕਾਸ ਅਤੇ ਪੰਚਾਇਤ ਵਿਭਾਗ ਦਫਤਰ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਵਧੀਕ

Mode of application: Offline

Last date of application: 20-03-203

official website for MGNREGA GURDASPUR recruitment 2023  www.gurdaspur.nic.in

Anganwadi recruitment 2023: ਜ਼ਿਲ੍ਹਾ ਵਾਇਜ਼ ਅਸਾਮੀਆਂ ਦਾ ਵੇਰਵਾ, ਜਲਦੀ ਕਰੋ ਅਪਲਾਈ 



MGNREGA GURDASPUR RECRUITMENT QUALIFIACTIONS DETAILS  2023 (ਮਨਰੇਗਾ ਗੁਰਦਾਸਪੁਰ ਭਰਤੀ ਯੋਗਤਾ ਦੇ ਵੇਰਵੇ 2023)

Name of post Qualification

ਵਧੀਕ ਪ੍ਰੋਗਰਾਮ ਅਫਸਰ ਬੀ.ਏ. ਬੀ.ਕਾਮ , ਬੀ.ਐਸ.ਸੀ. 

ਤਕਨੀਕੀ ਸਹਾਇਕ ਸਿਵਲ  ਇੰਜੀਨੀਅਰਿੰਗ ਵਿਚ ਡਿਪਲੋਮਾਂ

ਗਰਾਮ ਰੋਜ਼ਗਾਰ ਸੇਵਕ 10+2 ਪਾਸ 


 Salary details for Gurdaspur MGNREGA Recruitment 2023 ਗੁਰਦਾਸਪੁਰ ਮਨਰੇਗਾ ਭਰਤੀ 2023 ਲਈ ਤਨਖਾਹ ਦੇ ਵੇਰਵੇ

Post name Salary 

ਵਧੀਕ ਪ੍ਰੋਗਰਾਮ ਅਫਸਰ :  20000/-ਰੁਪਏ ਪ੍ਰਤੀ ਮਹੀਨਾ , +ਸਫ਼ਰੀ ਭੱਤਾ 1000 ਰੁਪਏ + ਮੋਬਾਈਲ ਭੱਤਾ  250/- ਰੁਪਏ 

ਤਕਨੀਕੀ ਸਹਾਇਕ :   17000/-ਰੁਪਏ ਪ੍ਰਤੀ ਮਹੀਨਾ , +ਸਫ਼ਰੀ ਭੱਤਾ 1500 ਰੁਪਏ + ਮੋਬਾਈਲ ਭੱਤਾ 250/- ਰੁਪਏ

ਗਰਾਮ ਰੋਜ਼ਗਾਰ ਸੇਵਕ :  10700/-ਰੁਪਏ ਪ੍ਰਤੀ ਮਹੀਨਾ , +ਸਫ਼ਰੀ ਭੱਤਾ 1500 ਰੁਪਏ + ਮੋਬਾਈਲ ਭੱਤਾ 250/- ਰੁਪਏ 

How to apply for MGNREGA GURDASPUR RECRUITMENT 2023? ਮਨਰੇਗਾ ਗੁਰਦਾਸਪੁਰ ਭਰਤੀ 2023 ਲਈ ਅਪਲਾਈ ਕਿਵੇਂ ਕਰੀਏ?

MGNERGA GURDASPUR RECRUITMENT 2023 : Candidates will have to apply on proforma given below. Candidates must submit attested copies of documents. i.e. proof of qualification, experience certificate date of birth etc . must be attached with the applications and applications should reach in the office ( ਦਫਤਰ ਵਧੀਕ ਡਿਪਟੀ ਕਮਿਸਨਰ, ਪੇਂਡੂ ਵਿਕਾਸ ਗੁਰਦਸਪੂਰ ) on or before by 5.00 P.M of 20.03.2023. ਉਮੀਦਵਾਰਾਂ ਨੂੰ ਹੇਠਾਂ ਦਿੱਤੇ ਪ੍ਰੋਫਾਰਮੇ 'ਤੇ ਅਪਲਾਈ ਕਰਨਾ ਹੋਵੇਗਾ। ਉਮੀਦਵਾਰਾਂ ਨੂੰ ਅਰਜ਼ੀਆਂ ਦੇ ਨਾਲ ਯੋਗਤਾ ਦੇ ਤਜ਼ਰਬੇ ਦੇ ਦਸਤਾਵੇਜ਼ਾਂ ਦੀ ਤਸਦੀਕਸ਼ੁਦਾ ਕਾਪੀ, ਜਨਮ ਮਿਤੀ ਦਾ ਪ੍ਰਮਾਣ ਪੱਤਰ ਆਦਿ ਨੱਥੀ ਕਰਨਾ ਲਾਜ਼ਮੀ ਹੈ ਅਤੇ ਅਰਜ਼ੀਆਂ ਦਫ਼ਤਰ ( ਦਫਤਰ ਵਧੀਕ ਡਿਪਟੀ ਕਮਿਸਨਰ, ਪੇਂਡੂ ਵਿਕਾਸ ਗੁਰਦਸਪੂਰ ) 20.03.2023 ਨੂੰ ਸ਼ਾਮ 5.0 ਵਜੇ ਜਾਂ ਇਸ ਤੋਂ ਪਹਿਲਾਂ ਵਿੱਚ ਪਹੁੰਚਣੀਆਂ ਚਾਹੀਦੀਆਂ ਹਨ .


Important links: 

Official website for GURDASPUR MGNREGA RECRUITMENT 2023: www.gurdaspur.nic.in

Official advertisement download here

PROFORMA FOR APPLICATION DOWNLOAD HERE 

FAQs 

How to apply for MGNREGA GURDASPUR RECRUITMENT 2023?

Answer: Candidates will have to apply offline


What is the salary of Gram Rojgaar Sewak ?

Answer: salary of Gram Rojgaar Sewak is rupees 12450 per month.

What is the salary of development officer?

Answer: The salary of development officer is 21250 per month.

What is the last date for application Mgnrega Gurdaspur recruitment 2023 ?


The last date for application is 20 March 2023



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends