PRIMARY CADRE SENIORITY LIST : ਪ੍ਰਾਇਮਰੀ ਕਾਡਰ ਦੀਆਂ ਸੀਨੀਆਰਤਾ ਲਿਸਟਾਂ ( ਰੋਸਟਰ ਰਜਿਸਟਰ ਅਨੁਸਾਰ) ਨੂੰ ਜਿਲ੍ਹਾ ਅਤੇ ਸਟੇਟ ਪੱਧਰ ਦੇ ਆਨਲਾਈਨ ਪਲੇਟਫਾਰਮ ਤੇ ਅਪਲੋਡ ਕਰਨ

PRIMARY CADRE SENIORITY LIST : ਪ੍ਰਾਇਮਰੀ ਕਾਡਰ ਦੀਆਂ ਸੀਨੀਆਰਤਾ ਲਿਸਟਾਂ ( ਰੋਸਟਰ ਰਜਿਸਟਰ ਅਨੁਸਾਰ) ਨੂੰ ਜਿਲ੍ਹਾ ਅਤੇ ਸਟੇਟ ਪੱਧਰ ਦੇ ਆਨਲਾਈਨ ਪਲੇਟਫਾਰਮ ਤੇ ਅਪਲੋਡ ਕਰਨ 

ਚੰਡੀਗੜ੍ਹ, 23 ਫ਼ਰਵਰੀ 

ਪ੍ਰਾਇਮਰੀ ਕਾਡਰ ਦੇ ਸਿੱਧੀ ਭਰਤੀ ਅਤੇ ਪ੍ਰਮੋਸ਼ਨ ਕੱਟੇ ਨਾਲ ਸਬੰਧਤ ਜਿਲ੍ਹੇ ਦੇ ਰੋਸਟਰ ਰਜਿਸਟਰ ਅਤੇ ਸੀਨੀਆਰਤਾ ਲਿਸਟਾਂ ਨੂੰ ਜਿਲ੍ਹਾ ਅਤੇ ਸਟੇਟ ਪੱਧਰ ਦੇ ਆਨਲਾਈਨ ਪਲੇਟਫਾਰਮ ਤੇ ਅਪਲੋਡ ਕਰਨ ਸਬੰਧੀ ਡੀਪੀਆਈ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ 


ਡੀਪੀਆਈ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ Punjab State Elementary Education (Teaching Cedre), 2018 ਦੇ ਰੂਲਾ ਤਹਿਤ ETT, HT and CHT ਜਿਲ੍ਹਾ ਕਾਡਰ ਹਨ ਅਤੇ ਇਨ੍ਹਾਂ ਦੇ ਨਿਯੁਕਤੀ ਅਧਿਕਾਰੀ ਉਸ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫਸਰ(ਐ:ਸਿ:) ਹਨ ਅਤੇ ਇਨ੍ਹਾਂ ਕਾਡਰਾਂ ਦੀਆਂ ਸੀਨੀਆਰਤਾ ਸੂਚੀਆਂ ਅਤੇ ਰੋਸਟਰ ਰਿਜਸਟਰਾਂ ਦਾ ਕੰਮ ਅਤੇ ਰੱਖ ਰਖਾਵ ਨਿਯੁਕਤੀ ਅਧਿਕਾਰੀ (ਜਿਲ੍ਹਾ ਸਿੱਖਿਆ ਅਫਸਰ(ਐ:ਸਿ:)) ਵੱਲੋਂ ਜਿਲ੍ਹਾ ਪੱਧਰ ਤੇ ਕੀਤਾ ਜਾਂਦਾ ਹੈ। ਡੀਪੀਆਈ ਦਫਤਰ ਵੱਲੋਂ ਸਮੇਂ ਸਮੇਂ ਤੇ ਇਸ ਸਬੰਧੀ ਪੱਤਰ ਜਾਰੀ ਕੀਤੇ ਜਾਂਦੇ ਰਹੇ ਹਨ।  


ALSO READ: 

HIGH COURT BIG DECISION: ਸਰਕਾਰ ਨੂੰ ਪ੍ਰੋਬੇਸ਼ਨ ਪੀਰੀਅਡ ਸੇਵਾ 'ਚ ਸ਼ਾਮਲ ਕਰਨ ਤੇ ਤਿੰਨ ਮਹੀਨਿਆਂ 'ਚ ਬਕਾਏ ਦੇਣ ਦੇ ਹੁਕਮ ਜਾਰੀ 

BIG BREAKING: 1978 ਦੇ ਨਿਯਮਾਂ ਅਨੁਸਾਰ ਬਣੇਗੀ ਮਾਸਟਰ ਕੇਡਰ ਦੀ ਸੀਨੀਆਰਤਾ ਸੂਚੀ - ਹਾਈਕੋਰਟ 

ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ ਪ੍ਰਾਇਮਰੀ ਕਾਡਰ ਨਾਲ ਸਬੰਧਤ ਈ ਟੀ ਟੀ, ਐਚ ਟੀ ਅਤੇ ਸੀ ਐਚ ਟੀ ਦੀਆਂ ਤਿਆਰ ਕੀਤੀਆਂ ਗਈਆਂ ਸੀਨੀਆਰਤਾ ਸੂਚੀਆਂ ਅਤੇ ਰੋਸਟਰ ਰਜਿਸਟਰਾਂ ਜੋ ਤਲਾਈ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਤੋਂ ਵੈਰੀਫਾਈ ਕਰਵਾਏ ਗਏ ਹਨ,ਨੂੰ ਜਿਲ੍ਹਾ ਪੱਧਰ ਤੇ ਆਨਲਾਈਨ ਪੋਰਟਲ ਤੇ ਅਪਲੋਡ ਕੀਤਾ ਜਾਵੇ ਅਤੇ ਇਸ ਸਬੰਧੀ ਆਪਣੇ ਜਿਲ੍ਹੇ ਦੇ ਸਮੂਹ ਬੀ ਪੀ ਈ ਓ ਨੂੰ ਪੱਤਰ ਜਾਰੀ ਕਰਦੇ ਹੋਏ ਜਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਨੋਟ ਕਰਵਾਇਆ ਜਾਵੇ। ਯੋਗ ਵਿਧੀ ਅਪਣਾਉਂਦੇ ਹੋਏ ਪ੍ਰਾਪਤ ਹੋਏ ਇਤਰਾਜਾਂ ਨੂੰ ਸੀਨੀਆਰਤਾ ਸੂਚੀਆਂ ਨੂੰ ਮੁੜ ਘੋਖਦੇ ਹੋਏ ਅਤੇ ਸਬੰਧਤਾਂ ਨੂੰ ਸੁਣਵਾਈ ਦਾ ਮੌਕਾ ਦਿੰਦੇ ਹੋਏ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੇ ਗਏ ਰੂਲਾਂ ਅਤੇ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਸੀਨੀਆਰਤਾ ਸੂਚੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇ ਅਤੇ ਇਨ੍ਹਾਂ ਦਸਤਾਵੇਜਾਂ ਨੂੰ ਜਿਲ੍ਹਾ ਅਤੇ ਸਟੇਟ ਪੱਧਰ ਤੇ ਅਪਲੋਡ ਕਰਵਾਇਆ ਜਾਵੇ ਤਾਂ ਜੋ ਇਸ ਸਬੰਧੀ ਪੂਰਨ ਤੌਰ ਤੇ ਪਾਰਦਰਸ਼ਤਾ ਵਰਤੀ ਜਾ ਸਕੇ। ਇਸ ਸਾਰੀ ਪ੍ਰਕਿਰਿਆ ਨੂੰ 15 ਦਿਨਾਂ ਦੇ ਅੰਦਰ-ਅੰਦਰ ਪੂਰਾ ਕਰ ਕਰਨ ਲਈ ਕਿਹਾ ਗਿਆ ਹੈ । READ OFFICIAL LETTER HERE 

RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...